11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਪਿੰਡ ਮਨੈਲਾ ਵਿਖੇ ਖ਼ੂਨਦਾਨ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 01-01-2026
ਖਮਾਣੋਂ, 31 ਦਸੰਬਰ (ਜੋਗਿੰਦਰ ਪਾਲ)-ਨਜ਼ਦੀਕੀ ਪਿੰਡ ਮਨੈਲਾ ਵਿਖੇ ਸਾਬਕਾ ਸਰਪੰਚ ਰਵਿੰਦਰ ਸਿੰਘ ਮਨੈਲਾ ਵਲੋਂ ਆਪਣੇ ਸਵਰਗੀ ਪਿਤਾ ਕੈਪਟਨ ਅੰਗਦ ਸਿੰਘ ਦੀ ਨਿੱਘੀ ਯਾਦ 'ਚ ਪਿੰਡ ਮਨੈਲਾ ਦੇ ਪ੍ਰਾਇਮਰੀ ਸਕੂਲ ਵਿਚ 25ਵਾਂ ਖ਼ੂਨਦਾਨ ਕੈਂਪ ਲਗਾਇਆ ਗਿਆ | ਜਿਸ ਵਿਚ ਪੀ.ਜੀ.ਆਈ. ਚੰਡੀਗੜ੍ਹ ਦੀ ਟੀਮ ਵਲੋਂ 58 ਯੂਨਿਟ ਇਕੱਠੇ ਕੀਤੇ ਗਏ | ਡਾ. ਸੰਜੀਵ ਕੁਮਾਰ ਬਡਲਾ ਨੇ ਖ਼ੁਦ ਖ਼ੂਨਦਾਨ ਕਰਕੇ ਇਸ ਕੈਂਪ ਦਾ ਉਦਘਾਟਨ ਕੀਤਾ | ਇਸ ਮੌਕੇ ਖ਼ੂਨ ਦਾਨੀਆਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ ਅਤੇ ਕੈਂਪ ਦੌਰਾਨ ਖ਼ੂਨਦਾਨੀਆਂ ਨੂੰ ਵਧੀਆ ਰਿਫਰੈਸ਼ਮੈਂਟ ਵੀ ਦਿੱਤੀ ਗਈ | ਇਸ ਮੌਕੇ ਮਾਲਵਾ ਸੱਭਿਆਚਾਰਕ ਕਲੱਬ ਖਮਾਣੋਂ ਦੇ ਪ੍ਰਧਾਨ ਹਰਬੰਸ ਸਿੰਘ ਪੰਧੇਰ, ਡਾ. ਅਮਰਜੀਤ ਸੋਹਲ ਸਾਬਕਾ ਪ੍ਰਧਾਨ ਨਗਰ ਪੰਚਾਇਤ, ਡਾ. ਸੰਜੀਵ ਕੁਮਾਰ ਬਡਲਾ, ਭੂਸ਼ਨ ਸਿੰਘ ਮਨੈਲੀ, ਮੇਜਰ ਸਿੰਘ ਮਨਸੂਰਪੁਰ, ਨਾਜਰ ਸਿੰਘ ਰੱਤੋਂ ਪ੍ਰਧਾਨ ਬਲਾਕ ਕਾਂਗਰਸ ਕਿਸਾਨ ਸੈੱਲ, ਮਨਪ੍ਰੀਤ ਸਿੰਘ ਪੂਨੀਆ, ਸਮਾਜ ਸੇਵਕ ਦੀਪਕ ਵਰਮਾ, ਅਸ਼ੋਕ ਕੁਮਾਰ ਮੋਰਿੰਡਾ, ਆਸ਼ੂ ਗਰਗ, ਮਸਤਾਨ ਸਿੰਘ ਖਮਾਣੋਂ, ਪਾਲ ਸਿੰਘ ਮਨੈਲਾ, ਥਾਣੇਦਾਰ ਸਵਰਨ ਸਿੰਘ ਮਨੈਲਾ, ਗੁਰਪ੍ਰੀਤ ਸਿੰਘ ਮਨੈਲਾ ਤੋਂ ਇਲਾਵਾ ਪਿੰਡ ਅਤੇ ਇਲਾਕੇ ਦੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਾਜਪਾ ਸਰਕਾਰ ਨੇ ਸੂਬਿਆਂ ਦੀ ਆਰਥਿਕ ਤੇ ਪ੍ਰਸ਼ਾਸਕੀ ਖ਼ੁਦਮੁਖ਼ਤਿਆਰੀ ਨੂੰ ਕਮਜ਼ੋਰ ਕੀਤਾ-ਧਰਮਵੀਰ ਗਾਂਧੀ, ਨਾਗਰਾ ਅਗਲੀ ਖ਼ਬਰ ਹੰਸਾਲੀ ਸਾਹਿਬ ਤੋਂ ਬਡਾਲੀ ਸੜਕ ਦੀ ਬਣਦੀ ਜਾਂਚ ਅਧਿਕਾਰੀਆਂ ਦੁਆਰਾ ਕੀਤੀ ਜਾਵੇਗੀ- ਢਿੱਲੋਂ
Ad Position 24