06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਬਾਬੂ ਕਬੀਰ ਦਾਸ ਦੀ ਅਗਵਾਈ ’ਚ ਹਲਕਾ ਸ਼ੁਤਰਾਣਾ ’ਚ ਅਕਾਲੀ ਦਲ ਪੂਰੀ ਤਰ੍ਹਾਂ ਮਜਬੂਤ-ਵਿਸ਼ਾਲ ਗੋਇਲ

ਪਾਤੜਾਂ, 5 ਸਤੰਬਰ (ਜਗਦੀਸ਼ ਸਿੰਘ ਕੰਬੋਜ)-ਅਕਾਲੀ ਦਲ ਦੇ ਪਾਤੜਾਂ ਸ਼ਹਿਰੀ ਪ੍ਰਧਾਨ ਵਿਸ਼ਾਲ ਗੋਇਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਾਬੂ ਕਬੀਰ ਦਾਸ ਦੀ ਅਗਵਾਈ ’ਚ ਅਕਾਲੀ ਦਲ ਦੇ ਸਾਰੇ ਆਗੂਆਂ ਤੇ ਵਰਕਰਾਂ ਵੱਲੋਂ ਪਾਰਟੀ ਲਈ ਕੰਮ ਕੀਤਾ ਜਾ ਰਿਹਾ ਹੈ ਜਿਸ ਦੀ ਬਦੌਲਤ ਹਲਕਾ ਸ਼ੁਤਰਾਣਾ ਵਿਚ ਅਕਾਲੀ ਦਲ ਬਹੁਤ ਮਜਬੂਤ ਹੋ ਚੁੱਕਾ ਹੈ ਅਤੇ ਸਾਰੀਆਂ ਪਾਰਟੀਆਂ ਨੂੰ ਇਸ ਹਲਕੇ ‘ਚ ਪੂਰੀ ਟੱਕਰ ਦਿੱਤੀ ਜਾਵੇਗੀ। ਗੋਇਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਧਿਆਂਨ ਵਿਚ ਲਿਆ ਕੇ ਹਲਕਾ ਸ਼ੁਤਰਾਣਾਂ ਦੇ ਹੜ੍ਹ ਪ੍ਰਭਾਵਿਤ ਖੇਤਰ ਦਾ ਦੌਰਾ ਉਨ੍ਹਾਂ ਦਾ ਕਰਵਾਇਆ ਗਿਆ ਅਤੇ ਇਸ ਦੌਰੇ ਦੌਰਾਨ ਸੁਖਬੀਰ ਸਿੰਘ ਬਾਦਲ ਵੱਲੋਂ ਹਜਾਰਾਂ ਲੀਟਰ ਡੀਜਲ ਤੇਲ ਅਤੇ ਲੱਖਾਂ ਰੁਪਏ ਦੀ ਨਗਦ ਕਿਸਾਨਾਂ ਨੂੰ ਖਸਤਾ ਹਾਲਤ ਘੱਗਰ ਦਰਿਆ ਦੇ ਬੰਨ੍ਹਾ ਨੂੰ ਮਜਬੂਤ ਕਰਨ ਲਈ ਜਿੱਥੇ ਦਿੱਤੇ ਗਏ ਉੱਥੇ ਹੀ ਹੜ੍ਹ ਪ੍ਰਭਾਵਿਤ ਕਿਸਾਨਾਂ ਨੰਆ ਕਣਕ ਦਾ ਬੀਜ ਮੁੱਫਤ ਅਕਾਲੀ ਦਲ ਵੱਲੋਂ ਦਿੱਤਾ ਗਿਆ।

Ad Position 21
repet_subhas-goyals [Copy P29]
ਅਜੀਤ ਡੈਸਕ 06-09-2026

Ad Position 22
No active advertisement
ਪਿਛਲੀ ਖ਼ਬਰ ਰਣਜੋਧ ਸਿੰਘ ਹਡਾਣਾ ਦੀ ਰਹਿਨੁਮਾਈ ਹੇਠ ਭਾਂਖਰ ’ਚ ਕਈ ਪਰਿਵਾਰ ‘ਆਪ’ ਨਾਲ ਜੁੜੇ ਅਗਲੀ ਖ਼ਬਰ ਭਾਜਪਾ ਨਾਲ ਸਮਝੌਤਾ ਹਾਈ ਕਮਾਂਡ ਦੇ ਹੱਥ ਪਰ ਅਕਾਲੀ ਦਲ ਚੋਣਾਂ ਲਈ ਹਰ ਸਮੇਂ ਤਿਆਰ - ਜ਼ਿਲ੍ਹਾ ਪ੍ਰਧਾਨ ਹਰਿਆਉ
Ad Position 24