17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਬਾਬਾ ਜਗੀਰ ਸਿੰਘ ਹਰੂਵਾਲ ਦੀਆਂ ਅਸਥੀਆਂ ਜਲ ਪ੍ਰਵਾਹ

Ad Position 21
No active advertisement
ਅਜੀਤ ਡੈਸਕ 05-01-2026
ਡੇਰਾ ਬਾਬਾ ਨਾਨਕ, 4 ਜਨਵਰੀ (ਹੀਰਾ ਸਿੰਘ ਮਾਂਗਟ)-ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਦੇ ਸੇਵਾਦਾਰ ਬਾਬਾ ਜਗੀਰ ਸਿੰਘ ਜੀ ਹਰੂਵਾਲ ਜੋ ਬੀਤੇ ਦਿਨੀਂ ਪ੍ਰਮਾਤਮਾ ਵਲੋਂ ਬਖਸ਼ੀ ਹੋਈ ਉਮਰ ਨੂੰ ਭੋਗਦੇ ਹੋਏ ਗੁਰ ਚਰਨਾਂ 'ਚ ਜਾ ਬਿਰਾਜੇ ਸਨ, ਉਨ੍ਹਾਂ ਦੀਆਂ ਅਸਥੀਆਂ ਅੱਜ ਡੇਰਾ ਬਾਬਾ ਨਾਨਕ ਨਜ਼ਦੀਕ ਰਾਵੀ ਦਰਿਆ ਵਿਚ ਜਲ ਪ੍ਰਵਾਹ ਕੀਤੀਆਂ ਗਈਆਂ | ਇਸ ਮੌਕੇ ਬਾਬਾ ਗੁਰਪ੍ਰੀਤ ਸਿੰਘ ਕਾਰ ਸੇਵਾ ਖਡੂਰ ਸਾਹਿਬ, ਬਾਬਾ ਬਿਸ਼ਨ ਸਿੰਘ ਪੱਪੂ ਕਾਰ ਸੇਵਾ ਖਡੂਰ ਸਾਹਿਬ, ਜਥੇਦਾਰ ਬਖਸ਼ੀਸ਼ ਸਿੰਘ ਧਾਰੋਵਾਲੀ, ਸਾਬਕਾ ਚੇਅਰਮੈਨ ਕੰਵਲਜੀਤ ਸਿੰਘ ਖੁਸ਼ਹਾਲਪੁਰ, ਪਰਵਿੰਦਰ ਸਿੰਘ ਘਣੀਆਂ ਜ਼ਿਲ੍ਹਾ ਪ੍ਰਧਾਨ ਆੜ੍ਹਤੀ ਯੂਨੀਅਨ ਗੁਰਦਾਸਪੁਰ ਤੇ ਜਸਬੀਰ ਸਿੰਘ ਕਾਹਲੋਂ ਸਮੇਤ ਕਈ ਧਾਰਮਿਕ, ਸਮਾਜਿਕ ਤੇ ਸਿਆਸੀ ਆਗੂ ਪੁੱਜੇ, ਜਿਨ੍ਹਾਂ ਵਲੋਂ ਪਰਿਵਾਰ ਨਾਲ ਮਿਲ ਕੇ ਬਾਬਾ ਜਗੀਰ ਸਿੰਘ ਦੀਆਂ ਅਸਥੀਆਂ ਰਾਵੀ ਦਰਿਆ ਵਿਚ ਜਲ ਪ੍ਰਵਾਹ ਕੀਤੀਆਂ ਗਈਆਂ | ਚੇਅਰਮੈਨ ਬਲਵਿੰਦਰ ਸਿੰਘ ਹਰੂਵਾਲ ਤੇ ਪੱਤਰਕਾਰ ਹੀਰਾ ਸਿੰਘ ਮਾਂਗਟ ਨਾਲ ਦੁੱਖ ਸਾਂਝਾ ਕਰਨ ਵਾਲਿਆਂ 'ਚ ਸਾਬਕਾ ਮੰਤਰੀ ਸੁੱਚਾ ਸਿੰਘ ਛੋਟੇਪੁਰ, ਇੰਦਰਜੀਤ ਸਿੰਘ ਰੰਧਾਵਾ, ਜਥੇਦਾਰ ਅਮਰੀਕ ਸਿੰਘ ਸ਼ਾਹਪੁਰ ਮੈਂਬਰ ਸ਼੍ਰੋਮਣੀ ਕਮੇਟੀ, ਜਥੇਦਾਰ ਅਮਰੀਕ ਸਿੰਘ ਖਲੀਲਪੁਰ, ਸ੍ਰੀ ਆਦਿੱਤਿਆ ਸ਼ਰਮਾ ਐੱਸ.ਡੀ.ਐੱਮ. ਡੇਰਾ ਬਾਬਾ ਨਾਨਕ, ਤਹਿਸੀਲਦਾਰ ਲਛਮਣ ਸਿੰਘ, ਬੀ.ਡੀ.ਪੀ.ਓ. ਅਮਨਦੀਪ ਕੌਰ, ਐਡਵੋਕੇਟ ਪਰਮੀਤ ਸਿੰਘ ਬੇਦੀ, ਸਾਬਕਾ ਚੇਅਰਮੈਨ ਗੁਰਦੇਵ ਸਿੰਘ ਧਾਰੋਵਾਲੀ, ਜਗਰੂਪ ਸਿੰਘ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ, ਸਾਬਕਾ ਚੇਅਰਮੈਨ ਅਵਤਾਰ ਸਿੰਘ ਮਾਹਲ, ਜਗਤਾਰ ਸਿੰਘ ਗੋਸਲ, ਕੁਲਵੰਤ ਸਿੰਘ ਅਗਵਾਨ, ਚੇਅਰਮੈਨ ਭਗਵਾਨ ਸਿੰਘ ਬਰੀਲਾ, ਸਾ. ਚੇਅਰਮੈਨ ਬਲਵੰਤ ਸਿੰਘ ਸਵਾਮੀ, ਓਮ ਪ੍ਰਕਾਸ਼ ਸਾ. ਸਰਪੰਚ ਕਲਾਨੌਰ, ਗੋਰਾ ਕਲਾਨੌਰ ਪ੍ਰਧਾਨ ਆੜ੍ਹਤੀ ਯੂਨੀਅਨ, ਸਤਨਾਮ ਸਿੰਘ ਡੀਸੀ, ਸੰਮਤੀ ਮੈਂਬਰ ਬਲਵਿੰਦਰ ਸਿੰਘ ਗੁਰਾਇਆ, ਸਾ. ਸਰਪੰਚ ਸੁਖਜਿੰਦਰ ਸਿੰਘ ਖੋਦੇਬੇਟ, ਸਾ. ਸਰਪੰਚ ਸੁਖਜਿੰਦਰ ਸਿੰਘ ਸੁੱਖਾ ਤਲਵੰਡੀ ਰਾਮਾ, ਸਾ. ਸਰਪੰਚ ਬਿੱਲਾ ਪੱਖੋਕੇ, ਕੌਂਸਲਰ ਹਰਵਿੰਦਰ ਸਿੰਘ ਰੰਧਾਵਾ, ਕੌਂਸਲਰ ਸੁਖਜਿੰਦਰ ਸਿੰਘ ਪੱਖੋਕੇ ਟਾਹਲੀ ਸਾਹਿਬ, ਹਰਜੀਤ ਸਿੰਘ ਠੇਠਰਕੇ, ਪ੍ਰੀਤਮ ਸਿੰਘ ਮੰਗੀਆਂ, ਬਲਵਿੰਦਰ ਸਿੰਘ ਰਾਮਦਵਾਲੀ, ਅਮਰਜੀਤ ਸਿੰਘ ਪਾਲੀ ਸਾ. ਸਰਪੰਚ ਸਿੰਘਪੁਰਾ, ਬਲਵਿੰਦਰ ਸਿੰਘ ਸਾ. ਸਰਪੰਚ ਮਾਨੇਪੁਰ, ਹਰਵਿੰਦਰ ਸਿੰਘ ਸਰਪੰਚ ਅਲਾਵਲਪੁਰ, ਗੁਰਨਾਮ ਸਿੰਘ ਬਰੀਲਾ, ਲਾਡੀ ਸਰਪੰਚ ਦੋਸਤਪੁਰ, ਡਾ. ਪਲਵਿੰਦਰ ਸਿੰਘ ਸਰਪੰਚ ਪੱਖੋਕੇ ਮਹਿਮਾਰਾਂ, ਸੋਨੀ ਸਰਪੰਚ ਲੋਪਾ, ਸਤਪਾਲ ਸਿੰਘ ਮੱਤਰੀ, ਬਾਬਾ ਗੁਰਦੀਪ ਸਿੰਘ ਬੇਦੀ, ਕਸ਼ਮੀਰ ਸਿੰਘ ਬਹਿਲੋਲਪੁਰ, ਮਾਸਟਰ ਸਤਨਾਮ ਸਿੰਘ ਪੱਖੋਕੇ, ਡਿਪਟੀ ਡਾਇਰੈਕਟਰ ਸਰਜੀਤ ਸਿੰਘ, ਨਵਜੋਤ ਸਿੰਘ ਪੰਨੂੰ, ਸਰਪੰਚ ਜਗਦੀਸ ਸਿੰਘ ਪਨੂੰਆਂ, ਬਾਬਾ ਨਿਰਮਲ ਸਿੰਘ ਕਾਹਲਾਂਵਾਲੀ, ਇਕਬਾਲ ਸਿੰਘ ਮਛਰਾਲਾ, ਸਰਪੰਚ ਜਸਪਾਲ ਸਿੰਘ, ਤਰਲੋਚਨ ਸਿੰਘ, ਦਿਲਬਾਗ ਸਿੰਘ ਮਛਰਾਲਾ, ਮੰਗਲ ਸਿੰਘ ਜੋੜੀਆਂ ਕਲਾਂ ਸਮੇਤ ਹੋਰ ਆਗੂਆਂ ਵਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ |
Ad Position 22
No active advertisement
ਪਿਛਲੀ ਖ਼ਬਰ ਬਿਜਲੀ ਸੋਧ ਬਿੱਲ ਵਿਰੱੁਧ 16 ਨੂੰ ਡੀ.ਸੀ. ਗੁਰਦਾਸਪੁਰ ਦੇ ਦਫ਼ਤਰ ਮੂਹਰੇ ਦੇਵਾਂਗੇ ਧਰਨਾ-ਰਾਜੂ ਅÏਲਖ ਅਗਲੀ ਖ਼ਬਰ ਵੈਨੇਜ਼ੂਏਲਾ 'ਤੇ ਅਮਰੀਕੀ ਹਮਲਾ ਸਿੱਧਾ ਦੂਸਰੇ ਦੇਸ਼ ਦੀ ਆਜ਼ਾਦੀ ਦੀ ਹੋਂਦ 'ਤੇ ਹਮਲਾ
Ad Position 24