12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਲਾਇਨਜ਼ ਕਲੱਬ ਵਲੋਂ ਸ੍ਰੀ ਕ੍ਰਿਸ਼ਨ ਗਊਸ਼ਾਲਾ ਵਿਖੇ ਕੜੀ-ਚਾਵਲ ਦਾ ਲੰਗਰ ਲਗਾਇਆ

ਮੰਡੀ ਗੋਬਿੰਦਗੜ੍ਹ, 12 ਨਵੰਬਰ (ਇਕਬਾਲਦੀਪ ਸੰਧੂ)-ਲਾਇਨਜ਼ ਕਲੱਬ ਮੇਨ ਮੰਡੀ ਗੋਬਿੰਦਗੜ੍ਹ ਨੇ ਕਲੱਬ ਦੇ ਪ੍ਰਧਾਨ ਲਾਇਨ ਮਨੋਜ ਹਸੀਜਾ ਦੀ ਅਗਵਾਈ ਹੇਠ ਸੰਗਤਪੁਰਾ ਖੇਤਰ ਵਿਚ ਸਥਿਤ ਸ੍ਰੀ ਕ੍ਰਿਸ਼ਨਾ ਗਊਸ਼ਾਲਾ ਵਿਖੇ ਕੜੀ-ਚਾਵਲ ਦਾ ਲੰਗਰ ਲਗਾਇਆ। ਲਾਇਨ ਗੁਰਪ੍ਰੀਤ ਸਿੰਘ ਬਾਠ ਇਸ ਸੇਵਾ ਪ੍ਰੋਜੈਕਟ ਦੇ ਇੰਚਾਰਜ ਸਨ।

Ad Position 21
No active advertisement
ਲਾਇਨਜ਼ ਕਲੱਬ ਆਫ਼ ਮੰਡੀ ਗੋਬਿੰਦਗੜ੍ਹ ਦੇ ਅਧਿਕਾਰੀ ਅਤੇ ਮੈਂਬਰ ਸ੍ਰੀ ਕ੍ਰਿਸ਼ਨ ਗਊਸ਼ਾਲਾ ਵਿਖੇ ਆਯੋਜਿਤ ਲੰਗਰ ਸੇਵਾ ਦੌਰਾਨ ਲੋੜਵੰਦਾਂ ਨੂੰ ਕੜੀ-ਚੌਲ ਵੰਡਦੇ ਹੋਏ। ਅਜੀਤ ਤਸਵੀਰ 13-11-2026
ਮੰਡੀ ਗੋਬਿੰਦਗੜ੍ਹ, 12 ਨਵੰਬਰ (ਇਕਬਾਲਦੀਪ ਸੰਧੂ)-ਲਾਇਨਜ਼ ਕਲੱਬ ਮੇਨ ਮੰਡੀ ਗੋਬਿੰਦਗੜ੍ਹ ਨੇ ਕਲੱਬ ਦੇ ਪ੍ਰਧਾਨ ਲਾਇਨ ਮਨੋਜ ਹਸੀਜਾ ਦੀ ਅਗਵਾਈ ਹੇਠ ਸੰਗਤਪੁਰਾ ਖੇਤਰ ਵਿਚ ਸਥਿਤ ਸ੍ਰੀ ਕ੍ਰਿਸ਼ਨਾ ਗਊਸ਼ਾਲਾ ਵਿਖੇ ਕੜੀ-ਚਾਵਲ ਦਾ ਲੰਗਰ ਲਗਾਇਆ। ਲਾਇਨ ਗੁਰਪ੍ਰੀਤ ਸਿੰਘ ਬਾਠ ਇਸ ਸੇਵਾ ਪ੍ਰੋਜੈਕਟ ਦੇ ਇੰਚਾਰਜ ਸਨ। ਇਸ ਮੌਕੇ ਕਲੱਬ ਦੇ ਜਨਰਲ ਸਕੱਤਰ ਲਾਇਨ ਸੰਜੀਵ ਭਾਟੀਆ, ਕੈਸ਼ੀਅਰ ਅੰਕੁਸ਼ ਗੋਇਲ, ਪੀ.ਆਰ.ਓ ਹਰਜਿੰਦਰ ਧੀਮਾਨ, ਵਿਵੇਕ ਸਿੰਘ ਸਿੰਗਲਾ ਅਤੇ ਰਾਕੇਸ਼ ਸਿੰਗਲਾ ਸਮੇਤ ਕਲੱਬ ਦੇ ਹੋਰ ਪ੍ਰਮੁੱਖ ਮੈਂਬਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਭਾਜਪਾ ਯੁਵਾ ਮੋਰਚਾ ਦੀ ਨਵੀਂ ਨਿਯੁਕਤੀ ’ਤੇ ਇੰਜ. ਟੌਹੜਾ ਵਲੋਂ ਹਿਤੇਸ਼ ਗਾਵੜੀ ਦਾ ਸਨਮਾਨ ਅਗਲੀ ਖ਼ਬਰ ‘ ਆਪ’ ਦੀ ਦੂਜੀ ਸੂਚੀ ਕਾਰਨ ਕਿਤੇ ਖ਼ੁਸ਼ੀ ਅਤੇ ਕਿਤੇ ਗ਼ਮ ਵਾਲਾ ਬਣਿਆ ਮਾਹੌਲ
Ad Position 24