ਕਨਫੈਡਰੇਸ਼ਨ ਫ਼ਾਰ ਚੈਲੇਂਜਡ ਵਲੋਂ ਸਮਾਗਮ ਕਰਵਾਇਆ
ਅਜੀਤ ਡੈਸਕ
25-02-2026
ਇਸ ਮੌਕੇ 'ਤੇ ਬੱਚਿਆਂ ਵਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ | ਇਸ ਮੌਕੇ 'ਤੇ ਕਨਫੈਡਰੇਸ਼ਨ ਦੇ ਪ੍ਰਧਾਨ ਮਨਮੋਹਨ ਜਰਗਰ, ਡਾ. ਕਮਲ ਖੰਨਾ, ਬਲਵਿੰਦਰ ਸਿੰਘ ਖ਼ਜ਼ਾਨਚੀ, ਰਮੇਸ਼ ਕੁਮਾਰ, ਕਿ੍ਸ਼ਨ ਕੁਮਾਰ ਵਰਮਾ, ਹਰਣੇਕ ਸਿੰਘ, ਅਜੇ ਮਲਹੋਤਰਾ, ਅਨਿਲ ਕੁਮਾਰ ਸ਼ਰਮਾ, ਕੁਲਵੰਤ ਸਿੰਘ, ਅਰਚਨਾ ਭਾਰਦਵਾਜ, ਸੋਮਿਲ ਭਾਰਦਵਾਜ, ਸ਼ਿਆਮ ਸੁੰਦਰ ਜਰਗਰ ਆਦਿ ਮੈਂਬਰਾਂ ਦੇ ਨਾਲ-ਨਾਲ ਕੇਂਦਰ ਦੀ ਰਾਜਵੀਰ ਕੌਰ ਪਿੰ੍ਰਸੀਪਲ, ਸਤਨਾਮ ਸਿੰਘ, ਰਜਨੀ ਦੇਉਰਾ, ਡਾ. ਜਸਨੂਰ ਕੌਰ, ਸੁਖਵਿੰਦਰ ਕੌਰ, ਗਗਨਦੀਪ ਕੌਰ, ਗੁਰਦੀਪ ਕੌਰ, ਜਸਵੰਤ ਸਿੰਘ ਅਤੇ ਕੇਂਦਰ ਦੇ ਬੱਚਿਆਂ ਨੇ ਭਾਗ ਲਿਆ |