22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਮੋਗਾ ਰੈਲੀ ਸੰਬੰਧੀ ਕਾਠਗੜ੍ਹ ਵਿਚ ਹੋਈ ਮੀਟਿੰਗ

ਰੱਤੇਵਾਲ, 21 ਸਤੰਬਰ (ਅਸ਼ੋਕ ਕੁਮਾਰ ਲੀਲ)-ਕਸਬਾ ਕਾਠਗੜ੍ਹ ਵਿਚ ਸੀ. ਪੀ.

Ad Position 21
No active advertisement
ਅਜੀਤ ਡੈਸਕ 22-09-2026
ਰੱਤੇਵਾਲ, 21 ਸਤੰਬਰ (ਅਸ਼ੋਕ ਕੁਮਾਰ ਲੀਲ)-ਕਸਬਾ ਕਾਠਗੜ੍ਹ ਵਿਚ ਸੀ. ਪੀ. ਆਈ. ਐੱਮ. ਐੱਲ.(ਐੱਨ. ਡੀ.) ਦੇ ਜ਼ਿਲ੍ਹਾ ਆਗੂ ਅਵਤਾਰ ਸਿੰਘ ਤਾਰੀ ਦੀ ਪ੍ਰਧਾਨਗੀ ਹੇਠ ਇਕ ਮੀਟਿੰਗ ਹੋਈ। ਨਿਰਮਲ ਸਿੰਘ ਜੰਡੀ ਨੇ ਜਾਣਕਾਰੀ ਦਿੱਤੀ ਕਿ ਜੋ ਕੇਂਦਰ ਵਿਚ ਭਾਜਪਾ ਮੋਦੀ ਸਰਕਾਰ ਵਲੋਂ ਲੋਕਾਂ ਵਿਰੁੱਧ ਫਾਸ਼ੀ ਹੱਲਾ ਬੋਲਿਆ ਜਾ ਰਿਹਾ ਹੈ ਤੇ ਸੱਤਾ ਦਾ ਕੇਂਦਰੀ ਕਰਨ ਕੀਤਾ ਜਾ ਰਿਹਾ ਹੈ। ਇਸ ਦੇ ਵਿਰੋਧ ’ਚ 26 ਸਤੰਬਰ ਨੂੰ ਮੋਦੀ ਸਰਕਾਰ ਦੇ ਇਨ੍ਹਾਂ ਫਾਸ਼ੀ ਹਮਲਿਆਂ ਦੇ ਵਿਰੁੱਧ ਮੋਗਾ ਰੈਲੀ ਵਿਚ ਵੱਧ ਚੜ੍ਹ ਕੇ ਪਹੁੰਚ ਕੇ ਰੈਲੀ ਨੂੰ ਕਾਮਯਾਬ ਕਰਨ ਲਈ ਅਪੀਲ ਕੀਤੀ। ਇਸ ਮੌਕੇ ਇਫਟੂ ਆਗੂ ਨਿਰਮਲ ਸਿੰਘ ਜੰਡੀ, ਤਹਿਸੀਲ ਪ੍ਰਧਾਨ ਅਸ਼ੋਕ ਜਨਾਗਲ, ਪਰਮਾਲ ਸਿੰਘ, ਜਸਪਾਲ ਬਾਗੋਵਾਲ, ਅਵਤਾਰ ਸਿੰਘ ਭਰਥਲਾ, ਮਨੋਹਰ ਲਾਲ, ਰਸ਼ਪਾਲ ਸਿੰਘ, ਸੰਦੀਪ ਨੱਥਾ ਨੰਗਲ, ਹਰੀ ਤਾਜੋਵਾਲ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਾਬਾ ਸ੍ਰੀਚੰਦ ਦੀ ਯਾਦ ਨੂੰ ਸਮਰਪਿਤ ਸਮਾਗਮ ਕਰਵਾਏ ਅਗਲੀ ਖ਼ਬਰ ‘ ਰੁੱਖ ਲਗਾਓ, ਭਵਿੱਖ ਬਚਾਓ’ ਦਾ ਸੁਨੇਹਾ ਦਿੰਦਿਆਂ ਗੁਰੂ ਨਾਨਕਪੁਰਾ ਨਹਿਰ ’ਤੇ ਲਗਾਏ 51 ਬੂਟੇ
Ad Position 24