17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਬੈਂਕ ਮੈਨੇਜਰ ਨੇ ਲੱਖ ਰੁਪਏ ਦਾ ਸਾਮਾਨ ਵਾਪਸ ਕਰ ਇਮਾਨਦਾਰੀ ਦੀ ਪੇਸ਼ ਕੀਤੀ ਮਿਸਾਲ

Ad Position 21
No active advertisement
ਅਜੀਤ ਡੈਸਕ 05-02-2026
ਸਮਾਣਾ, 4 ਫਰਵਰੀ (ਪ੍ਰੀਤਮ ਸਿੰਘ ਨਾਗੀ)-ਇਥੋਂ ਦੇ ਸਟੇਟ ਬੈਂਕ ਆਫ਼ ਇੰਡੀਆ ਵਿਚ ਅਧਿਆਪਕ ਆਗੂ ਮਨਜਿੰਦਰ ਸਿੰਘ ਗੋਲਡੀ ਅਤੇ ਉਨ੍ਹਾਂ ਦੀ ਪਤਨੀ ਮਨਿੰਦਰ ਕੌਰ ਆਪਣੇ ਬੈਂਕ ਲਾਕਰ ਵਿਚੋਂ ਕੁਝ ਸਾਮਾਨ ਲੈਣ ਗਏ ਤੇ ਸਾਮਾਨ ਲੈ ਕੇ ਘਰ ਚਲੇ ਗਏ | ਬੈਂਕ ਦੀ ਅਸਿਸਟੈਂਟ ਮੈਨੇਜਰ ਮੈਡਮ ਰਵਿੰਦਰ ਉਨ੍ਹਾਂ ਨੂੰ ਵਾਪਸ ਬੈਂਕ ਆਉਣ ਲਈ ਕਿਹਾ ਤੇ ਮਨਜਿੰਦਰ ਸਿੰਘ ਗੋਲਡੀ ਤੇ ਉਨ੍ਹਾਂ ਦੀ ਮੈਡਮ ਨੂੰ ਲੱਖਾਂ ਰੁਪਏ ਕੀਮਤ ਦੀ ਸੋਨੇ ਦੀ ਰਿੰਗ ਵਾਪਸ ਕੀਤੀ ਜੋ ਉਹ ਲਾਕਰ ਵਿਚੋਂ ਸਾਮਾਨ ਕੱਢਦੇ ਸਮੇਂ ਹੇਠਾਂ ਹੀ ਸੁੱਟ ਗਏ ਸਨ | ਉਕਤ ਜੋੜੇ ਨੇ ਇਸ ਇਮਾਨਦਾਰੀ ਬਦਲੇ ਮੈਨੇਜਰ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਜਥੇਦਾਰ ਕੋਟ ਬਣੇ ਅਕਾਲੀ ਦਲ (ਪੁਨਰ ਸੁਰਜੀਤ) ਦੇ ਬਲਾਕ ਦਿਹਾਤੀ ਪ੍ਰਧਾਨ ਅਗਲੀ ਖ਼ਬਰ ਹਲਕਾ ਸਨੌਰ 'ਚ ਪੰਚਾਇਤੀ ਫ਼ੰਡਾਂ 'ਚ ਗੜਬੜੀ ਦਾ ਮੁੱਦਾ ਗਰਮਾਇਆ
Ad Position 24