24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਸ੍ਰੀ ਗਣੇਸ਼ ਜੀ ਦਾ ਵਿਧੀ ਵਿਧਾਨ ਨਾਲ ਕੀਤਾ ਵਿਸਰਜਨ

ਫ਼ਤਹਿਗੜ੍ਹ ਸਾਹਿਬ, 23 ਸਤੰਬਰ (ਬਲਜਿੰਦਰ ਸਿੰਘ)-ਸ਼ਿਵ ਮੰਦਿਰ ਇਸਤਰੀ ਸਭਾ ਹਮਾਯੂੰਪੁਰ ਸਰਹਿੰਦ ਵਲੋਂ ਗਣੇਸ਼ ਜੀ ਦਾ ਵਿਸਰਜਨ ਬੜੇ ਹੀ ਵਿਧੀ ਵਿਧਾਨ ਨਾਲ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਦਿਰ ਦੇ ਪ੍ਰਧਾਨ ਗੁਲਸ਼ਨ ਰਾਏ ਬੋਬੀ ਤੇ ਜਨਰਲ ਸਕੱਤਰ ਅਰੁਣ ਸੂਰੀ ਨੇ ਦੱਸਿਆ ਕਿ ਗਣੇਸ਼ ਚਤੁਰਥੀ ਦੇ ਸਬੰਧ ਵਿਚ 14 ਸਤੰਬਰ ਨੂੰ ਮੰਦਿਰ ਵਿਚ ਸ਼੍ਰੀ ਗਣੇਸ਼ ਜੀ ਦਾ ਆਗਮਨ ਪੂਜਾ ਅਰਚਨਾ ਦੇ ਨਾਲ ਕੀਤਾ ਗਿਆ ਸੀ, ਜਿਸ ਸਬੰਧੀ ਰੋਜ਼ਾਨਾ ਮੰਦਿਰ ਵਿਚ ਪੂਜਾ ਕੀਤੀ ਜਾਂਦੀ ਸੀ ਤੇ ਅੱਜ ਗਣੇਸ਼ ਜੀ ਦਾ ਵਿਸਰਜਨ ਵਿਧੀ ਵਿਧਾਨ ਦੇ ਨਾਲ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 24-09-2026
ਫ਼ਤਹਿਗੜ੍ਹ ਸਾਹਿਬ, 23 ਸਤੰਬਰ (ਬਲਜਿੰਦਰ ਸਿੰਘ)-ਸ਼ਿਵ ਮੰਦਿਰ ਇਸਤਰੀ ਸਭਾ ਹਮਾਯੂੰਪੁਰ ਸਰਹਿੰਦ ਵਲੋਂ ਗਣੇਸ਼ ਜੀ ਦਾ ਵਿਸਰਜਨ ਬੜੇ ਹੀ ਵਿਧੀ ਵਿਧਾਨ ਨਾਲ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਦਿਰ ਦੇ ਪ੍ਰਧਾਨ ਗੁਲਸ਼ਨ ਰਾਏ ਬੋਬੀ ਤੇ ਜਨਰਲ ਸਕੱਤਰ ਅਰੁਣ ਸੂਰੀ ਨੇ ਦੱਸਿਆ ਕਿ ਗਣੇਸ਼ ਚਤੁਰਥੀ ਦੇ ਸਬੰਧ ਵਿਚ 14 ਸਤੰਬਰ ਨੂੰ ਮੰਦਿਰ ਵਿਚ ਸ਼੍ਰੀ ਗਣੇਸ਼ ਜੀ ਦਾ ਆਗਮਨ ਪੂਜਾ ਅਰਚਨਾ ਦੇ ਨਾਲ ਕੀਤਾ ਗਿਆ ਸੀ, ਜਿਸ ਸਬੰਧੀ ਰੋਜ਼ਾਨਾ ਮੰਦਿਰ ਵਿਚ ਪੂਜਾ ਕੀਤੀ ਜਾਂਦੀ ਸੀ ਤੇ ਅੱਜ ਗਣੇਸ਼ ਜੀ ਦਾ ਵਿਸਰਜਨ ਵਿਧੀ ਵਿਧਾਨ ਦੇ ਨਾਲ ਕੀਤਾ ਗਿਆ। ਇਸ ਮੌਕੇ ਆਰਤੀ ਪਾਠਕ, ਸ਼ਾਰਦਾ ਪਾਠਕ, ਸੋਨੀਆ ਪਾਠਕ, ਸੀਤਾ ਰਾਣੀ, ਪ੍ਰਤੀਬਾ ਬਾਂਸਲ, ਕੌਂਸਲਰ ਪ੍ਰਵੀਨ ਕੁਮਾਰੀ, ਸੁਸ਼ਮਾ ਬੇਦੀ, ਰਘਵੀਰ ਬਾਬਾ, ਯੁਵਰਾਜ ਕੁਮਾਰ, ਸੰਦੀਪ ਕੁਮਾਰ ਤੇ ਊਸ਼ਾ ਵਰਮਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ‘ ਸਾਡੇ ਬਜ਼ੁਰਗ, ਸਾਡਾ ਮਾਣ’ ਮੁਹਿੰਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਜ਼ਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ ਅਗਲੀ ਖ਼ਬਰ ਜੇਲ੍ਹ ਦੇ ਰਿਹਾਇਸ਼ੀ ਇਲਾਕੇ ਦੀ ਦੀਵਾਰ ਟੱਪਣ ’ਤੇ 4 ਖਿਲਾਫ਼ ਕੇਸ ਦਰਜ
Ad Position 24