ਅਣਪਛਾਤੇ ਵਾਹਨ ਦੀ ਟੱਕਰ ਨਾਲ ਨੌਜਵਾਨ ਦੀ ਮੌਤ
ਨਵਾਂਸ਼ਹਿਰ, 15 ਸਤੰਬਰ (ਜਸਬੀਰ ਸਿੰਘ ਨੂਰਪੁਰ)-ਨਵਾਂਸ਼ਹਿਰ ਲਾਗੇ ਅਣਪਛਾਤੇ ਵਾਹਨ ਦੀ ਟੱਕਰ ਨਾਲ ਨੌਜਵਾਨ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਬਲਵੀਰ ਰਾਮ ਪਿੰਡ ਮੀਰਪੁਰ ਲੱਖਾ ਜੋ ਔੜ ਤੋਂ ਨਵਾਂਸ਼ਹਿਰ ਕਿਸੇ ਕੰਮ ਲਈ ਆ ਰਿਹਾ ਸੀ ਅਤੇ ਉਸ ਦੀ ਪਿੰਡ ਸੋਢੀਆਂ ਲਾਗੇ ਅਣਪਛਾਤੇ ਵਾਹਨ ਨਾਲ ਟੱਕਰ ਹੋ ਗਈ।
ਬਲਵੀਰ ਰਾਮ ਦੀ ਫਾਈਲ ਤਸਵੀਰ।
16-09-2026