12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਸੰਡਰੇਵਾਲ ਛਿੰਝ ਮੇਲੇ ’ਚ ਚੇਅਰਮੈਨ ਮਾਰਕੀਟ ਕਮੇਟੀ ਸਾਹਨੇਵਾਲ ਹੇਮ ਰਾਜ ਰਾਜ਼ੀ ਨੇ ਕੀਤੀ ਸ਼ਿਰਕਤ

ਟੱਪਰੀਆਂ ਖੁਰਦ, 12 ਸਤੰਬਰ (ਬੂਥਗੜ੍ਹੀਆ)-ਵਿਧਾਨ ਸਭਾ ਹਲਕਾ ਬਲਾਚੌਰ ਦੇ ਪਿੰਡ ਸੰਡਰੇਵਾਲ ਵਿਖੇ ਗੁੱਗਾ ਨੌਮੀਂ ਦੇ ਦਰਬਾਰ ’ਤੇ ਸਾਲਾਨਾ ਛਿੰਝ ਮੇਲੇ ਦੌਰਾਨ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਚੇਅਰਮੈਨ ਮਾਰਕੀਟ ਕਮੇਟੀ ਸਾਹਨੇਵਾਲ ਚੌਧਰੀ ਹੇਮ ਰਾਜ ਰਾਜ਼ੀ ਨੇ ਵਿਸ਼ੇਸ ਤੌਰ ’ਤੇ ਛਿੰਝ ਮੇਲੇ ਵਿਚ ਸ਼ਿਰਕਤ ਕੀਤੀ। ਇਸ ਮੌਕੇ ਸਮੂਹ ਨਗਰ ਕਮੇਟੀ ਵਲੋਂ ਉਨ੍ਹਾਂ ਦਾ ਛਿੰਝ ਮੇਲੇ ਦੌਰਾਨ ਪਹੁੰਚਣ ’ਤੇ ਸਨਮਾਨ ਕੀਤਾ।

Ad Position 21
repet_subhas-goyals [Copy P29]
ਅਜੀਤ ਡੈਸਕ 13-09-2026
ਟੱਪਰੀਆਂ ਖੁਰਦ, 12 ਸਤੰਬਰ (ਬੂਥਗੜ੍ਹੀਆ)-ਵਿਧਾਨ ਸਭਾ ਹਲਕਾ ਬਲਾਚੌਰ ਦੇ ਪਿੰਡ ਸੰਡਰੇਵਾਲ ਵਿਖੇ ਗੁੱਗਾ ਨੌਮੀਂ ਦੇ ਦਰਬਾਰ ’ਤੇ ਸਾਲਾਨਾ ਛਿੰਝ ਮੇਲੇ ਦੌਰਾਨ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਚੇਅਰਮੈਨ ਮਾਰਕੀਟ ਕਮੇਟੀ ਸਾਹਨੇਵਾਲ ਚੌਧਰੀ ਹੇਮ ਰਾਜ ਰਾਜ਼ੀ ਨੇ ਵਿਸ਼ੇਸ ਤੌਰ ’ਤੇ ਛਿੰਝ ਮੇਲੇ ਵਿਚ ਸ਼ਿਰਕਤ ਕੀਤੀ। ਇਸ ਮੌਕੇ ਸਮੂਹ ਨਗਰ ਕਮੇਟੀ ਵਲੋਂ ਉਨ੍ਹਾਂ ਦਾ ਛਿੰਝ ਮੇਲੇ ਦੌਰਾਨ ਪਹੁੰਚਣ ’ਤੇ ਸਨਮਾਨ ਕੀਤਾ। ਚੇਅਰਮੈਨ ਮਾਰਕੀਟ ਕਮੇਟੀ ਸਾਹਨੇਵਾਲ ਹੇਮਰਾਜ ਰਾਜ਼ੀ ਨੇ ਕਿਹਾ ਕਿ ਪੁਰਾਤਨ ਵਿਰਸੇ ਨੂੰ ਯਾਦ ਰੱਖਦੇ ਹੋਏ ਪਿੰਡਾਂ ਵਿਚ ਕਰਵਾਏ ਜਾ ਰਹੇ ਛਿੰਝ ਮੇਲੇ ਸਾਨੂੰ ਸਾਰਿਆਂ ਨੂੰ ਆਪਸੀ ਭਾਈਚਾਰਕ ਸਾਂਝ ਦਾ ਸੁਨੇਹਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਗੁੱਗਾ ਨੌਮੀਂ ਦੇ ਸ਼ੁੱਭ ਅਵਸਰ ’ਤੇ ਕਰਵਾਇਆ ਸੰਡਰੇਵਾਲ ਕਮੇਟੀ ਵਲੋਂ ਛਿੰਝ ਮੇਲਾ ਸਮੂਹ ਨਗਰ ਦੇ ਲਈ ਵਿਧਾਈ ਦਾ ਪ੍ਰਤੀਕ ਹੈ ਤੇ ਆਉਣ ਵਾਲੀ ਪੀੜ੍ਹੀ ਲਈ ਇਕ ਚੰਗਾ ਸੁਨੇਹਾ ਹੈ। ਇਸ ਮੌਕੇ ਵਿਜੇ ਭਾਟੀਆ, ਮੁੱਖ ਸੇਵਾਦਾਰ ਚਰਨਜੀਤ ਟੀਟੂ, ਮਲਕੀਤ ਸਿੰਘ ਆਰ. ਆਈ., ਕੇਵਲ ਕ੍ਰਿਸ਼ਨ, ਪਵਨ ਚੌਧਰੀ, ਮਾਸਟਰ ਦੇਵ ਰਾਜ, ਹਰਮੇਸ਼ ਲਾਲ, ਵਿਜੇ ਸਟੂਡੀਓ ਪ੍ਰਧਾਨ, ਅਰਵਿੰਦ ਸਾਹਨੇਵਾਲ, ਜਸਪਾਲ ਜੱਸੀ, ਵਿੱਕੀ ਮੰਡੀ ਬੋਰਡ, ਜੈ ਰਾਮ, ਨੰਦ ਲਾਲ, ਤਿਲਕ ਰਾਜ, ਗੁਰਦਿਆਲ, ਤੀਰਥ ਰਾਜ, ਮਹਿੰਦਰਪਾਲ ਐਨ. ਆਰ. ਆਈ., ਰੌਸ਼ਨ ਲਾਲ, ਤੀਲਕ ਰਾਜ, ਸੰਜੂ, ਰਾਕੇਸ਼ ਕੁਮਾਰ, ਸਰਵਿੰਦਰ ਭਾਟੀਆ, ਪੰਚਾਇਤ ਸੈਕਟਰੀ ਤਰਨਜੀਤ ਚੌਧਰੀ, ਮੰਗਤ ਰਾਏ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੀਨੀਅਰ ਕਾਂਗਰਸੀ ਆਗੂ ਕਮਲਜੀਤ ਬੰਗਾ ਗੱਲਬਾਤ ਕਰਦੇ ਹੋਏ ਨਾਲ ਪ੍ਰੋ. ਪ੍ਰਗਣ ਸਿੰਘ ਅਟਵਾਲ ਤੇ ਹੋਰ। ਬੰਗਾ ਵਲੋਂ ਪਿੰਡਾਂ... ਅਗਲੀ ਖ਼ਬਰ ਧੱਕੇਸ਼ਾਹੀ ਅਤੇ ਨਸ਼ਿਆਂ ਖਿਲਾਫ਼ ਬੋਲਣ ਵਾਲਿਆਂ ਦੀ ਸੂਬਾ ਸਰਕਾਰ ਆਵਾਜ਼ ਦਬਾਅ ਰਹੀ ਹੈ-ਗੁਰਦੀਪ ਭੰਡਾਲ
Ad Position 24