13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

26 ਵਾਰ ਖੂਨਦਾਨ ਕਰਨ ਵਾਲੇ ਪੰਜਾਬ ਪੁਲਿਸ ਦੇ ਜਵਾਨ ਹਨੀ ਕੁਮਾਰ ਦਾ ਵਿਸ਼ੇਸ਼ ਸਨਮਾਨ

ਮਜਾਰੀ/ਸਾਹਿਬਾ, 12 ਸਤੰਬਰ (ਨਿਰਮਲਜੀਤ ਸਿੰਘ ਚਾਹਲ)-ਸਮਾਜ ਸੇਵੀ ਤੇ ਪੰਜਾਬ ਪੁਲਿਸ ਦੇ ਜਵਾਨ ਹਨੀ ਕੁਮਾਰ ਸਾਹਿਬਾ ਵਲੋਂ ਲੋੜਵੰਦਾਂ ਲਈ 26 ਵਾਰ ਖੂਨਦਾਨ ਕਰਨ ’ਤੇ ਸਾਹਿਬਾ ਛਿੰਝ ਮੇਲਾ ਪ੍ਰਬੰਧਕ ਕਮੇਟੀ, ਸਮੂਹ ਗ੍ਰਾਮ ਪੰਚਾਇਤ ਤੇ ਐਨ. ਆਰ.

Ad Position 21
repet_subhas-goyals [Copy P29]
ਅਜੀਤ ਡੈਸਕ 13-09-2026
ਮਜਾਰੀ/ਸਾਹਿਬਾ, 12 ਸਤੰਬਰ (ਨਿਰਮਲਜੀਤ ਸਿੰਘ ਚਾਹਲ)-ਸਮਾਜ ਸੇਵੀ ਤੇ ਪੰਜਾਬ ਪੁਲਿਸ ਦੇ ਜਵਾਨ ਹਨੀ ਕੁਮਾਰ ਸਾਹਿਬਾ ਵਲੋਂ ਲੋੜਵੰਦਾਂ ਲਈ 26 ਵਾਰ ਖੂਨਦਾਨ ਕਰਨ ’ਤੇ ਸਾਹਿਬਾ ਛਿੰਝ ਮੇਲਾ ਪ੍ਰਬੰਧਕ ਕਮੇਟੀ, ਸਮੂਹ ਗ੍ਰਾਮ ਪੰਚਾਇਤ ਤੇ ਐਨ. ਆਰ. ਆਈ. ਵਲੋਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ। ਹਨੀ ਕੁਮਾਰ ਸਾਹਿਬਾ ਸਮਾਜ ਸੇਵਾ ਦੇ ਨਾਲ ਵੱਖ-ਵੱਖ ਪੁਲਿਸ ਥਾਣਿਆਂ ਵਿਚ ਡਿਊਟੀ ਨਿਭਾਉਣ ਤੋਂ ਬਾਅਦ ਹੁਣ ਪੁਲਿਸ ਥਾਣਾ ਪੋਜੇਵਾਲ ਵਿਖੇ ਮੁੱਖ ਮੁਨਸ਼ੀ ਦੀ ਡਿਊਟੀ ਨਿਭਾ ਰਹੇ ਹਨ। ਇਸ ਮੌਕੇ ਸਰਪੰਚ ਚਮਨ ਲਾਲ, ਮਾ. ਚੰਨਣ ਰਾਮ, ਅਮਰਜੀਤ ਸਿੰਘ ਤੇ ਗੁਰਸੇਵਕ ਦੋਵੇਂ ਏ. ਐਸ. ਆਈ., ਆਤਮਾ ਰਾਮ ਰਿਟਾਇਰਡ ਐਸ. ਡੀ. ਓ., ਸੂਬੇ. ਰਾਮ ਕੁਮਾਰ, ਅਸ਼ੋਕ ਕੁਮਾਰ, ਹਰਦੀਪ ਸਿੰਘ, ਲਖਵਿੰਦਰ ਸਿੰਘ ਅਟਵਾਲ, ਇੰਦਰਜੀਤ ਸਿੰਘ, ਰਾਜਨ ਨਵਾਂਸ਼ਹਿਰ, ਮਾ.ਰਵਿੰਦਰ ਕੁਮਾਰ, ਗੁਰਮੁਖ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗਾਇਕ ਰਾਜ ਕੁਮਾਰ ਦਦਰਾਲ ਯੂਰਪ ਦਾ ਟੂਰ ਲਗਾ ਕੇ ਪਿੰਡ ਪਰਤੇ ਅਗਲੀ ਖ਼ਬਰ ਰਾਜਾ ਸਾਹਿਬ ਦੀ ਬਰਸੀ ਮੌਕੇ ਉਸਮਾਨਪੁਰ ਵਿਖੇ ਸਿਹਤ ਜਾਂਚ ਕੈਂਪ ਲਗਾਇਆ
Ad Position 24