ਬਟਾਲਾ, 22 ਫਰਵਰੀ (ਸਤਿੰਦਰ ਸਿੰਘ)-ਸੀਨੀਅਰ ਅਕਾਲੀ ਆਗੂ ਡਾ. ਜਗਬੀਰ ਸਿੰਘ ਧਰਮਸੌਤ ਜ਼ਿਲ੍ਹਾ ਪ੍ਰਧਾਨ ਬਾਜੀਗਰ ਫਰੰਟ ਗੁਰਦਾਸਪੁਰ ਦੀ ਬੇਟੀ ਕੋਮਲਪ੍ਰੀਤ ਕੌਰ ਦੇ ਵਿਆਹ ਸਮਾਗਮ ਦੌਰਾਨ ਮੱਖਣ ਸਿੰਘ ਲਾਲਕਾ ਹਲਕਾ ਇੰਚਾਰਜ ਨਾਭਾ, ਸਾ. ਕੈਬਨਿਟ ਮੰਤਰੀ ਕੈਪਟਨ ਬਲਬੀਰ ਸਿੰਘ ਬਾਠ, ਗੁਰਇਕਬਾਲ ਸਿੰਘ ਮਾਹਲ ਹਲਕਾ ਇੰਚਾਰਜ ਕਾਦੀਆਂ, ਬਲਜੀਤ ਸਿੰਘ ਜਲਾਲ ਉਸਮਾ ਹਲਕਾ ਇੰਚਾਰਜ ਬਾਬਾ ਬਕਾਲਾ ਸਾਹਿਬ, ਸਾ. ਚੇਅਰਮੈਨ ਤਰਲੋਕ ਸਿੰਘ ਬਾਠ, ਰਾਜਨਬੀਰ ਸਿੰਘ ਘੁਮਾਣ ਹਲਕਾ ਇੰਚਾਰਜ ਸ੍ਰੀ ਹਰਿਗੋਬਿੰਦਪੁਰ ਸਾਹਿਬ, ਮਨਦੀਪ ਸਿੰਘ ਰੰਗੜ ਨੰਗਲ ਹਲਕਾ ਇੰਚਾਰਜ ਕਾਂਗਰਸ, ਜਥੇ. ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼ੋ੍ਰਮਣੀ ਕਮੇਟੀ, ਜਤਿੰਦਰ ਸਿੰਘ ਲੱਧਾਮੁੰਡਾ, ਰਾਜਬੀਰ ਸਿੰਘ ਉਦੋਨੰਗਲ, ਪਰਮਿੰਦਰ ਸਿੰਘ ਪੱਡਾ ਸਾ. ਚੇਅਰਮੈਨ, ਮਲਕੀਤ ਸਿੰਘ ਮਧਰਾ ਸਾ. ਚੇਅਰਮੈਨ, ਜਰਨੈਲ ਸਿੰਘ ਮਾਹਲ ਸਾ. ਪ੍ਰਧਾਨ ਨਗਰ ਕੌਂਸਲ ਕਾਦੀਆਂ, ਸਤਨਾਮ ਸਿੰਘ ਸਰਪੰਚ ਬਸਰਾਵਾਂ, ਸਰਪੰਚ ਸਰੂਪ ਸਿੰਘ ਚੌੜੇ, ਮਲਕੀਤ ਸਿੰਘ ਮੈਨੇਜਰ ਗੁਰਦੁਆਰਾ ਅੱਚਲ ਸਾਹਿਬ, ਮਨਜੀਤ ਸਿੰਘ ਮੋਕਲ, ਨੰਬਰਦਾਰ ਜਸਬੀਰ ਸਿੰਘ ਬਸਰਾਵਾਂ, ਪਰਮਜੀਤ ਸਿੰਘ ਇਟਲੀ, ਮਨਜੀਤ ਸਿੰਘ ਬਸਰਾਵਾਂ, ਸਾਬਾ ਮਾਹਲ, ਸੋਨੂੰ ਬਮਰਾਹ, ਦਲਜੀਤ ਸਿੰਘ ਢਪੱਈ, ਅੰਮਿ੍ਤਪਾਲ ਸਿੰਘ ਢਪੱਈ ਆਦਿ ਹਾਜ਼ਰ ਸਨ |