12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਹਰਿਦੁਆਰ ਤੋਂ ਕਾਂਵੜ ਲੈ ਕੇ ਪਰਤੇ ਸ਼ਿਵ ਭਗਤਾਂ ਦਾ ਕੀਤਾ ਸਵਾਗਤ

ਸੰਘੋਲ, 12 ਅਗਸਤ (ਪਰਮਵੀਰ ਸਿੰਘ ਧਨੋਆ)- ਸੰਘੋਲ ਦੇ ਸ਼ਿਵ ਭਗਤ ਨੌਜਵਾਨਾਂ ਦਾ ਹਰਿਦਵਾਰ ਤੋਂ ਪੈਦਲ ਪਿੰਡ ਪਰਤਣ ’ਤੇ ਸ਼ਿਵ ਭਗਤਾਂ ਨੇ ਸ਼ਾਨਦਾਰ ਸਵਾਗਤ ਕੀਤਾ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਪਿੰਡ ਦੇ 8 ਨੌਜਵਾਨ ਹਰਿਦਵਾਰ ਤੋਂ ਕਰੀਬ 260 ਕਿੱਲੋਮੀਟਰ ਪੈਦਲ ਯਾਤਰਾ ਕਰ ਕੇ ਕਾਂਵੜ ਲੈ ਕੇ ਪਿੰਡ ਪਰਤੇ ਹਨ ਜਿੱਥੇ ਪਿੰਡ ਵਾਸੀਆਂ ਨੇ ਪਰਤੇ ਇਨ੍ਹਾਂ ਨੌਜਵਾਨਾਂ ਦਾ ਸਵਾਗਤ ਕੀਤਾ ਅਤੇ ਵੱਡੀ ਗਿਣਤੀ ਸ਼ਿਵ ਭਗਤਾਂ ਦਾ ਕਾਫ਼ਲਾ ਖੰਡੂ ਵਾਲਾ ਟੋਭਾ ਵਿਖੇ ਸ਼ਿਵ ਮੰਦਿਰ ਪਹੁੰਚਿਆ ਤੇ ਜਲ ਅਭਿਸ਼ੇਕ ਕੀਤਾ।

Ad Position 21
No active advertisement
ਅਜੀਤ ਡੈਸਕ 13-08-2026
ਸੰਘੋਲ, 12 ਅਗਸਤ (ਪਰਮਵੀਰ ਸਿੰਘ ਧਨੋਆ)- ਸੰਘੋਲ ਦੇ ਸ਼ਿਵ ਭਗਤ ਨੌਜਵਾਨਾਂ ਦਾ ਹਰਿਦਵਾਰ ਤੋਂ ਪੈਦਲ ਪਿੰਡ ਪਰਤਣ ’ਤੇ ਸ਼ਿਵ ਭਗਤਾਂ ਨੇ ਸ਼ਾਨਦਾਰ ਸਵਾਗਤ ਕੀਤਾ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਪਿੰਡ ਦੇ 8 ਨੌਜਵਾਨ ਹਰਿਦਵਾਰ ਤੋਂ ਕਰੀਬ 260 ਕਿੱਲੋਮੀਟਰ ਪੈਦਲ ਯਾਤਰਾ ਕਰ ਕੇ ਕਾਂਵੜ ਲੈ ਕੇ ਪਿੰਡ ਪਰਤੇ ਹਨ ਜਿੱਥੇ ਪਿੰਡ ਵਾਸੀਆਂ ਨੇ ਪਰਤੇ ਇਨ੍ਹਾਂ ਨੌਜਵਾਨਾਂ ਦਾ ਸਵਾਗਤ ਕੀਤਾ ਅਤੇ ਵੱਡੀ ਗਿਣਤੀ ਸ਼ਿਵ ਭਗਤਾਂ ਦਾ ਕਾਫ਼ਲਾ ਖੰਡੂ ਵਾਲਾ ਟੋਭਾ ਵਿਖੇ ਸ਼ਿਵ ਮੰਦਿਰ ਪਹੁੰਚਿਆ ਤੇ ਜਲ ਅਭਿਸ਼ੇਕ ਕੀਤਾ। ਇਸ ਦੌਰਾਨ ਭਜਨ ਕੀਰਤਨ ਉਪਰੰਤ ਸ਼ਰਧਾਲੂਆਂ ਨੂੰ ਲੰਗਰ ਵਰਤਾਇਆ ਗਿਆ। ਇਸ ਦੌਰਾਨ ਗੌਤਮ ਰਿਸ਼ੀ, ਦੀਪਕ ਰਾਣਾ, ਮਨੂੰ , ਸੁਮਿਤ , ਨਿਖਿਲ, ਅਰਮਾਨ, ਚਰਨਜੀਤ ਸਿੰਘ, ਕਰਨ, ਕ੍ਰਿਸ਼, ਰਾਜਪਾਲ ਰਾਣਾ, ਸ਼ਿਵ ਦਿਆਲ, ਵਿੱਕੀ, ਬਾਬੂ, ਜੱਸੀ ਪੁਰੀ, ਕਪਿਲ ਰਾਣਾ, ਰਾਕੇਸ਼ ਕੁਮਾਰ ਸਾਬਕਾ ਸਰਪੰਚ ਆਦਿ ਮੌਜੂਦ ਰਹੇ।
Ad Position 22
No active advertisement
ਪਿਛਲੀ ਖ਼ਬਰ ਬਸੀ ਪਠਾਣਾਂ ਪੁਲਿਸ ਵਲੋਂ ਡੀ.ਐਸ.ਪੀ.ਰਾਜ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਵਾਹਨਾਂ ਦੀ ਚੈਕਿੰਗ ਅਗਲੀ ਖ਼ਬਰ ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਤਿਰੰਗਾ ਰੈਲੀ ਦਾ ਆਯੋਜਨ
Ad Position 24