28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-02-2026

ਧੁੰਦ ਕਾਰਨ ਹਾਈਵੇ 'ਤੇ ਝੋਨੇ ਨਾਲ ਭਰਿਆ ਟਰੱਕ ਹੋਇਆ ਹਾਦਸਾਗ੍ਰਸਤ

Ad Position 21
No active advertisement
ਅਜੀਤ ਡੈਸਕ 07-02-2026
ਧਾਰੀਵਾਲ, 6 ਫਰਵਰੀ (ਜੇਮਸ ਨਾਹਰ)-ਅੱਜ ਸਵੇਰੇ ਤੜਕਸਾਰ ਨੈਸ਼ਨਲ ਹਾਈਵੇ 'ਤੇ ਗੁਰਦਾਸਪੁਰ ਪਾਸੇ ਤੋਂ ਧਾਰੀਵਾਲ ਨੂੰ ਆ ਰਿਹਾ ਇਕ ਟਰੱਕ ਸੰਘਣੀ ਧੁੰਦ ਕਾਰਨ ਹਾਦਸਾਗ੍ਰਸਤ ਹੋ ਗਿਆ | ਇਕੱਤਰ ਜਾਣਕਾਰੀ ਮੁਤਾਬਕ ਡਰਾਇਵਰ ਮਲੂਕ ਸਿੰਘ ਟਰੱਕ ਵਿਚ ਝੋਨਾ ਭਰ ਕੇ ਜੰਮੂ ਤੋਂ ਅੰਮਿ੍ਤਸਰ ਜਾ ਰਿਹਾ ਸੀ, ਜਿਸ ਵੇਲੇ ਇਹ ਟਰੱਕ ਚਾਲਕ ਤਰੇਜਾ ਨਗਰ ਬਾਈਪਾਸ ਵਿਖੇ ਪਹੁੰਚਿਆ ਤਾਂ ਟਰੱਕ ਸੰਘਣੀ ਧੁੰਦ ਹੋਣ ਕਾਰਨ ਡਿਵਾਈਡਰ ਨਾਲ ਜਾ ਟਕਰਾਇਆ ਤੇ ਰੋਡ 'ਤੇ ਪਲਟ ਗਿਆ | ਇਸ ਦੌਰਾਨ ਰਾਹਗੀਰਾਂ ਨੇ ਬੜੀ ਮੁਸ਼ੱਕਤ ਨਾਲ ਟਰੱਕ ਚਾਲਕ ਨੂੰ ਟਰੱਕ ਦਾ ਸ਼ੀਸ਼ਾ ਤੋੜ ਕੇ ਬਾਹਰ ਕੱਢਿਆ ਗਿਆ, ਜਿਸ 'ਚ ਟਰੱਕ ਚਾਲਕ ਦੇ ਸਿਰ ਤੇ ਬਾਂਹ 'ਤੇ ਸੱਟਾਂ ਲੱਗ ਗਈਆਂ, ਜਿਸ ਨੂੰ ਤੁਰੰਤ ਨੇੜੇ ਦੇ ਹਸਪਤਾਲ ਇਲਾਜ ਲਈ ਪਹੁੰਚਾਇਆ ਗਿਆ |
Ad Position 22
No active advertisement
ਪਿਛਲੀ ਖ਼ਬਰ ਸਿੱਖ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਮੁੱਦਾ ਕਰਤਾਰਪੁਰ ਸਾਹਿਬ ਲਾਂਘਾ ਤੁਰੰਤ ਖੋਲਿ੍ਹਆ ਜਾਵੇ- ਬਾਬਾ ਸੁਖਵਿੰ... ਅਗਲੀ ਖ਼ਬਰ ਬਲਾਕ ਪ੍ਰਧਾਨ ਕੈਪਟਨ ਸੁਰਜਨ ਸਿੰਘ ਨੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਪਿੰਡਾਂ 'ਚ ਰਜਿਸਟ੍ਰੇਸ਼ਨ ਕਰਵਾਈ
Ad Position 24