25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਅੱਠਵੀਂ ਤੋਂ ਬਾਰ੍ਹਵੀਂ ਦੀ ਰਜਿਸਟ੍ਰੇਸ਼ਨ ਦੀਆਂ ਮਿਤੀਆਂ ਵਧਾਉਣ ਦੀ ਕੀਤੀ ਮੰਗ

ਖਮਾਣੋਂ, 25 ਅਗਸਤ (ਜੋਗਿੰਦਰ ਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਹਰ ਸਾਲ 31 ਅਗਸਤ ਤੱਕ ਬਿਨਾਂ ਲੇਟ ਫ਼ੀਸ ਤੋਂ ਰਜਿਸਟ੍ਰੇਸ਼ਨ ਕੀਤੀ ਜਾਂਦੀ ਹੈ ਪਰ ਇਸ ਵਾਰ ਬੋਰਡ ਵਲੋਂ 22 ਅਗਸਤ ਤੱਕ ਹੀ 2000 ਰੁਪਏ ਲੇਟ ਫ਼ੀਸ ਨਾਲ ਵਾਧਾ ਕੀਤਾ ਗਿਆ ਹੈ। ਇਸ ਵਾਧੇ ਦੇ ਨੋਟ ਵਿਚ ਆਨਲਾਈਨ ਐਂਟਰੀ ਤੇ ਫ਼ੀਸ ਜਮ੍ਹਾਂ ਕਰਵਾਉਣ ਦੀ ਮਿਤੀ 31 ਅਗਸਤ ਤੱਕ ਲਿਖੀ ਗਈ ਹੈ ਪਰ ਬੋਰਡ ਵਲੋਂ 22 ਅਗਸਤ ਤੱਕ ਹੀ ਆਨਲਾਈਨ ਐਂਟਰੀ ਬੰਦ ਕੀਤੀ ਗਈ ਹੈ ਜਦਕਿ ਹਰ ਸਾਲ 31 ਅਗਸਤ ਤੋਂ ਬਾਅਦ ਹੀ ਲੇਟ ਫ਼ੀਸ ਸ਼ੁਰੂ ਕੀਤੀ ਜਾਂਦੀ ਹੈ, ਇਸ ਕਰਕੇ ਬਹੁਤ ਸਾਰੇ ਵਿਦਿਆਰਥੀ ਰਜਿਸਟਰ ਹੋਣ ਤੋਂ ਰਹਿ ਗਏ ਹਨ।

Ad Position 21
No active advertisement
ਅਜੀਤ ਡੈਸਕ 26-08-2026
ਖਮਾਣੋਂ, 25 ਅਗਸਤ (ਜੋਗਿੰਦਰ ਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਹਰ ਸਾਲ 31 ਅਗਸਤ ਤੱਕ ਬਿਨਾਂ ਲੇਟ ਫ਼ੀਸ ਤੋਂ ਰਜਿਸਟ੍ਰੇਸ਼ਨ ਕੀਤੀ ਜਾਂਦੀ ਹੈ ਪਰ ਇਸ ਵਾਰ ਬੋਰਡ ਵਲੋਂ 22 ਅਗਸਤ ਤੱਕ ਹੀ 2000 ਰੁਪਏ ਲੇਟ ਫ਼ੀਸ ਨਾਲ ਵਾਧਾ ਕੀਤਾ ਗਿਆ ਹੈ। ਇਸ ਵਾਧੇ ਦੇ ਨੋਟ ਵਿਚ ਆਨਲਾਈਨ ਐਂਟਰੀ ਤੇ ਫ਼ੀਸ ਜਮ੍ਹਾਂ ਕਰਵਾਉਣ ਦੀ ਮਿਤੀ 31 ਅਗਸਤ ਤੱਕ ਲਿਖੀ ਗਈ ਹੈ ਪਰ ਬੋਰਡ ਵਲੋਂ 22 ਅਗਸਤ ਤੱਕ ਹੀ ਆਨਲਾਈਨ ਐਂਟਰੀ ਬੰਦ ਕੀਤੀ ਗਈ ਹੈ ਜਦਕਿ ਹਰ ਸਾਲ 31 ਅਗਸਤ ਤੋਂ ਬਾਅਦ ਹੀ ਲੇਟ ਫ਼ੀਸ ਸ਼ੁਰੂ ਕੀਤੀ ਜਾਂਦੀ ਹੈ, ਇਸ ਕਰਕੇ ਬਹੁਤ ਸਾਰੇ ਵਿਦਿਆਰਥੀ ਰਜਿਸਟਰ ਹੋਣ ਤੋਂ ਰਹਿ ਗਏ ਹਨ। ਇਲਾਕੇ ਭਰਦੇ ਮਾਪਿਆਂ ਨੇ ਬੱਚਿਆਂ ਦੇ ਭਵਿੱਖ ਨੂੰ ਮੁੱਖ ਰੱਖਦੇ ਹੋਏ ਬੋਰਡ ਦੇ ਚੇਅਰਮੈਨ ਨੂੰ ਬੇਨਤੀ ਕੀਤੀ ਕਿ ਆਨਲਾਈਨ ਐਂਟਰੀ ਤੇ ਫ਼ੀਸ ਵਿਚ ਘੱਟੋ ਘੱਟ 10 ਦਿਨ ਦਾ ਵਾਧਾ ਕੀਤਾ ਜਾਵੇ ਤਾਂ ਜੋ ਰਹਿੰਦੇ ਵਿਦਿਆਰਥੀ ਰਜਿਸਟਰਡ ਹੋ ਸਕਣ ਤੇ ਉਨ੍ਹਾਂ ਦਾ ਭਵਿੱਖ ਬਚ ਸਕੇ।
Ad Position 22
No active advertisement
ਪਿਛਲੀ ਖ਼ਬਰ ਗ੍ਰੈਪਲਿੰਗ ਰੈਸਲਿੰਗ ’ਚ ਕਾਂਸੀ ਦਾ ਤਗਮਾ ਜਿੱਤ ਕੇ ਹਰਵੀਰ ਸਿੰਘ ਨੇ ਰੌਸ਼ਨ ਕੀਤਾ ਹਲਕੇ ਦਾ ਨਾਂਅ-ਰਾਜੂ ਖੰਨਾ ਅਗਲੀ ਖ਼ਬਰ ਅਗਰਵਾਲ ਸਭਾ ਨੇ ਹਰਿਆਲੀ ਤੀਜ ਮੌਕੇ ਕਰਵਾਇਆ ਤੀਜ ਉਤਸਵ ‘ ਤੀਜ ਦੀ ਰਾਣੀ’ ਦਾ ਖ਼ਿਤਾਬ ਡਾ. ਗਾਇਤਰੀ ਮਿੱਤਲ ਦੇ ਨਾਂਅ ਰਿਹਾ
Ad Position 24