12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਸਚਿਨ ਪਾਇਲਟ ਨੂੰ ਪੰਜਾਬ ਦਾ ਇੰਚਾਰਜ ਲਾਉਣ ’ਤੇ ਸੜੋਆ ਵਾਸੀਆਂ ਨੇ ਹਾਈਕਮਾਨ ਦਾ ਕੀਤਾ ਧੰਨਵਾਦ

ਸੜੋਆ, 12 ਸਤੰਬਰ (ਹਰਮੇਲ ਸਹੂੰਗੜਾ)-ਕਾਂਗਰਸ ਦੀ ਕੇਂਦਰੀ ਹਾਈਕਮਾਨ ਵਲੋਂ ਭੁਪੇਸ਼ ਬਘੇਲ ਨੂੰ ਪੰਜਾਬ ਕਾਂਗਰਸ ਦਾ ਇੰਚਾਰਜ ਬਦਲਣ ਅਤੇ ਨਵਾਂ ਇੰਚਾਰਜ ਸਚਿਨ ਪਾਇਲਟ ਨੂੰ ਪੰਜਾਬ ਮਾਮਲਿਆਂ ਬਾਰੇ ਨਿਯੁਕਤ ਕਰਨ ’ਤੇ ਸੜੋਆ ਵਾਸੀਆਂ ਨੇ ਕਾਂਗਰਸ ਹਾਈਕਮਾਨ ਦਾ ਧੰਨਵਾਦ ਕੀਤਾ। ਗੱਲਬਾਤ ਕਰਦਿਆਂ ਚੌਧਰੀ ਸ਼ਾਮ ਲਾਲ ਸੰਮਤੀ ਮੈਂਬਰ ਸੜੋਆ, ਬਲਾਕ ਸੜੋਆ ਦੇ ਕਾਂਗਰਸ ਪ੍ਰਧਾਨ ਤਿਲਕ ਰਾਜ ਸੂਦ, ਬਲਾਕ ਸੰਮਤੀ ਸੜੋਆ ਦੇ ਵਾਈਸ ਚੇਅਰਮੈਨ ਬਲਵੀਰ ਚੰਦ ਤੇ ਚੌਧਰੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਪੰਜਾਬ ਅੰਦਰ ਚੱਲ ਰਹੇ ਕਾਟੋ ਕਲੇਸ਼ ਨੂੰ ਖਤਮ ਕਰਨ ਲਈ ਸਚਿਨ ਪਾਇਲਟ ਅਹਿਮ ਰੋਲ ਅਦਾ ਕਰਨਗੇ।

Ad Position 21
repet_subhas-goyals [Copy P29]
ਅਜੀਤ ਡੈਸਕ 13-09-2026
ਸੜੋਆ, 12 ਸਤੰਬਰ (ਹਰਮੇਲ ਸਹੂੰਗੜਾ)-ਕਾਂਗਰਸ ਦੀ ਕੇਂਦਰੀ ਹਾਈਕਮਾਨ ਵਲੋਂ ਭੁਪੇਸ਼ ਬਘੇਲ ਨੂੰ ਪੰਜਾਬ ਕਾਂਗਰਸ ਦਾ ਇੰਚਾਰਜ ਬਦਲਣ ਅਤੇ ਨਵਾਂ ਇੰਚਾਰਜ ਸਚਿਨ ਪਾਇਲਟ ਨੂੰ ਪੰਜਾਬ ਮਾਮਲਿਆਂ ਬਾਰੇ ਨਿਯੁਕਤ ਕਰਨ ’ਤੇ ਸੜੋਆ ਵਾਸੀਆਂ ਨੇ ਕਾਂਗਰਸ ਹਾਈਕਮਾਨ ਦਾ ਧੰਨਵਾਦ ਕੀਤਾ। ਗੱਲਬਾਤ ਕਰਦਿਆਂ ਚੌਧਰੀ ਸ਼ਾਮ ਲਾਲ ਸੰਮਤੀ ਮੈਂਬਰ ਸੜੋਆ, ਬਲਾਕ ਸੜੋਆ ਦੇ ਕਾਂਗਰਸ ਪ੍ਰਧਾਨ ਤਿਲਕ ਰਾਜ ਸੂਦ, ਬਲਾਕ ਸੰਮਤੀ ਸੜੋਆ ਦੇ ਵਾਈਸ ਚੇਅਰਮੈਨ ਬਲਵੀਰ ਚੰਦ ਤੇ ਚੌਧਰੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਪੰਜਾਬ ਅੰਦਰ ਚੱਲ ਰਹੇ ਕਾਟੋ ਕਲੇਸ਼ ਨੂੰ ਖਤਮ ਕਰਨ ਲਈ ਸਚਿਨ ਪਾਇਲਟ ਅਹਿਮ ਰੋਲ ਅਦਾ ਕਰਨਗੇ। ਸਚਿਨ ਪਾਇਲਟ ਨੂੰ ਪੰਜਾਬ ਦਾ ਇੰਚਾਰਜ ਨਿਯਕਤ ਕਰਨ ’ਤੇ ਪੰਜਾਬ ਅੰਦਰ ਕਾਂਗਰਸ ਦਾ ਮਨੋਬਲ ਉੱਚਾ ਹੋਵੇਗਾ। ਇਸ ਮੌਕੇ ਨਰਿੰਦਰ ਪਾਲ ਐਸ. ਸੀ. ਸੈੱਲ ਜ਼ਿਲ੍ਹਾ ਦੇ ਵਾਈਸ ਪ੍ਰਧਾਨ, ਹੁਸਨ ਲਾਲ, ਸਾਬਕਾ ਪੰਚ ਧਰਮ ਪੰਚ, ਸੁਖਵਿੰਦਰ ਸੋਨੀ, ਸੁਰਿੰਦਰ ਸਿੱਧੂ, ਭਜਨ ਲਾਲ ਸਤਪਾਲ, ਰੋਸ਼ਨ ਲਾਲ, ਅਮਰਜੀਤ ਦੀਪਾ, ਪਰਮਜੀਤ ਕੁਮਾਰ ਪੰਚ, ਸੁਖਵਿੰਦਰ ਸਿੰਘ ਪੰਚ, ਚਮਨ ਲਾਲ ਤੇ ਬਿਸ਼ਨ ਪੰਡਿਤ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੁੱਕੇ ਦਰੱਖਤ ਦੇ ਰਹੇ ਹਨ ਦੁਰਘਟਨਾਵਾਂ ਨੂੰ ਸੱਦਾ ਅਗਲੀ ਖ਼ਬਰ ਅਮਰਦੀਪ ਕਾਲਜ ਮੁਕੰਦਪੁਰ ’ਚ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ
Ad Position 24