31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਰਾਮਗੜ੍ਹੀਆ ਅਕਾਲ ਜਥੇਬੰਦੀ ਨੇ 6 ਕੌਂਸਲਰਾਂ ਨੂੰ ਕੀਤਾ ਸਨਮਾਨਿਤ

Ad Position 21
No active advertisement
ਅਜੀਤ ਡੈਸਕ 07-06-2026
ਮੰਡੀ ਗੋਬਿੰਦਗੜ੍ਹ, 6 ਜੂਨ (ਇਕਬਾਲਦੀਪ ਸੰਧੂ)-ਰਾਮਗੜ੍ਹੀਆ ਅਕਾਲ ਜਥੇਬੰਦੀ ਦੀ ਇਕ ਬੈਠਕ ਮੁਹੱਲਾ ਦਲੀਪ ਨਗਰ ਵਿਖੇ ਜ਼ਿਲ੍ਹਾ ਪ੍ਰਧਾਨ ਸੁਖਮਿੰਦਰ ਸਿੰਘ ਧੀਮਾਨ ਦੀ ਪ੍ਰਧਾਨਗੀ ਹੇਠ ਹੋਈ |
ਇਸ ਮੌਕੇ ਨਗਰ ਕੌਂਸਲ ਗੋਬਿੰਦਗੜ੍ਹ ਦੇ 6 ਕੌਂਸਲਰਾਂ ਨੂੰ ਸਨਮਾਨਿਤ ਕੀਤਾ ਗਿਆ | ਜਿਨ੍ਹਾਂ ਵਿਚ ਵਾਰਡ ਨੰ. 16 ਤੋਂ ਰਾਕੇਸ਼ ਕੁਮਾਰ ਸੋਫਤ, (ਪੱਪੂ) ਵਾਰਡ ਨੰ. 14 ਤੋਂ ਬਲਕਾਰ ਸਿੰਘ ਨੰਬਰਦਾਰ, ਵਾਰਡ ਨੰ. 15 ਤੋਂ ਪਰਮਜੀਤ ਸਿੰਘ ਵਾਲੀਆ, ਵਾਰਡ ਨੰ. 22 ਤੋਂ ਵਨੀਤ ਕੁਮਾਰ ਬਿੱਟੂ, ਵਾਰਡ ਨੰ. 11 ਤੋਂ ਸੁਖਜਿੰਦਰ ਸਿੰਘ ਸੋਨੂੰ ਵਾਰਡ ਨੰ. 18 ਤੋਂ ਸੁਖਦੀਪ ਸਿੰਘ ਮੰਡੇਰ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੂਬਾ ਜਨਰਲ ਸਕੱਤਰ ਇਕਬਾਲ ਸਿੰਘ ਧੀਮਾਨ ਨੇ ਸਾਰੇ ਕੌਂਸਲਰਾਂ ਨੂੰ ਜਥੇਬੰਦੀ ਵਲੋਂ ਵਧਾਈ ਦਿੱਤੀ ਅਤੇ ਸੁਖਪ੍ਰੀਤ ਕੌਰ ਨੂੰ ਵੀ ਸਨਮਾਨਿਤ ਕੀਤਾ | ਇਸ ਮੌਕੇ ਸੂਬਾ ਮੀਤ ਪ੍ਰਧਾਨ ਇੰਦਰਜੀਤ ਸਿੰਘ ਲੋਟੇ, ਸੂਬਾ ਜਥੇਬੰਦਕ ਸਕੱਤਰ ਹਰਪ੍ਰੀਤ ਸਿੰਘ ਹੈਪੀ, ਅਬਜ਼ਰਵਰ ਅਵਤਾਰ ਸਿੰਘ ਰੁਪਾਲ, ਚੇਅਰਮੈਨ ਬਲਬੀਰ ਸਿੰਘ ਧੀਮਾਨ ਮੀਤ ਪ੍ਰਧਾਨ ਤਰਲੋਚਨ ਸਿੰਘ ਭਦਾਲੇ, ਹਲਕਾ ਇੰਚਾਰਜ ਸੰਦੀਪ ਸਿੰਘ ਧੀਮਾਨ ਤੇ ਵਿਕਰਮਜੀਤ ਸਿੰਘ ਦੇਵਗਨ, ਜੰਗ ਸਿੰਘ ਰੁਪਾਲ, ਪਰਮਜੀਤ ਸਿੰਘ ਸੋਹਲ, ਜਸਪ੍ਰੀਤ ਸਿੰਘ ਮੁੰਡੇ, ਹਰਮਨਜੋਤ ਸਿੰਘ ਧੀਮਾਨ, ਰਾਮ ਸਿੰਘ, ਬਾਬਾ ਗੁਰਮੀਤ ਸਿੰਘ, ਬਲਬੀਰ ਸਿੰਘ ਬੀਰੀ, ਨਰੇਸ਼ ਕੁਮਾਰ ਸੋਫਤ, ਅਸ਼ਵਨੀ ਕੁਮਾਰ, ਸੋਨੂੰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮੋਦੀ ਸਰਕਾਰ ਦੇ 12 ਸਾਲ ਪੂਰੇ ਹੋਣ 'ਤੇ ਭਾਜਪਾ ਆਗੂ ਸੰਦੀਪ ਬੱਲ ਨੇ ਲਗਾਏ ਬੂਟੇ ਅਗਲੀ ਖ਼ਬਰ ਪਟਿਆਲਾ ਵਿਖੇ ਸ਼ਾਂਤਮਈ ਪ੍ਰਦਰਸ਼ਨ ਦੌਰਾਨ ਪੁਲਿਸ ਵਲੋਂ ਕੀਤਾ ਲਾਠੀਚਾਰਜ ਅਤਿ ਨਿੰਦਣਯੋਗ-ਪੰਧੇਰ
Ad Position 24