29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਇਕਬਾਲ ਜੱਬੋਵਾਲੀਆ ਦੀ ਦੂਜੀ ਪੁਸਤਕ ਹੋਈ ਲੋਕ ਅਰਪਣ

ਬੰਗਾ, 29 ਅਗਸਤ (ਸੁਰਿੰਦਰ ਸਿੰਘ ਕਰਮ ਲਧਾਣਾ)-ਅਮਰੀਕਾ ‘ਚ ਵੱਸਦੇ ਉੱਘੇ ਖੇਡ ਲੇਖਕ ਇਕਬਾਲ ਜੱਬੋਵਾਲੀਆ ਨੇ ਆਪਣੀ ਦੂਜੀ ਕਿਤਾਬ ‘ਖੇਡਾਂ ਖਿਡਾਰੀਆਂ ਦੇ ਅੰਗ-ਸੰਗ’ ਖੇਡ ਸਾਹਿਤ ਅਤੇ ਖੇਡ ਜਗਤ ਦੀ ਝੋਲੀ ਪਾਈ ਹੈ। ਜਿਸ ਨਾਲ ਖਿਡਾਰੀਆਂ ਖੇਡ ਲੇਖਕਾਂ ਅਤੇ ਸਮੁਚੇ ਖੇਡ ਜਗਤ ਨੂੰ ਉਤਸ਼ਾਹ ਮਿਲੇਗਾ।

Ad Position 21
No active advertisement
ਖੇਡ-ਲੇਖਕ ਇਕਬਾਲ ਜੱਬੋਵਾਲੀਆ ਦੀ ਲੋਕ ਅਰਪਣ ਹੋਈ ਪੁਸਤਕ ਦਾ ਸਰਵਰਕ। 30-08-2026
ਬੰਗਾ, 29 ਅਗਸਤ (ਸੁਰਿੰਦਰ ਸਿੰਘ ਕਰਮ ਲਧਾਣਾ)-ਅਮਰੀਕਾ ‘ਚ ਵੱਸਦੇ ਉੱਘੇ ਖੇਡ ਲੇਖਕ ਇਕਬਾਲ ਜੱਬੋਵਾਲੀਆ ਨੇ ਆਪਣੀ ਦੂਜੀ ਕਿਤਾਬ ‘ਖੇਡਾਂ ਖਿਡਾਰੀਆਂ ਦੇ ਅੰਗ-ਸੰਗ’ ਖੇਡ ਸਾਹਿਤ ਅਤੇ ਖੇਡ ਜਗਤ ਦੀ ਝੋਲੀ ਪਾਈ ਹੈ। ਜਿਸ ਨਾਲ ਖਿਡਾਰੀਆਂ ਖੇਡ ਲੇਖਕਾਂ ਅਤੇ ਸਮੁਚੇ ਖੇਡ ਜਗਤ ਨੂੰ ਉਤਸ਼ਾਹ ਮਿਲੇਗਾ। ਇਹ ਕਿਤਾਬ ਸੰਗਰੂਰ ਕਬੱਡੀ ਲੀਗ ਦੇ ਟੂਰਨਾਮੈਂਟ ਦੌਰਾਨ ਖਡਿਆਲ ਵਿਖੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਲੋਕ ਅਰਪਣ ਕੀਤੀ ਗਈ। ਇਹ ਜਾਣਕਾਰੀ ਦਿੰਦੇ ਹੋਏ ਫੁਟਬਾਲ ਕੋਚ ਸਰਬਜੀਤ ਮੰਗੂਵਾਲ ਨੇ ਦੱਸਿਆ ਕਿ ਮਸ਼ਹੂਰ ਖੇਡ ਲੇਖਕ ਇਕਬਾਲ ਸਿੰਘ ਜਬੋਵਾਲ ਦੁਨੀਆਂ ਦੇ ਗਿਣੇ-ਚੁਣੇ ਖੇਡ ਲੇਖਕਾਂ ‘ਚੋਂ ਇਕ ਹਨ। ਉਨਾਂ ਦੀ ਇਹ ਦੂਸਰੀ ਪੁਸਤਕ ਪੰਜਾਬੀ ਸਾਹਿਤ, ਖਿਡਾਰੀਆਂ ਤੇ ਖੇਡ ਜਗਤ ਲਾਭਕਾਰੀ ਸਾਬਤ ਹੋਵੇਗੀ। ਕਿਹਾ ਕਿ ਮੈਂ ਆਪਣੇ ਖਿਡਾਰੀ ਪਰਵਾਰ ਵਲੋਂ ਸਾਥੀ ਇਕਬਾਲ ਜੱਬੋਵਾਲ ਦੇ ਪਰਵਾਰ ਨੂੰ ਮੁਬਾਰਕਾਂ ਭੇਂਟ ਕਰਦਾ ਹੋਇਆ ਹਰੇਕ ਖਿਡਾਰੀ ਅਤੇ ਵਿਅਕਤੀ ਨੂੰ ਪੜਨ ਲਈ ਸਿਫਾਰਸ਼ ਕਰਦਾ ਹਾਂ।
Ad Position 22
No active advertisement
ਪਿਛਲੀ ਖ਼ਬਰ ਡਾ . ਅੰਬੇਡਕਰ ਇਨਾਮੀ ਪ੍ਰਤੀਯੋਗਤਾ ਅੱਜ - ਡਾ . ਕਸ਼ਮੀਰ ਚੰਦ ਅਗਲੀ ਖ਼ਬਰ ਸੈਨੇਟ ਚੋਣ ਦੇ ਉਮੀਦਵਾਰ ਅਮਨਦੀਪ ਸਿੰਘ ਖਿਉਵਾਲੀ ਦੀ ਚੋਣ ਮੁਹਿੰਮ ਭਖਾਉਣ ਲਈ ਮੀਟਿੰਗ
Ad Position 24