23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਬ੍ਰਿਕਸ ਸੰਮੇਲਨ ਨੇ ਭਾਰਤੀ ਸੰਸਕ੍ਰਿਤੀ ਦੀ ਪੁਨਰ ਸੁਰਜੀਤੀ ਲਈ ਪ੍ਰਦਾਨ ਕੀਤਾ ਇਤਿਹਾਸਕ ਮੌਕਾ-ਜਸਵੰਤ ਵਰਿਆਮ

ਨਵਾਂਸ਼ਹਿਰ, 22 ਸਤੰਬਰ (ਦੀਦਾਰ ਸਿੰਘ ਸ਼ੇਤਰਾ)-ਦਸ ਸ਼ਕਤੀਸ਼ਾਲੀ ਦੇਸ਼ਾਂ ਦੇ ਰਾਸ਼ਟਰਪਤੀਆਂ, ਪ੍ਰਧਾਨ ਮੰਤਰੀਆਂ ਦੀ ਆਮਦ ’ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਉਨ੍ਹਾਂ ਨੂੰ ਭਗਵਤ ਗੀਤਾ ਨਾਲ ਨਿਵਾਜਣਾ ਸਾਬਤ ਕਰਦਾ ਹੈ, ਕਿ ਹਿੰਦੂ ਰਾਸ਼ਟਰ ਦਾ ਆਗਾਜ਼ ਹੋ ਚੁੱਕਾ ਹੈ। ਇਹ ਪ੍ਰਗਟਾਵਾ ਕਰਦਿਆਂ ਭਾਜਪਾ ਕਿਸਾਨ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਵਰਿਆਮ ਨੇ ਕਿਹਾ ਕਿ ਸਨਾਤਨ ਧਰਮ ਨੂੰ ਦੁਨੀਆ ਦੇ ਰੰਗ ਮੰਚ ਤੋਂ ਹਮੇਸ਼ਾ ਲਈ ਖਤਮ ਕਰਨ ਲਈ ਦੇਸੀ ਵਿਦੇਸ਼ੀ ਤਾਕਤਾਂ ਛਲ ਕਪਟ ਦੁਆਰਾ ਸਿੱਧੇ ਅਸਿੱਧੇ ਤੌਰ ’ਤੇ ਹਮੇਸ਼ਾ ਯਤਨਸ਼ੀਲ ਰਹੀਆਂ ਹਨ।

Ad Position 21
No active advertisement
ਅਜੀਤ ਡੈਸਕ 23-09-2026
ਨਵਾਂਸ਼ਹਿਰ, 22 ਸਤੰਬਰ (ਦੀਦਾਰ ਸਿੰਘ ਸ਼ੇਤਰਾ)-ਦਸ ਸ਼ਕਤੀਸ਼ਾਲੀ ਦੇਸ਼ਾਂ ਦੇ ਰਾਸ਼ਟਰਪਤੀਆਂ, ਪ੍ਰਧਾਨ ਮੰਤਰੀਆਂ ਦੀ ਆਮਦ ’ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਉਨ੍ਹਾਂ ਨੂੰ ਭਗਵਤ ਗੀਤਾ ਨਾਲ ਨਿਵਾਜਣਾ ਸਾਬਤ ਕਰਦਾ ਹੈ, ਕਿ ਹਿੰਦੂ ਰਾਸ਼ਟਰ ਦਾ ਆਗਾਜ਼ ਹੋ ਚੁੱਕਾ ਹੈ। ਇਹ ਪ੍ਰਗਟਾਵਾ ਕਰਦਿਆਂ ਭਾਜਪਾ ਕਿਸਾਨ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਵਰਿਆਮ ਨੇ ਕਿਹਾ ਕਿ ਸਨਾਤਨ ਧਰਮ ਨੂੰ ਦੁਨੀਆ ਦੇ ਰੰਗ ਮੰਚ ਤੋਂ ਹਮੇਸ਼ਾ ਲਈ ਖਤਮ ਕਰਨ ਲਈ ਦੇਸੀ ਵਿਦੇਸ਼ੀ ਤਾਕਤਾਂ ਛਲ ਕਪਟ ਦੁਆਰਾ ਸਿੱਧੇ ਅਸਿੱਧੇ ਤੌਰ ’ਤੇ ਹਮੇਸ਼ਾ ਯਤਨਸ਼ੀਲ ਰਹੀਆਂ ਹਨ। 1947 ਵਿਚ ਇਕ ਅਜਿਹਾ ਵਕਤ ਆਇਆ ਇਕ ਸਨਾਤਨੀ ਦੇਸ਼ ਵਿਚੋਂ ਉਸਦਾ ਇਕ ਹਿੱਸਾ ਮਨਫੀ ਕਰ ਦਿੱਤਾ ਗਿਆ, ਜਿਥੇ ਕਦੀ ਭਗਵਾਂ ਅਤੇ ਕੇਸਰੀ ਨਿਸ਼ਾਨ ਸਾਹਿਬ ਝੂਲਦੇ ਸਨ। ਉਨ੍ਹਾਂ ਕਿਹਾ ਕਿ ਤਤਕਾਲੀਨ ਸੰਸਦ ਭਵਨ ਦੇ ਬਿਲਕੁਲ ਸਾਹਮਣੇ ਗਵਰਨਰ-ਜਨਰਲ ਲਾਰਡ ਇਰਵਿਨ ਦੀ ਮੂਰਤੀ ਲੱਗੀ ਹੋਈ, ਸਾਲ 1960 ਵਿਚ ਹਟਾਈ ਗਈ ਸੀ। ਅੱਜ ਨਵੇਂ ਸੰਸਦ ਭਵਨ ਅੱਗੇ ਦੇਵੀ ਸਰਸਵਤੀ ਦੀ ਮੂਰਤੀ ਲਗਾ ਕੇ ਹਿੰਦੂ ਰਾਸ਼ਟਰ ਨੂੰ ਪ੍ਰਮੋਟ ਕੀਤਾ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਆਤਮ ਸ਼ੁਕਲ ਸ਼ਿਵ ਜੈਅੰਤੀ ਮਨਾਈ ਅਗਲੀ ਖ਼ਬਰ ਪਾਲ ਸਿੰਘ ਬੰਗਾ ਤੇ ਮੀਨੂੰ ਭੁੱਟਾ ਵਲੋਂ ਸਕੂਲ ਨੂੰ ਸਹਾਇਤਾ ਰਾਸ਼ੀ ਭੇਟ
Ad Position 24