16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਗੁਰਮੀਤ ਸਿੰਘ ਆਰੇ ਵਾਲਿਆਂ ਦੇ ਦਿਹਾਂਤ 'ਤੇ ਚੇਅ. ਖੁਸ਼ਹਾਲਪੁਰ, ਵਿਧਾਇਕ ਰੰਧਾਵਾ, ਅਗਵਾਨ ਸਮੇਤ ਮੁਹਤਬਰਾਂ ਵਲੋਂ ਦੁੱਖ ਪ੍ਰਗਟ

Ad Position 21
No active advertisement
ਅਜੀਤ ਡੈਸਕ 05-02-2026
ਕਲਾਨੌਰ, 4 ਫਰਵਰੀ (ਪੁਰੇਵਾਲ)-ਇਲਾਕੇ ਦੀ ਨਾਮਵਰ ਸ਼ਖ਼ਸੀਅਤ ਗੁਰਮੀਤ ਸਿੰਘ ਰੈਣੂ ਆਰੇ ਵਾਲਿਆਂ ਦੇ ਬੀਤੇ ਦਿਨ ਦਿਹਾਂਤ ਉਪਰੰਤ ਉਨ੍ਹਾਂ ਦੇ ਪਿੰਡ ਰਹੀਮਾਂਬਾਦ ਵਿਖੇ ਉਨ੍ਹਾਂ ਦੇ ਭਰਾ ਸੀਨੀਅਰ ਆਗੂ ਤੇ ਅਗਾਂਹਵਧੂ ਕਿਸਾਨ ਗੁਰਦੇਵ ਸਿੰਘ ਰੈਣੂ ਰਹੀਮਾਂਬਾਦ, ਕਾਰੋਬਾਰੀ ਦਵਿੰਦਰ ਸਿੰਘ ਰੈਣੂ ਤੋਂ ਇਲਾਵਾ ਉਨ੍ਹਾਂ ਦੇ ਸਪੁੱਤਰ ਪਰਮਜੀਤ ਸਿੰਘ ਰੈਣੂ, ਕਰਨ ਰੈਣੂ, ਭਣੇਵੇ ਗਗਨਦੀਪ ਸਿੰਘ ਗੱਗੂ ਸੀਨੀਅਰ ਭਾਜਪਾ ਆਗੂ ਸਮੇਤ ਰੈਣੂ ਪਰਿਵਾਰ ਨਾਲ ਇਲਾਕੇ ਭਰ ਤੋਂ ਰਾਜਨੀਤਕਾਂ, ਕਾਰੋਬਾਰੀਆਂ, ਸਮਾਜਸੇਵਕ, ਧਾਰਮਿਕ ਜਥੇਬੰਦੀਆਂ ਸਮੇਤ ਹੋਰਾਂ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ | ਇਸ ਦੌਰਾਨ ਐਗਰੀਫੈੱਡ ਚੇਅਰਮੈਨ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ, ਵਿਧਾਇਕ ਗੁਰਦੀਪ ਸਿੰਘ ਰੰਧਾਵਾ, ਕਿਸਾਨ ਤੇ ਜਵਾਨ ਭਲਾਈ ਯੂਨੀਅਨ ਦੇ ਸੂਬਾ ਆਗੂ ਕੰਵਲਜੀਤ ਸਿੰਘ ਖੁਸ਼ਹਾਲਪੁਰ, ਭਾਈ ਗੁਰਸੇਵਕ ਸਿੰਘ ਮਛਰਾਲੇ ਵਾਲੇ, ਭਾਈ ਸੁਖਵਿੰਦਰ ਸਿੰਘ ਅਗਵਾਨਾਂ ਵਾਲੇ, ਚੇਅ. ਹਰਵਿੰਦਰ ਸਿੰਘ ਅਲਾਵਲਪੁਰ, ਪ੍ਰਧਾਨ ਗੁਰਨਾਮ ਸਿੰਘ ਬਰੀਲ੍ਹਾ, ਹਲਕਾ ਯੂਥ ਕਾਂਗਰਸ ਪ੍ਰਧਾਨ ਮਨਿੰਦਰ ਸਿੰਘ ਮਨੂੰ ਸਰਜੇਚੱਕ, ਰਣਜੀਤ ਸਿੰਘ ਰਹੀਮਾਂਬਾਦ, ਗੁਰਨਾਮ ਸਿੰਘ, ਹੀਰਾ ਸਿੰਘ, ਸੁਖਵਿੰਦਰ ਸਿੰਘ, ਬਲਵਿੰਦਰ ਸਿੰਘ, ਗੁਰਵਿੰਦਰ ਸਿੰਘ, ਜਗਜੀਤ ਸਿੰਘ ਧੀਦੋਵਾਲ, ਸੁਪਰਡੈਂਟ ਮੈਡਮ ਰੁਪਿੰਦਰ ਕੌਰ, ਅਲੀਸਾ, ਬਲਜਿੰਦਰ ਸਿੰਘ ਸ਼ੱਕਰੀ, ਨੰਬਰਦਾਰ ਯੂਨੀਅਨ ਦੇ ਸਾ. ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਗੁਰਾਇਆ, ਹਰਕੀਰਤ ਸਿੰਘ ਪੱਡਾ, ਮਨਜੀਤ ਸਿੰਘ ਮੰਨਾ ਰਹੀਮਾਂਬਾਦ, ਗੁਰਪ੍ਰੀਤ ਸਿੰਘ ਰਹੀਮਾਂਬਾਦ, ਪਰਮਿੰਦਰ ਸਿੰਘ ਸਾਬੀ ਰਹੀਮਾਂਬਾਦ, ਹਰਦੇਵ ਸਿੰਘ ਅਟਾਰੀ, ਹਰਵਿੰਦਰ ਸਿੰਘ ਬੰਟੀ ਦਲੇਲਪੁਰ, ਸਰਪੰਚ ਪਲਵਿੰਦਰ ਸਿੰਘ ਮੱਲ੍ਹੀ, ਸਰਪੰਚ ਹਰਜੀਤ ਸਿੰਘ ਗੁਰਾਇਆ, ਕਾਮਰੇਡ ਜਗਜੀਤ ਸਿੰਘ ਗੁਰਾਇਆ, ਲਲਿਤ ਸ਼ਰਮਾ, ਵਸੀਕਾ ਨਵੀਸ ਜੱਸਾ ਸਿੰਘ ਚਾਹਲ, ਸ਼ਰਨਜੀਤ ਸਿੰਘ, ਹੀਰਾ ਸਿੰਘ, ਨਿਸ਼ਾਨ ਸਿੰਘ, ਗੁਰਮੁੱਖ ਸਿੰਘ ਅਟਾਰੀ, ਗੁਰਦੀਪ ਸਿੰਘ, ਮਨਦੀਪ ਸਿੰਘ ਬੁਲਾਰੀਆ ਸਰਪੰਚ, ਬੋਧ ਰਾਜ ਤੁੱਲੀ, ਹਰਜੱਸ ਰਾਏ, ਚੇਅ. ਅਜੀਤ ਸਿੰਘ ਮੱਲ੍ਹੀ, ਸ਼ੇਰ ਸਿੰਘ ਜੌੜਾ, ਕੱਥਾ ਸਿੰਘ ਆਦਿ ਵਲੋਂ ਰੈਣੂ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ |
Ad Position 22
No active advertisement
ਪਿਛਲੀ ਖ਼ਬਰ ਅਕਾਲੀ ਵਰਕਰਾਂ ਨੇ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲਣ ਦੀ ਖੁਸ਼ੀ 'ਚ ਲੱਡੂ ਵੰਡੇ ਅਗਲੀ ਖ਼ਬਰ ਅਕਾਲ ਹਸਪਤਾਲ ਘੁਮਾਣ ਵਿਖੇ ਜਨਾਨਾਂ ਰੋਗਾਂ ਦਾ ਮੁਫ਼ਤ ਜਾਂਚ ਕੈਂਪ 7 ਤੋਂ
Ad Position 24