04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਲੀਹਲ ਗੋਤ ਦਾ ਮੇਲਾ 9 ਨੂੰ

ਬਲਾਚੌਰ, 3 ਨਵੰਬਰ (ਨਰੇਸ਼ ਧੌਲ)-ਸ਼ਿਵਾਲਿਕ ਦੀਆਂ ਪਹਾੜੀਆਂ ਦੀ ਚੋਟੀ ‘ਤੇ ਸਥਿਤ ਪਿੰਡ ਨਾਨੋਵਾਲ ਕੰਢੀ ਨਜਦੀਕ ਭੱਦੀ ਵਿਖੇ ਲੀਹਲ ਗੋਤ ਸਤੀ ਮਾਤਾ ਦਾ ਮੇਲਾ 9 ਨਵੰਬਰ ਦਿਨ ਸੋਮਵਾਰ ਨੂੰ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਅਤੇ ਸਤਿਕਾਰ ਸਹਿਤ ਕਰਵਾਇਆ ਜਾ ਰਿਹਾ ਹੈ। ਮੁੱਖ ਸੇਵਾਦਾਰ ਨੰਬਰਦਾਰ ਸੋਹਣ ਲਾਲ ਲੀਹਲ ਪਿੰਡ ਗਹਿਲ-ਮਜਾਰੀ ਅਤੇ ਪ੍ਰਬੰਧਕਾਂ ਨੇ ਦੱਸਿਆ ਕਿ ਸਵੇਰ ਵੇਲੇ ਸਤੀ ਮਾਤਾ ਦਾ ਹਵਨ ਪੂਜਾ ਕਰਵਾਉਣ ਉਪਰੰਤ ਵੱਖ-ਵੱਖ ਕਲਾਕਾਰਾਂ ਵੱਲੋਂ ਧਾਰਮਿਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ।

Ad Position 21
No active advertisement
ਮੁੱਖ ਸੇਵਾਦਾਰ ਨੰਬਰਦਾਰ ਸੋਹਣ ਲਾਲ ਲੀਹਲ 04-11-2026
ਬਲਾਚੌਰ, 3 ਨਵੰਬਰ (ਨਰੇਸ਼ ਧੌਲ)-ਸ਼ਿਵਾਲਿਕ ਦੀਆਂ ਪਹਾੜੀਆਂ ਦੀ ਚੋਟੀ ‘ਤੇ ਸਥਿਤ ਪਿੰਡ ਨਾਨੋਵਾਲ ਕੰਢੀ ਨਜਦੀਕ ਭੱਦੀ ਵਿਖੇ ਲੀਹਲ ਗੋਤ ਸਤੀ ਮਾਤਾ ਦਾ ਮੇਲਾ 9 ਨਵੰਬਰ ਦਿਨ ਸੋਮਵਾਰ ਨੂੰ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਅਤੇ ਸਤਿਕਾਰ ਸਹਿਤ ਕਰਵਾਇਆ ਜਾ ਰਿਹਾ ਹੈ। ਮੁੱਖ ਸੇਵਾਦਾਰ ਨੰਬਰਦਾਰ ਸੋਹਣ ਲਾਲ ਲੀਹਲ ਪਿੰਡ ਗਹਿਲ-ਮਜਾਰੀ ਅਤੇ ਪ੍ਰਬੰਧਕਾਂ ਨੇ ਦੱਸਿਆ ਕਿ ਸਵੇਰ ਵੇਲੇ ਸਤੀ ਮਾਤਾ ਦਾ ਹਵਨ ਪੂਜਾ ਕਰਵਾਉਣ ਉਪਰੰਤ ਵੱਖ-ਵੱਖ ਕਲਾਕਾਰਾਂ ਵੱਲੋਂ ਧਾਰਮਿਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਮੂਮ ਗੋਤਰ ਜਠੇਰਿਆਂ ਦਾ ਜੋੜ ਮੇਲਾ 9 ਨੂੰ ਅਗਲੀ ਖ਼ਬਰ ਰੌਬੀ ਕੰਗ ਵਲੋਂ ਸਰਕਾਰੀ ਹਾਈ ਸਕੂਲ ਸਨਾਵਾ ਵਿਖੇ ਲਾਇਬ੍ਰੇਰੀ ਦਾ ਉਦਘਾਟਨ
Ad Position 24