18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਕਾਂਗਰਸ ਆਗੂ ਬਿੱਟੂ ਦੇ ਹੱਕ ’ਚ ਬੀਬੀਆਂ ਦਾ ਕਾਫਲਾ ਬਹਿਰਾਮ ਤੋਂ ਮੀਟਿੰਗਾਂ ਲਈ ਰਵਾਨਾ

ਬਹਿਰਾਮ, 18 ਨਵੰਬਰ (ਨਛੱਤਰ ਸਿੰਘ ਬਹਿਰਾਮ)-ਕਾਂਗਰਸ ਆਗੂ ਕਰਮਜੀਤ ਸਿੰਘ ਬਿੱਟੂ ਸਕੱਤਰ ਐਸ. ਸੀ ਸੈੱਲ ਪੰਜਾਬ ਸੰਭਾਵੀ ਉਮੀਦਵਾਰ ਹਲਕਾ ਬੰਗਾ ਦੇ ਹੱਕ ਵਿੱਚ ਮੀਟਿੰਗਾਂ ਕਰਨ ਲਈ ਬੀਬੀਆਂ ਦਾ ਕਾਫਲਾ ਬਹਿਰਾਮ ਤੋਂ ਵੱਖ-ਵੱਖ ਪਿੰਡਾਂ ਲਈ ਰਵਾਨਾ ਹੋਣ ਤੋਂ ਪਹਿਲਾਂ ਉਨ੍ਹਾਂ ਸਾਂਝੇ ਤੌਰ ’ਤੇ ਕਿਹਾ ਕਿ ਕਰਮਜੀਤ ਬਿੱਟੂ ਦੀ ਸਥਿਤੀ ਬਹੁਤ ਮਜ਼ਬੂਤ ਹੈ ਜੇ ਪਾਰਟੀ ਇਨ੍ਹਾਂ ਨੂੰ ਟਿਕਟ ਦੇਵੇ ਤਾਂ ਜਿੱਤ ਵੀ ਸਕਦੇ ਹਨ।

Ad Position 21
No active advertisement
ਅਜੀਤ ਡੈਸਕ 19-11-2026
ਬਹਿਰਾਮ, 18 ਨਵੰਬਰ (ਨਛੱਤਰ ਸਿੰਘ ਬਹਿਰਾਮ)-ਕਾਂਗਰਸ ਆਗੂ ਕਰਮਜੀਤ ਸਿੰਘ ਬਿੱਟੂ ਸਕੱਤਰ ਐਸ.ਸੀ ਸੈੱਲ ਪੰਜਾਬ ਸੰਭਾਵੀ ਉਮੀਦਵਾਰ ਹਲਕਾ ਬੰਗਾ ਦੇ ਹੱਕ ਵਿੱਚ ਮੀਟਿੰਗਾਂ ਕਰਨ ਲਈ ਬੀਬੀਆਂ ਦਾ ਕਾਫਲਾ ਬਹਿਰਾਮ ਤੋਂ ਵੱਖ-ਵੱਖ ਪਿੰਡਾਂ ਲਈ ਰਵਾਨਾ ਹੋਣ ਤੋਂ ਪਹਿਲਾਂ ਉਨ੍ਹਾਂ ਸਾਂਝੇ ਤੌਰ ’ਤੇ ਕਿਹਾ ਕਿ ਕਰਮਜੀਤ ਬਿੱਟੂ ਦੀ ਸਥਿਤੀ ਬਹੁਤ ਮਜ਼ਬੂਤ ਹੈ ਜੇ ਪਾਰਟੀ ਇਨ੍ਹਾਂ ਨੂੰ ਟਿਕਟ ਦੇਵੇ ਤਾਂ ਜਿੱਤ ਵੀ ਸਕਦੇ ਹਨ। ਇਸ ਮੌਕੇ ਪੁਸ਼ਪਾ ਦੇਵੀ ਬਹਿਰਾਮ, ਨੀਲਮ ਦੇਵੀ, ਮਨਜੀਤ ਕੌਰ, ਨੀਲਮ ਰਾਣੀ, ਜਗਦੀਸ਼ ਕੌਰ ਦੀਸ਼ੋ, ਬੇਬੀ, ਜੋਤੀ, ਸੁਮਨ ਬਾਲਾ, ਅਮਨਦੀਪ ਕੌਰ, ਮਨਦੀਪ ਕੌਰ, ਅਵਤਾਰ ਕੌਰ, ਤਾਰੀ ਚੰਦ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨਸ਼ੇ ਦਾ ਸੇਵਨ ਕਰਦਾ ਨੌਜਵਾਨ ਸਦਰ ਥਾਣਾ ਨਵਾਂਸ਼ਹਿਰ ਪੁਲਿਸ ਵਲੋਂ ਕਾਬੂ ਅਗਲੀ ਖ਼ਬਰ ਦੌਲਤਪੁਰ ਨੇ ਆਪਣੇ ਨਾਂਅ ਕੀਤਾ ਫਾਈਨਲ ਦਾ ਖ਼ਿਤਾਬ
Ad Position 24