16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਮੀਰੀ-ਪੀਰੀ ਮਾਰਚ ਨਗਰ ਕੀਰਤਨ 17 ਦੀ ਸ਼ਾਮ ਨੂੰ ਪਹੁੰਚੇਗਾ ਗੁ: ਚਰਨ ਕੰਵਲ ਜੀਂਦੋਵਾਲ-ਬੰਗਾ

ਬੰਗਾ, 15 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੀਰੀ-ਪੀਰੀ ਦਿਵਸ ਨੂੰ ਸਮਰਪਿਤ ਮੀਰੀ-ਪੀਰੀ ਮਾਰਚ ਨਗਰ ਕੀਰਤਨ 17 ਸਤੰਬਰ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਤੋਂ ਆਰੰਭ ਹੋ ਕੇ ਅਗੰਮਪੁਰਾ ਚੌਕ, ਝੱਜ ਚੌਕ, ਕਲਮਾਂ ਮੋਡ, ਪੋਜੇਵਾਲ, ਕਰੀਮਪੁਰ ਚਾਹਵਾਲਾ, ਚਾਦਪੁਰ ਰੁੜਕੀ, ਕੁੱਕੜ ਮਜਾਰਾ, ਨੰਗਲ, ਬੋੜਾ, ਮਹਿਤਾਬਪੁਰ, ਬੱਬਰ ਅਕਾਲੀ ਖਾਲਸਾ ਕਾਲਜ ਗੜ੍ਹਸੰਕਰ ਦੁਪਿਹਰ ਦਾ ਲੰਗਰ, ਰਸੂਲਪੁਰ, ਬਸਿਆਲਾ, ਮੁਬਾਰਕ ਪੁਰ, ਅਲਾਚੌਰ, ਨਵਾਂਸ਼ਹਿਰ, ਮੱਲਪੁਰ ਅੜਕਾਂ, ਕਾਹਮਾ, ਖਟਕੜ ਕਲਾਂ ਤੋਂ ਹੁੰਦਾ ਹੋਇਆ 17 ਸਤੰਬਰ ਦੀ ਸ਼ਾਮ ਨੂੰ ਹੀ ਗੁ: ਸ੍ਰੀ ਚਰਨ ਕੰਵਲ ਸਾਹਿਬ ਪਾ: ਛੇਵੀਂ ਜੀਦੋਵਾਲ-ਬੰਗਾ ਵਿਖੇ ਪਹੁੰਚਗਾ। ਉਕਤ ਗੁਰਦੁਆਰਾ ਸਾਹਿਬ ਵਿਖੇ ਰਾਤ ਦਾ ਠਹਿਰਾਓ ਕਰਕੇ 18 ਸਤੰਬਰ ਨੂੰ ਸਵੇਰੇ 9 ਵਜੇ ਇਸ ਗੁ: ਸਾਹਿਬ ਤੋਂ ਆਰੰਭ ਹੋ ਕੇ ਪਿੰਡ ਹੱਪੋਵਾਲ, ਜੰਡਿਆਲਾ, ਲਾਦੀਆ, ਕਟਾਰੀਆ, ਸੂੰਢ, ਸੰਧਵਾਂ, ਫਰਾਲਾ, ਅਨੋਖਰਵਾਲ, ਬਹਿਰਾਮ, ਜੱਸੋਮਜਾਰਾ, ਬਾਹੜ ਮਜਾਰਾ, ਝੰਡੇਰ ਖੁਰਦ, ਬਹੂਆ, ਮੇਹਲੀ ਤੋਂ ਗੁ: ਸ੍ਰੀ ਸੁਖਚੈਨਆਣਾ ਸਾਹਿਬ ਫਗਵਾੜਾ ਵਿਖੇ ਜਾਵੇਗਾ।

Ad Position 21
repet_subhas-goyals [Copy P29]
ਅਜੀਤ ਡੈਸਕ 16-09-2026
ਬੰਗਾ, 15 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੀਰੀ-ਪੀਰੀ ਦਿਵਸ ਨੂੰ ਸਮਰਪਿਤ ਮੀਰੀ-ਪੀਰੀ ਮਾਰਚ ਨਗਰ ਕੀਰਤਨ 17 ਸਤੰਬਰ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਤੋਂ ਆਰੰਭ ਹੋ ਕੇ ਅਗੰਮਪੁਰਾ ਚੌਕ, ਝੱਜ ਚੌਕ, ਕਲਮਾਂ ਮੋਡ, ਪੋਜੇਵਾਲ, ਕਰੀਮਪੁਰ ਚਾਹਵਾਲਾ, ਚਾਦਪੁਰ ਰੁੜਕੀ, ਕੁੱਕੜ ਮਜਾਰਾ, ਨੰਗਲ, ਬੋੜਾ, ਮਹਿਤਾਬਪੁਰ, ਬੱਬਰ ਅਕਾਲੀ ਖਾਲਸਾ ਕਾਲਜ ਗੜ੍ਹਸੰਕਰ ਦੁਪਿਹਰ ਦਾ ਲੰਗਰ, ਰਸੂਲਪੁਰ, ਬਸਿਆਲਾ, ਮੁਬਾਰਕ ਪੁਰ, ਅਲਾਚੌਰ, ਨਵਾਂਸ਼ਹਿਰ, ਮੱਲਪੁਰ ਅੜਕਾਂ, ਕਾਹਮਾ, ਖਟਕੜ ਕਲਾਂ ਤੋਂ ਹੁੰਦਾ ਹੋਇਆ 17 ਸਤੰਬਰ ਦੀ ਸ਼ਾਮ ਨੂੰ ਹੀ ਗੁ: ਸ੍ਰੀ ਚਰਨ ਕੰਵਲ ਸਾਹਿਬ ਪਾ: ਛੇਵੀਂ ਜੀਦੋਵਾਲ-ਬੰਗਾ ਵਿਖੇ ਪਹੁੰਚਗਾ। ਉਕਤ ਗੁਰਦੁਆਰਾ ਸਾਹਿਬ ਵਿਖੇ ਰਾਤ ਦਾ ਠਹਿਰਾਓ ਕਰਕੇ 18 ਸਤੰਬਰ ਨੂੰ ਸਵੇਰੇ 9 ਵਜੇ ਇਸ ਗੁ: ਸਾਹਿਬ ਤੋਂ ਆਰੰਭ ਹੋ ਕੇ ਪਿੰਡ ਹੱਪੋਵਾਲ, ਜੰਡਿਆਲਾ, ਲਾਦੀਆ, ਕਟਾਰੀਆ, ਸੂੰਢ, ਸੰਧਵਾਂ, ਫਰਾਲਾ, ਅਨੋਖਰਵਾਲ, ਬਹਿਰਾਮ, ਜੱਸੋਮਜਾਰਾ, ਬਾਹੜ ਮਜਾਰਾ, ਝੰਡੇਰ ਖੁਰਦ, ਬਹੂਆ, ਮੇਹਲੀ ਤੋਂ ਗੁ: ਸ੍ਰੀ ਸੁਖਚੈਨਆਣਾ ਸਾਹਿਬ ਫਗਵਾੜਾ ਵਿਖੇ ਜਾਵੇਗਾ। ਇਹ ਜਾਣਕਾਰੀ ਗੁਰਦੁਆਰਾ ਚਰਨ ਕੰਵਲ ਸਾਹਿਬ ਦੇ ਮੈਨੇਜਰ ਗਿ: ਭੁਪਿੰਦਰ ਸਿੰਘ ਹੋਰਾਂ ਨੇ ਦਿੱਤੀ ਹੈ। ਇਸ ਮੌਕੇ ਭਾਈ ਪਲਵਿੰਦਰ ਸਿੰਘ ਕਥਾਵਾਚਕ, ਸਤਨਾਮ ਸਿੰਘ ਕੀਰਤਨੀਏ ਆਦਿ ਸੇਵਾਦਾਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੂਰਨ ਗੁਰੂ ਦੇ ਪੂਰਨ ਸ਼ਿਸ਼ ਸਨ ਸਤਿਗੁਰ ਉਂਕਾਰਾ ਨੰਦ -ਅਚਾਰਿਆ ਨਮਰਤਾ ਨੰਦ ਅਗਲੀ ਖ਼ਬਰ ਅਣਪਛਾਤੇ ਵਾਹਨ ਦੀ ਟੱਕਰ ਨਾਲ ਨੌਜਵਾਨ ਦੀ ਮੌਤ
Ad Position 24