06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਮਾਂ ਬਗਲਾਮੁਖੀ ਜੈਅੰਤੀ ਮੌਕੇ ਮੰਡੀ ਗੋਬਿੰਦਗੜ੍ਹ ਵਿਖੇ ਤੀਸਰਾ ਲੰਗਰ ਲਗਾਇਆ

Ad Position 21
No active advertisement
ਅਜੀਤ ਡੈਸਕ 25-04-2026
ਮੰਡੀ ਗੋਬਿੰਦਗੜ੍ਹ, 24 ਅਪ੍ਰੈਲ (ਇਕਬਾਲਦੀਪ ਸੰਧੂ)-ਇਥੋਂ ਦੇ ਅਮਲੋਹ ਰੋਡ ਸਥਿਤ ਪੁਰਾਣੇ ਹਨੂੰਮਾਨ ਮੰਦਰ ਵਿਖੇ ਮਾਂ ਬਗਲਾਮੁਖੀ ਜੈਅੰਤੀ ਦੇ ਪਵਿੱਤਰ ਮੌਕੇ ਤੀਸਰਾ ਲੰਗਰ ਸ਼ਰਧਾ ਅਤੇ ਭਾਵਨਾ ਨਾਲ ਲਗਾਇਆ ਗਿਆ | ਇਸ ਲੰਗਰ ਵਿਚ ਵੱਡੀ ਗਿਣਤੀ ਵਿਚ ਸੰਗਤ ਨੇ ਹਿੱਸਾ ਲਿਆ ਅਤੇ ਪ੍ਰਸਾਦ ਪ੍ਰਾਪਤ ਕੀਤਾ | ਇਸ ਸੇਵਾ ਕਾਰਜ ਵਿਚ ਗੁਰਦੀਪ ਸਿੰਘ, ਗੋਪਾਲ ਸ਼ਰਮਾ, ਸਚਿਨ ਮਿੱਤਲ, ਮੰਗਾ ਧੀਮਾਨ, ਭਰਪੂਰ ਸਿੰਘ, ਰਾਮ ਕਿਸ਼ਨ, ਸੱਤੂ, ਬਲਜਿੰਦਰ ਸਿੰਘ ਅਤੇ ਮਨੀਸ਼ ਵਲੋਂ ਮਹੱਤਵਪੂਰਨ ਯੋਗਦਾਨ ਪਾਇਆ ਗਿਆ | ਸੇਵਾਦਾਰਾਂ ਨੇ ਮਿਲਜੁਲ ਕੇ ਲੰਗਰ ਦੀ ਸੇਵਾ ਨਿਭਾਈ |
Ad Position 22
No active advertisement
ਪਿਛਲੀ ਖ਼ਬਰ ਪਿੰਡ ਖਰੌੜਾ ਵਿਚ ਵਿਸ਼ਵ ਡੇਂਗੂ ਦਿਵਸ ਮਨਾਇਆ ਅਗਲੀ ਖ਼ਬਰ ਔਰਤ ਅਫ਼ੀਮ ਸਮੇਤ ਕਾਬੂ, ਪਰਚਾ ਦਰਜ
Ad Position 24
No active advertisement