02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਸੰਤੋਸ਼ ਕਟਾਰੀਆ ਨੂੰ ਦੁਬਾਰਾ ਟਿਕਟ ਮਿਲਣ ’ਤੇ ਹੈਪੀ ਗੋਲੂਮਾਜਰਾ ਨੇ ਕਾਠਗੜ੍ਹ ਸ਼ੈਲਰ ਵਿਖੇ ਵੰਡੇ ਲੱਡੂ

ਕਾਠਗੜ੍ਹ, 1 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਨੂੰ ਦੁਬਾਰਾ ਆਮ ਆਦਮੀ ਪਾਰਟੀ ਦਾ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਖੁਸ਼ੀ ਨੂੰ ਸਾਂਝਾ ਕਰਦਿਆਂ ਹੈਪੀ ਭਾਟੀਆ ਗੋਲੂਮਾਜਰਾ ਨੇ ਕਾਠਗੜ੍ਹ ਸ਼ੈਲਰ ਵਿਖੇ ਲੱਡੂ ਵੰਡ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਜ਼ਿਕਰਯੋਗ ਹੈ ਕਿ ਰਿਸ਼ਤੇ ਵਿਚ ਮੈਡਮ ਸੰਤੋਸ਼ ਕਟਾਰੀਆ ਹੈਪੀ ਭਾਟੀਆ ਦੇ ਕੁੜਮਣੀ ਹਨ।

Ad Position 21
No active advertisement
ਅਜੀਤ ਡੈਸਕ 02-11-2026
ਕਾਠਗੜ੍ਹ, 1 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਨੂੰ ਦੁਬਾਰਾ ਆਮ ਆਦਮੀ ਪਾਰਟੀ ਦਾ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਖੁਸ਼ੀ ਨੂੰ ਸਾਂਝਾ ਕਰਦਿਆਂ ਹੈਪੀ ਭਾਟੀਆ ਗੋਲੂਮਾਜਰਾ ਨੇ ਕਾਠਗੜ੍ਹ ਸ਼ੈਲਰ ਵਿਖੇ ਲੱਡੂ ਵੰਡ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਜ਼ਿਕਰਯੋਗ ਹੈ ਕਿ ਰਿਸ਼ਤੇ ਵਿਚ ਮੈਡਮ ਸੰਤੋਸ਼ ਕਟਾਰੀਆ ਹੈਪੀ ਭਾਟੀਆ ਦੇ ਕੁੜਮਣੀ ਹਨ। ਇਸ ਨਿੱਜੀ ਤੇ ਪਰਿਵਾਰਕ ਰਿਸ਼ਤੇ ਸਦਕਾ ਇਹ ਖੁਸ਼ੀ ਹੈਪੀ ਭਾਟੀਆ ਲਈ ਦੁੱਗਣੀ ਹੋ ਗਈ। ਅੰਤ ਵਿਚ ਹੈਪੀ ਭਾਟੀਆ ਗੋਲੂਮਾਜਰਾ ਨੇ ਪਾਰਟੀ ਹਾਈਕਮਾਨ ਦਾ ਧੰਨਵਾਦ ਕੀਤਾ। ਇਸ ਮੌਕੇ ਦੁਰਗੇਸ਼ ਜੰਡੀ, ਕਾਬਲ ਸੂਰਾਪੁਰ, ਕਾਬਲ ਸਿੰਘ ਚੇਚੀ ਨਿੱਘੀ, ਚੇਅਰਮੈਨ ਰਾਮ ਸ਼ਾਹ, ਕਾਲਾ ਨੰਬਰਦਾਰ ਬਾਗੋਵਾਲ, ਅਸ਼ੋਕ ਕੁਮਾਰ ਸੂਰਾਪੁਰ, ਸੇਠੀ, ਰਿੰਕੂ, ਪ੍ਰੇਮ, ਬਿਟੂ ਸੈਨਟਰੀ ਸਟੋਰ, ਸਿਰੀ ਰਾਮ ਸੂਰਾਪੁਰ, ਜਸਪਾਲ ਮੀਲੂ, ਸਰਪੰਚ ਕੁਲਵੰਤ ਸਿੰਘ ਚਾਹਲਾਂ, ਕੀਮਤੀ ਲਾਲ ਬਾਂਠ ਜੰਡੀ, ਬਿਹਾਰੀ ਲਾਲ ਗੋਲੂਮਾਜਰਾ, ਸੇਠੀ ਚੇਚੀ, ਤਰਸੇਮ ਲਾਲ ਭਾਟੀਆ ਗੋਲੂਮਾਜਰਾ, ਸੇਠੀ ਜੱਟਮਾਜਰਾ, ਮਨੋਜ ਖੇਪੜ ਪੱਪੀ ਰੈਲਮਾਜਰਾ, ਸਰਪੰਚ ਸੁਖਵਿੰਦਰ ਸਿੰਘ, ਧੀਰਜ ਬਾਗੋਵਾਲ, ਅੰਗਰੇਜ਼ ਸਿੰਘ, ਸੇਠੀ ਭਾਟੀਆ, ਅਸ਼ਵਨੀ ਭਾਟੀਆ, ਦਰਸ਼ਨ ਲਾਲ ਰੱਤੇਵਾਲ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅਲੀਪੁਰ ਵਿਖੇ ਅੱਖਾਂ ਦੀ ਜਾਂਚ ਤੇ ਆਪਰੇਸ਼ਨ ਕੈਂਪ ਲਗਾਇਆ ਅਗਲੀ ਖ਼ਬਰ ਮਾਸਟਰ ਜੁਝਾਰ ਸਿੰਘ ਰੱਕੜ ਨਮਿਤ ਅੰਤਿਮ ਅਰਦਾਸ
Ad Position 24