30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਸਾਬਕਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਟਹਿਲ ਸਿੰਘ ਟਹਿਲਾ ਨਹੀਂ ਰਹੇ

ਕਟਾਰੀਆਂ, 30 ਸਤੰਬਰ (ਪ੍ਰੇਮੀ ਸੰਧਵਾਂ)-ਪਿੰਡ ਸੰਧਵਾਂ ਦੇ ਜੰਮਪਲ ਪ੍ਰਸਿੱਧ ਅੰਤਰਰਾਸ਼ਟਰੀ ਸਾਬਕਾ ਕਬੱਡੀ ਖਿਡਾਰੀ ਟਹਿਲ ਸਿੰਘ ਟਹਿਲਾ ਪੁੱਤਰ ਸਵ: ਬਖਸ਼ੀਸ਼ ਸਿੰਘ ਦਾ ਇੰਗਲੈਂਡ ਦੀ ਧਰਤੀ ’ਤੇ ਸੰਖੇਪ ਬਿਮਾਰੀ ਪਿੱਛੋਂ ਦਿਹਾਂਤ ਹੋ ਗਿਆ। ਇਸ ਤੋਂ ਪਹਿਲਾਂ ਸਾਬਕਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਤੇ ਸਾਬਕਾ ਆਈ.

Ad Position 21
No active advertisement
ਸਾਬਕਾ ਕਬੱਡੀ ਖਿਡਾਰੀ ਟਹਿਲ ਸਿੰਘ ਟਹਿਲਾ। 01-10-2026
ਕਟਾਰੀਆਂ, 30 ਸਤੰਬਰ (ਪ੍ਰੇਮੀ ਸੰਧਵਾਂ)-ਪਿੰਡ ਸੰਧਵਾਂ ਦੇ ਜੰਮਪਲ ਪ੍ਰਸਿੱਧ ਅੰਤਰਰਾਸ਼ਟਰੀ ਸਾਬਕਾ ਕਬੱਡੀ ਖਿਡਾਰੀ ਟਹਿਲ ਸਿੰਘ ਟਹਿਲਾ ਪੁੱਤਰ ਸਵ: ਬਖਸ਼ੀਸ਼ ਸਿੰਘ ਦਾ ਇੰਗਲੈਂਡ ਦੀ ਧਰਤੀ ’ਤੇ ਸੰਖੇਪ ਬਿਮਾਰੀ ਪਿੱਛੋਂ ਦਿਹਾਂਤ ਹੋ ਗਿਆ। ਇਸ ਤੋਂ ਪਹਿਲਾਂ ਸਾਬਕਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਤੇ ਸਾਬਕਾ ਆਈ. ਜੀ ਹਰਭਜਨ ਸਿੰਘ ਭਜੀ ਸੰਧਵਾਂ ਵੀ ਸਦੀਵੀ ਵਿਛੋੜਾ ਦੇ ਗਏ ਸਨ। ਇਸ ਦੁੱਖ ਦੀ ਘੜੀ ਵਿੱਚ ਵਿਧਾਇਕ ਡਾ. ਸੁਖਵਿੰਦਰ ਸੁੱਖੀ, ਸਾਬਕਾ ਵਿਧਾਇਕ ਚੌ. ਮੋਹਣ ਸਿੰਘ ਬਹਿਰਾਮ, ਅਰਜਨ ਐਵਾਰਡੀ ਵੇਟ ਲਿਫਟਰ ਤਾਰਾ ਸਿੰਘ ਸੂੰਢ, ਪ੍ਰਸਿੱਧ ਵੇਟ ਲਿਫਟਰ ਤੇ ਸਾਬਕਾ ਹੈੱਡ ਮਾਸਟਰ ਹਰਬੰਸ ਸੰਧੀ ਸੂੰਢ, ਕਾਂਗਰਸ ਪਾਰਟੀ ਦੀ ਹਲਕਾ ਇੰਚਾਰਜ ਚੌ. ਮੀਨਾ ਸੂੰਢ ਪਤਨੀ ਸਾਬਕਾ ਵਿਧਾਇਕ ਸਵ: ਤਰਲੋਚਨ ਸਿੰਘ ਸੂੰਢ, ਸਤਵੀਰ ਸਿੰਘ ਪੱਲੀ ਝਿੱਕੀ, ਦਰਬਜੀਤ ਸਿੰਘ ਪੂੰਨੀਆ, ਕੁਲਵਰਨ ਸਿੰਘ ਥਾਂਦੀਆਂ, ਬਸਪਾ ਆਗੂ ਪ੍ਰਵੀਨ ਬੰਗਾ, ਖੇਡ ਪ੍ਰਮੋਟਰ ਨਿਰਮਲ ਸਿੰਘ ਸੰਧੂ, ਕਿਸਾਨ ਆਗੂ ਦਵਿੰਦਰ ਸਿੰਘ ਗੋਗੀ, ਕਿਸਾਨ ਆਗੂ ਜਗਜੀਤ ਸਿੰਘ ਬਲਾਕੀਪੁਰ, ਦਲਜੀਤ ਸਿੰਘ ਘੰੁਮਣ, ਸੋਹਣ ਲਾਲ ਢੰਡਾ, ਬਲਦੇਵ ਸਿੰਘ ਮਕਸੂਦਪੁਰ, ਜਥੇ. ਫੰੁਮਣ ਸਿੰਘ ਸੰਘੂ, ਕਸ਼ਮੀਰ ਸਿੰਘ ਸੰਧੂ, ਗੁਰਪ੍ਰੀਤ ਸਿੰਘ ਸੰਧੂ, ਮਨਜੀਤ ਸਿੰਘ, ਸਾਬਕਾ ਪੁਲਿਸ ਇੰਸਪੈਕਟਰ ਇਕਬਾਲ ਸਿੰਘ, ਮੈਡਮ ਸੁਖਵਿੰਦਰ ਕੌਰ, ਸਾਬਕਾ ਥਾਣੇਦਾਰ ਮਲਕੀਅਤ ਸਿੰਘ ਸੰਧੂ, ਜਥੇ. ਸਾਧੂ ਸਿੰਘ ਭਰੋਲੀ, ਢਾਡੀ ਅਮਰਜੀਤ ਸਿੰਘ ਭਰੋਲੀ, ਸਰਪੰਚ ਡਾ. ਜਗਨ ਨਾਥ ਹੀਰਾ, ਗੁਰਪ੍ਰੀਤ ਸਿੰਘ ਬਸਰਾ, ਦੀਪੀ ਕੈਂਥ, ਬਲਵੀਰ ਸਿੰਘ ਲਾਦੀਆਂ, ਪ੍ਰੇਮ ਸਿੰਘ ਕਲਸੀ, ਫੱਤਾ ਪਹਿਲਵਾਨ, ਠੇਕੇਦਾਰ ਸੁਰਜੀਤ ਸਿੰਘ ਸੰਧੂ, ਮੈਂਬਰ ਬਲਾਕ ਸੰਮਤੀ, ਰਮਨਪ੍ਰੀਤ ਕੌਰ ਸੰਧੂ ਆਦਿ ਸਖ਼ਸ਼ੀਅਤਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।
Ad Position 22
No active advertisement
ਪਿਛਲੀ ਖ਼ਬਰ ਸੁੱਜੋਂ ਵਿਖੇ ਨਾਭ ਕੰਵਲ ਰਾਜਾ ਸਾਹਿਬ ਜੀ ਦੀ ਯਾਦ ’ਚ ਜੋੜ ਮੇਲਾ 23 ਤੋਂ ਅਗਲੀ ਖ਼ਬਰ ਦੌਲਤਪੁਰ ਵਿਖੇ ਮੁੱਖ ਮੰਤਰੀ ਸਿਹਤ ਯੋਜਨਾ ਦੇ ਕਾਰਡ ਵੰਡੇ
Ad Position 24