30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਨਸ਼ੀਲੀਆਂ ਗੋਲੀਆਂ ਸਮੇਤ ਨੌਜਵਾਨ ਪੁਲਿਸ ਅੜਿੱਕੇ, ਮੁਕੱਦਮਾ ਦਰਜ

Ad Position 21
No active advertisement
ਗੋਲੀਆਂ ਸਮੇਤ ਕਾਬੂ ਨੌਜਵਾਨ ਪੁਲਿਸ ਪਾਰਟੀ ਨਾਲ ਦਿਖਾਈ ਦਿੰਦਾ ਹੋਇਆ | ਅਜੀਤ ਤਸਵੀਰ <br/> 03-02-2026
ਸੰਘੋਲ, 2 ਫਰਵਰੀ (ਧਨੋਆ)-ਚੌਂਕੀ ਪੁਲਿਸ ਸੰਘੋਲ ਨੇ ਨੌਜਵਾਨ ਨੂੰ ਨਸ਼ੇ ਵਜੋਂ ਵਰਤੀਆਂ ਜਾਂਦੀਆਂ ਗੋਲੀਆਂ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ | ਚੌਂਕੀ ਇੰਚਾਰਜ ਸਹਾਇਕ ਥਾਣੇਦਾਰ ਹਰਮਿੰਦਰ ਸਿੰਘ ਅਨੁਸਾਰ ਗਸ਼ਤ ਦੌਰਾਨ ਸੰਘੋਲ-ਕਾਲੇਵਾਲ ਰੋਡ 'ਤੇ ਜਦੋਂ ਪੁਲਿਸ ਪਾਰਟੀ ਨੇ ਪੈਦਲ ਸ਼ੱਕੀ ਨੌਜਵਾਨ ਦੀ ਤਲਾਸ਼ੀ ਲਈ ਤਾਂ ਉਸ ਦੇ ਕਬਜ਼ੇ 'ਚੋਂ 100 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ | ਪੁਲਿਸ ਨੇ ਨੌਜਵਾਨ ਅਰਸ਼ਦੀਪ ਸਿੰਘ ਵਾਸੀ ਪਿੰਡ ਗਗੜਵਾਲ ਖ਼ਿਲਾਫ਼ ਨਸ਼ਾ ਵਿਰੋਧੀ ਐਕਟ ਤਹਿਤ ਮੁਕੱਦਮਾ ਦਰਜ ਕਰਕੇ ਬਣਦੀ ਅਗਲੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਹੈ |
Ad Position 22
No active advertisement
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਦਾ ਜਾਤ ਪਾਤ ਦੇ ਪਾੜੇ ਨੂੰ ਦੂਰ ਕਰਨ 'ਚ ਵੱਡਾ ਯੋਗਦਾਨ ਹੈ-ਪ੍ਰਧਾਨ ਗੁਰਵੀਰ ਜੱਲ੍ਹਾ ਅਗਲੀ ਖ਼ਬਰ ਸਿੱਖਿਆ ਸਾਨੂੰ ਰੋਜ਼ੀ ਰੋਟੀ ਕਮਾਉਣ ਹੀ ਨਹੀਂ ਸਗੋਂ ਸਮਾਜ 'ਚ ਜਿਊਣਾ ਵੀ ਸਿਖਾਉਂਦੀ ਹੈ-ਯਸ਼ ਕੁਮਾਰ ਗਰਗ
Ad Position 24