24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਡੇਰਾ ਬਾਬਾ ਵਡਭਾਗ ਸਿੰਘ ਜੀ ਮੇਲੇ ਲਈ ਬਸਰਾਵਾਂ ਤੋਂ ਡਾ. ਧਰਮਸੋਤ ਦੀ ਅਗਵਾਈ 'ਚ ਜਥਾ ਰਵਾਨਾ

Ad Position 21
No active advertisement
ਅਜੀਤ ਡੈਸਕ 27-02-2026
ਬਟਾਲਾ, 26 ਫਰਵਰੀ (ਸਤਿੰਦਰ ਸਿੰਘ)-ਹੋਲਾ-ਮਹੱਲੇ ਨੂੰ ਮੁੱਖ ਰਖਦਿਆਂ ਡੇਰਾ ਬਾਬਾ ਵਡਭਾਗ ਸਿੰਘ ਜੀ ਦੇ ਮੇਲੇ ਦੇ ਦਰਸ਼ਨਾਂ ਲਈ ਪਿੰਡ ਬਸਰਾਵਾਂ ਤੋਂ ਡਾ. ਜਗਬੀਰ ਸਿੰਘ ਧਰਮਸੋਤ ਜ਼ਿਲ੍ਹਾ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ ਬਾਜ਼ੀਗਰ ਫਰੰਟ ਗੁਰਦਾਸਪੁਰ ਦੀ ਅਗਵਾਈ ਹੇਠ ਵੱਡੀ ਗਿਣਤੀ 'ਚ ਸੰਗਤ ਜੈਕਾਰਿਆਂ ਦੀ ਗੂੰਜ 'ਚ ਰਵਾਨਾ ਹੋਈ, ਜਿਸ 'ਚ ਸੰਗਤ ਲਈ ਗੱਡੀਆਂ ਦੀ ਮੁਫ਼ਤ ਸੇਵਾ ਦਲੀਪ ਸਿੰਘ ਤੇ ਰਾਜੂ ਝਟਕਈ ਨੇ ਨਿਭਾਈ | ਇਸ ਮੌਕੇ ਮੁਖਤਾਰ ਸਿੰਘ, ਸੁਲੱਖਣ ਚੰਦ, ਪਰਮਜੀਤ ਸਿੰਘ ਇਟਲੀ, ਅੰਮਿ੍ਤਪਾਲ ਸਿੰਘ ਹੀਰੋ ਇਟਲੀ, ਜਸਪਾਲ ਸਿੰਘ ਬਸਰਾਵਾਂ, ਗੁਰਮੇਜ ਸਿੰਘ ਇਟਲੀ, ਰਮੇਸ਼ ਕੁਮਾਰ ਫਰਾਂਸ, ਅਸ਼ੋਕ ਕੁਮਾਰ ਫਰਾਂਸ, ਸੇਵਾ ਸਿੰਘ ਪ੍ਰਧਾਨ, ਸਰਵਣ ਸਿੰਘ ਰੈਡੀਮੇਡ ਵਾਲੇ, ਧਰਮਪਾਲ ਸਿੰਘ ਭੋਲੂ ਰੰਗਾਈ ਵਾਲੇ, ਸੇਵਾ ਸਿੰਘ ਕਵਾੜੀਆ, ਸੰਨੀ ਕਵਾੜੀਆ ਹਰਚੋਵਾਲ, ਗਗਨਦੀਪ ਸਿੰਘ ਨਾਈ, ਵਿਪਨ ਕੁਮਾਰ, ਟੀਟੂ ਚੰਦ, ਵਿਜੇ ਸਲੂਨ, ਸੁਨੀਲ ਕੁਮਾਰ, ਗੁਰਸ਼ਰਨ ਸਿੰਘ, ਜੱਗਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਕਾਲਜ ਬਟਾਲਾ ਵਿਖੇ ਸਾਲਾਨਾ ਖੇਡਾਂ ਕਰਵਾਈਆਂ ਅਗਲੀ ਖ਼ਬਰ ਨਵਪ੍ਰੀਤ ਸਿੰਘ ਪਵਾਰ 'ਆਪ' ਸਿੱਖਿਆ ਵਿੰਗ ਦੇ ਹਲਕਾ ਡੇਰਾ ਬਾਬਾ ਨਾਨਕ ਕੋਆਰਡੀਨੇਟਰ ਨਿਯੁਕਤ
Ad Position 24