77ਵੇਂ ਗਣਤੰਤਰ ਦਿਵਸ ਮੌਕੇ ਨਗਰ ਕੌਂਸਲ ਵਿਖੇ ਕੌਂਸਲ ਪ੍ਰਧਾਨ ਪਿ੍ੰਸ ਨੇ ਲਹਿਰਾਇਆ ਤਿਰੰਗਾ
ਨਗਰ ਕੌਂਸਲ ਵਿਚ ਝੰਡਾ ਲਹਿਰਾਉਂਦੇ ਹੋਏ ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਪਿ੍ੰਸ ਨਾਲ ਮੌਜੂਦ ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਅਤੇ ਹੋਰ | (ਸੱਜੇ) ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ ਵਿਚ ਸੋਨ ਤੇ ਕਾਂਸੀ ਤਗਮਾ ਜਿੱਤਣ ਵਾਲੀਆਂ ਆਯੁਸ਼ੀ ਮਿਸ਼ਰਾ ਅਤੇ ਅਨੁਸ਼ਕਾ ਮਿਸ਼ਰਾ ਨੂੰ ਸਨਮਾਨਿਤ ਕਰਦੇ ਹੋਏ ਵਿਧਾਇਕ ਗੈਰੀ ਬੜਿੰਗ ਅਤੇ ਕੌਂਸਲ ਪ੍ਰਧਾਨ ਹਰਪ੍ਰੀਤ ਪਿ੍ੰਸ | ਤਸਵੀਰ: ਰਾਜੇਸ਼ ਸ਼ਰਮਾ
<br/>
28-01-2026