21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਬਲਾਕ ਪੱਧਰ ’ਤੇ ਬੱਚਿਆਂ ਦੇ ਕਰਵਾਏ ਸਾਹਿਤਕ ਤੇ ਵਿੱਦਿਅਕ ਮੁਕਾਬਲੇ

ਕਾਠਗੜ੍ਹ, 21 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਸਰਕਾਰੀ ਪ੍ਰਾਇਮਰੀ ਸਕੂਲ ਸੁੱਧਾਮਾਜਰਾ ਵਿਖ਼ੇ ਬਲਾਕ ਨੋਡਲ ਅਫ਼ਸਰ ਅਮਨਦੀਪ ਸਿੰਘ ਕਲੇਰ ਦੀ ਯੋਗ ਅਗਵਾਈ ਹੇਠ ਪ੍ਰੀ-ਪ੍ਰਾਇਮਰੀ ਅਤੇ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਦੇ ਸਾਹਿਤਕ ਵਿੱਦਿਅਕ ਮੁਕਾਬਲੇ ਕਰਵਾਏ ਗਏ। ਮਾਸਟਰ ਚਰਨਜੀਤ ਸਿੰਘ ਸਿਆਣ ਨੇ ਦੱਸਿਆ ਕਿ ਬਲਾਕ ਬਲਾਚੌਰ-1 ਦੇ ਵੱਖ-ਵੱਖ ਕਲਸਟਰਾਂ ਦੇ ਪ੍ਰਾਇਮਰੀ ਸਕੂਲਾਂ ਦੇ ਪ੍ਰੀ-ਪ੍ਰਾਇਮਰੀ ਅਤੇ ਪ੍ਰਾਇਮਰੀ ਦੇ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ।

Ad Position 21
No active advertisement
ਅਜੀਤ ਡੈਸਕ 22-11-2026
ਕਾਠਗੜ੍ਹ, 21 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਸਰਕਾਰੀ ਪ੍ਰਾਇਮਰੀ ਸਕੂਲ ਸੁੱਧਾਮਾਜਰਾ ਵਿਖ਼ੇ ਬਲਾਕ ਨੋਡਲ ਅਫ਼ਸਰ ਅਮਨਦੀਪ ਸਿੰਘ ਕਲੇਰ ਦੀ ਯੋਗ ਅਗਵਾਈ ਹੇਠ ਪ੍ਰੀ-ਪ੍ਰਾਇਮਰੀ ਅਤੇ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਦੇ ਸਾਹਿਤਕ ਵਿੱਦਿਅਕ ਮੁਕਾਬਲੇ ਕਰਵਾਏ ਗਏ। ਮਾਸਟਰ ਚਰਨਜੀਤ ਸਿੰਘ ਸਿਆਣ ਨੇ ਦੱਸਿਆ ਕਿ ਬਲਾਕ ਬਲਾਚੌਰ-1 ਦੇ ਵੱਖ-ਵੱਖ ਕਲਸਟਰਾਂ ਦੇ ਪ੍ਰਾਇਮਰੀ ਸਕੂਲਾਂ ਦੇ ਪ੍ਰੀ-ਪ੍ਰਾਇਮਰੀ ਅਤੇ ਪ੍ਰਾਇਮਰੀ ਦੇ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਇਨ੍ਹਾਂ ਮੁਕਾਬਲਿਆਂ ਵਿੱਚ ਆਮ ਗਿਆਨ ਵਿੱਚ ਦਲਜੀਤ ਕਲਸਟਰ ਰੱਤੇਵਾਲ, ਸੁਰਜੀਤ ਮਿਸ਼ਰਾ ਕਾਠਗੜ, ਭਾਸ਼ਣ ਕਲਾ ਮੁਕਾਬਲਾ ਦੀਪਕਾ ਚੌਧਰੀ ਟਕਾਰਲਾ, ਜੈਸਕਾ ਬਲਾਚੌਰ, ਸੁੰਦਰ ਲਿਖਾਈ (ਹਿੰਦੀ) ਤਾਨਵੀ ਰੱਤੇਵਾਲ, ਅਰਬੀਆ ਬਲਾਚੌਰ, ਸੁੰਦਰ ਲਿਖਾਈ (ਪੰਜਾਬੀ) ਯੁਵਲੀਨ ਰੱਤੇਵਾਲ, ਜੈਸਮੀਨ ਕੌਰ ਟਕਾਰਲਾ, ਸੁੰਦਰ ਲਿਖਾਈ (ਅੰਗਰੇਜ਼ੀ) ਜਸ਼ਨਦੀਪ ਸਿੰਘ ਟਕਾਰਲਾ, ਮਾਹੀ ਦੀਪ ਰੱਤੇਵਾਲ, ਵੇਸਟ ਮਟੀਰੀਅਲ ਬਿਰਾਜਮਨੀ ਬਰਲ ਬਲਾਚੌਰ, ਸਾਹਿਬ ਚੌਧਰੀ ਟਕਾਰਲਾ, ਪਹਾੜੇ ਮੁਕਾਬਲਾ ਮਨਕੀਰਤ ਰੈਲਮਾਜਰਾ, ਰਾਜਵੀਰ ਬਾਠ ਥੋਪੀਆ, ਕਹਾਣੀ ਸੁਣਾਉਣਾ ਜਸਦੀਪ ਕੌਰ ਰੱਕੜਾਂ ਬੇਟ, ਮਨੀਸ਼ ਕੁਮਾਰ ਟਕਾਰਲਾ, ਲੋਕ ਗੀਤ ਮੰਨਤ ਕੌਰ ਥੋਪੀਆ, ਤਾਨੀਆ ਬਲਾਚੌਰ, ਚਿੱਤਰ ਕਲਾ ਮੁਕਾਬਲਾ ਪ੍ਰਤੀਕ ਚੌਧਰੀ ਟਕਾਰਲਾ, ਗੁਰਵੀਰ ਭਟੋਆ ਥੋਪੀਆ, ਪਿਕਚਰ ਕੰਪ੍ਰੀਹੇਂਸਿਵ ਮੁਕਾਬਲੇ ਵਿੱਚ ਰਿਹਾਨ ਰੈਲ਼ ਮਾਜਰਾ, ਲਵਨੀਤ ਬਲਾਚੌਰ ਆਦਿ ਵਿਦਿਆਰਥੀਆਂ ਨੇ ਪੋਜੀਸ਼ਨਾਂ ਹਾਸਿਲ ਕੀਤੀਆਂ। ਇਸ ਮੌਕੇ ਅਧਿਆਪਕ ਕਮਲਦੀਪ, ਧਰਮਿੰਦਰ ਕੁਮਾਰ, ਕਮਲੇਸ਼ ਰਾਣੀ, ਰੀਨਾ ਚੌਧਰੀ, ਇੰਦਰਜੀਤ ਕੌਰ, ਸੁਰਿੰਦਰ ਕੁਮਾਰ, ਨਰੇਸ਼ ਕੁਮਾਰ, ਹਰਜਾਪ ਕੌਰ, ਪਰਮਿੰਦਰ ਸਿੰਘ ਕਟਾਰੀਆ, ਮੈਡਮ ਮਨਜੀਤ ਕੌਰ, ਅਮਨਦੀਪ ਕੌਰ, ਵੀਨਾ ਡੱਬ, ਚੰਦਰਦੇਵ ਅਤੇ ਧਰਮਪਾਲ ਸੁਧਾਮਾਜਰਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮੈਡੀਕਲ ਲੈਬੋਰੇਟਰੀ ਟੈਕਨੀਸ਼ੀਅਨ ਐਸੋਸੀਏਸ਼ਨ ਵਲੋਂ ਨਵ-ਨਿਯੁਕਤ ਸਿਵਲ ਸਰਜਨ ਡਾ. ਗੀਤਾਂਜਲੀ ਸਿੰਘ ਦਾ ਨਿੱਘਾ ਸਵਾਗਤ ਅਗਲੀ ਖ਼ਬਰ ਵਿਸ਼ਵਕਰਮਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੂਸਾਪੁਰ ਰੋਡ, ਨਵਾਂਸ਼ਹਿਰ ’ਚ ਬਾਲ ਦਿਵਸ ਮਨਾਇਆ
Ad Position 24