10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਲੀਲ੍ਹ ਗੋਤ ਸਤੀ ਮਾਤਾ ਦਾ ਮੇਲਾ ਮਨਾਇਆ

ਬਲਾਚੌਰ, 10 ਨਵੰਬਰ (ਨਰੇਸ਼ ਧੌਲ)-ਪਿੰਡ ਨਾਨੋਵਾਲ ਕੰਢੀ ਦੇ ਨਜ਼ਦੀਕ ਸ਼ਿਵਾਲਿਕ ਦੀਆਂ ਪਹਾੜੀਆਂ ਦੀ ਚੋਟੀ ’ਤੇ ਸਥਿਤ ਲੀਲ੍ਹ ਗੋਤ ਸਤੀ ਮਾਤਾ ਦੇ ਮੰਦਰ ਵਿਖੇ ਸਾਲਾਨਾ ਮੇਲਾ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ। ਹਵਨ ਪੂਜਾ ਅਤੇ ਝੰਡੇ ਦੀ ਰਸਮ ਕਰਨ ਉਪਰੰਤ ਵੱਖ-ਵੱਖ ਕਲਾਕਾਰਾਂ ਵਲੋਂ ਧਾਰਮਿਕ ਪ੍ਰੋਗਰਾਮ ਪੇਸ਼ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 11-11-2026
ਬਲਾਚੌਰ, 10 ਨਵੰਬਰ (ਨਰੇਸ਼ ਧੌਲ)-ਪਿੰਡ ਨਾਨੋਵਾਲ ਕੰਢੀ ਦੇ ਨਜ਼ਦੀਕ ਸ਼ਿਵਾਲਿਕ ਦੀਆਂ ਪਹਾੜੀਆਂ ਦੀ ਚੋਟੀ ’ਤੇ ਸਥਿਤ ਲੀਲ੍ਹ ਗੋਤ ਸਤੀ ਮਾਤਾ ਦੇ ਮੰਦਰ ਵਿਖੇ ਸਾਲਾਨਾ ਮੇਲਾ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ। ਹਵਨ ਪੂਜਾ ਅਤੇ ਝੰਡੇ ਦੀ ਰਸਮ ਕਰਨ ਉਪਰੰਤ ਵੱਖ-ਵੱਖ ਕਲਾਕਾਰਾਂ ਵਲੋਂ ਧਾਰਮਿਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਉਪਰੰਤ ਸੰਗਤਾਂ ਨੂੰ ਮਾਤਾ ਦਾ ਅਤੁੱਟ ਲੰਗਰ ਵਰਤਾਇਆ ਗਿਆ। ਪ੍ਰਬੰਧਕਾਂ ਵਲੋਂ ਸਹਿਯੋਗੀਆਂ ਅਤੇ ਪਤਵੰਤਿਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੋਹਣ ਲਾਲ ਨੰਬਰਦਾਰ ਗਹਿਲ ਮਜਾਰੀ, ਹਰੀ ਕ੍ਰਿਸ਼ਨ ਰੋਪੜ, ਨਿਰਮਲ ਸਿੰਘ ਤਲਵੰਡੀ ਫੱਤੂ, ਤੀਰਥ ਰਾਮ ਰੱਤੇਵਾਲ, ਲਾਲ ਸਿੰਘ ਸਰਪੰਚ, ਪ੍ਰਮਾਤਮਾ ਸਿੰਘ ਬਹਾਰਪੁਰ, ਅਵਤਾਰ ਸਿੰਘ ਲੁਧਿਆਣਾ, ਗੁਰਿੰਦਰ ਸਿੰਘ ਚਮਕੌਰ ਸਾਹਿਬ, ਅਮਨਪ੍ਰੀਤ ਖੰਨਾ, ਜਸਵੀਰ ਸਿੰਘ, ਹੁਸਨ ਲਾਲ ਨਾਲਾਗੜ੍ਹ, ਮਨਜੀਤ ਨੂਰਪੁਰ ਬੇਦੀ, ਬਲਵਿੰਦਰ ਬਲਾਚੌਰ, ਮਾਸਟਰ ਸੁਖਵਿੰਦਰ ਸਿੰਘ ਮਹਿੰਦੀਪੁਰ, ਦਾਰਾ ਰਾਮ, ਰੇਸ਼ਮ ਸਿੰਘ, ਬਲਜੀਤ ਸਿੰਘ ਜੈਤੇਵਾਲ, ਦਵਿੰਦਰ ਸਿੰਘ ਪਹਾੜੂਵਾਲ, ਸਵਰਨ ਸਿੰਘ ਸਮਰਾਲਾ ਅਤੇ ਬਹੁ ਗਿਣਤੀ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਡੇਰਾ ਭਰੋਮਜਾਰਾ ਵਿਖੇ ਬੰਗੜ ਜਠੇਰਿਆਂ ਦੇ ਮੇਲੇ ਦਾ ਪੋਸਟਰ ਜਾਰੀ ਅਗਲੀ ਖ਼ਬਰ ਹਲਕਾ ਬਲਾਚੌਰ ਦੇ ਭਾਜਪਾ ਆਗੂ ਸੰਜੀਵ ਪਿੰਟੂ ਨੇ ਕੀਤੀ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਮੁਲਾਕਾਤ
Ad Position 24