02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਪਟਿਆਲਾ ਤੇ ਮੁਹਾਲੀ ਦੇ ਐਸ. ਐਸ. ਪੀ. ਬਦਲੇ

ਪਟਿਆਲਾ, 1 ਸਤੰਬਰ (ਮਨਦੀਪ ਸਿੰਘ ਖਰੌੜ)- ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਗਏ ਨਵੇਂ ਹੁਕਮਾਂ ’ਚ ਪਟਿਆਲਾ ਦੇ ਨਵੇਂ ਐਸ. ਐਸ.

Ad Position 21
repet_subhas-goyals [Copy P29]
ਐਸ.ਐਸ.ਪੀ. ਪਟਿਆਲਾ ਹਰਮਨਦੀਪ ਸਿੰਘ, ਐਸ.ਐਸ.ਪੀ. ਮੁਹਾਲੀ ਵਰੁਣ ਸ਼ਰਮਾ 02-09-2026
ਪਟਿਆਲਾ, 1 ਸਤੰਬਰ (ਮਨਦੀਪ ਸਿੰਘ ਖਰੌੜ)- ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਗਏ ਨਵੇਂ ਹੁਕਮਾਂ ’ਚ ਪਟਿਆਲਾ ਦੇ ਨਵੇਂ ਐਸ. ਐਸ. ਪੀ. ਹਰਮਨਦੀਪ ਸਿੰਘ ਹੰਸ ਹੋਣਗੇ ਜਦਕਿ ਆਈ.ਪੀ.ਐਸ. ਵਰੁਣ ਸ਼ਰਮਾ ਨੂੰ ਮੁਹਾਲੀ ਦਾ ਐਸ.ਐਸ.ਪੀ. ਲਗਾਉਣ ਦੇ ਹੁਕਮ ਹੋਏ ਹਨ। ਇੰਝ ਹੀ ਪਟਿਆਲਾ ਦੇ ਐਸ.ਪੀ. ਹੈਡਕੁਆਰਟਰ ਆਈ. ਪੀ. ਐਸ. ਵੈਭਵ ਚੌਧਰੀ ਨੂੰ ਐਸ.ਐਸ.ਪੀ. ਮਾਨਸਾ ਲਗਾਇਆ ਗਿਆ ਹੈ। ਸੁਹੇਲ ਕਾਸਿਮ ਮੀਰ ਨੂੰ ਐਸ.ਐਸ.ਪੀ. ਬਠਿੰਡਾ ਤੇ ਹਰਮਨਬੀਰ ਸਿੰਘ ਨੂੰ ਅੰਮਿ੍ਤਸਰ ਦਾ ਕਮਿਸ਼ਨਰ ਲਗਾਇਆ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਪੰਜ ਸੇਵਾਮੁਕਤ ਕਰਮਚਾਰੀਆਂ ਨੂੰ 1 ਕਰੋੜ 8 ਲੱਖ 83 ਹਜ਼ਾਰ 235 ਰੁਪਏ ਦੇ ਵਿੱਤੀ ਲਾਭਾਂ ਦੇ ਚੈੱਕ ਸੌਂਪੇ-ਮੇਅਰ ਅਗਲੀ ਖ਼ਬਰ 11-12 ਸਤੰਬਰ ਨੂੰ ਸਨੌਰ ’ਚ ਹੋਣਗੇ ਵਿਸ਼ੇਸ਼ ਧਾਰਮਿਕ ਤੇ ਸਮਾਜਿਕ ਸਮਾਗਮ
Ad Position 24