27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਲਖਬੀਰ ਸਿੰਘ ਲੋਧੀਨੰਗਲ ਵਲੋਂ 13 ਦੀ ਪੰਜਾਬ ਬਚਾਓ ਰੈਲੀ ਸੰਬੰਧੀ ਮੀਟਿੰਗ

Ad Position 21
No active advertisement
ਅਜੀਤ ਡੈਸਕ 07-03-2026
ਕਿਲ੍ਹਾ ਲਾਲ ਸਿੰਘ, 6 ਮਾਰਚ (ਬਲਬੀਰ ਸਿੰਘ)-ਸ਼ੋ੍ਰਮਣੀ ਅਕਾਲੀ ਦਲ ਵਲੋਂ ਪੰਜਾਬ ਬਚਾਓ ਸੁਖਬੀਰ ਸਿੰਘ ਬਾਦਲ ਲਿਆਓ ਦੇ ਨਾਅਰੇ ਤਹਿਤ ਕੀਤੀਆਂ ਜਾ ਹਲਕਾ ਵਾਰ ਰੈਲੀਆਂ 'ਚ ਹਲਕਾ ਫਤਹਿਗੜ੍ਹ ਚੂੜੀਆਂ ਦੇ ਇੰਚਾਰਜ ਸਾਬਕਾ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਵਲੋਂ 13 ਮਾਰਚ ਨੂੰ ਕਰਵਾਈ ਜਾ ਰਹੀ ਰੈਲੀ ਦੇ ਸੰਬੰਧ ਵਿਚ ਗੁਰਦੁਆਰਾ ਓਠੀਆਂ ਸਾਹਿਬ ਵਿਖੇ ਅਕਾਲੀ ਵਰਕਰਾਂ ਦੀ ਮੀਟਿੰਗ ਕੀਤੀ ਗਈ | ਇਸ ਮੌਕੇ ਰੈਲੀ ਨੂੰ ਵੱਡੇ ਪੱਧਰ 'ਤੇ ਸਫ਼ਲ ਕਰਨ ਲਈ ਅਕਾਲੀ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ | ਇਸ ਮੌਕੇ ਵੱਖ-ਵੱਖ ਬੁਲਾਰਿਆਂ ਤੇ ਵਰਕਰਾਂ ਨੇ ਲੋਧੀਨੰਗਲ ਨੂੰ ਵਿਸ਼ਵਾਸ ਦੁਆਇਆ ਕਿ ਇਸ ਰੈਲੀ ਨੂੰ ਇਤਿਹਾਸਕ ਰੈਲੀ ਬਣਾਇਆ ਜਾਵੇਗਾ | ਇਸ ਮੌਕੇ ਲਖਬੀਰ ਸਿੰਘ ਲੋਧੀਨੰਗਲ ਤੇ ਸੰਨੀ ਲੋਧੀਨੰਗਲ ਨੇ ਐਸ.ਸੀ. ਵਿੰਗ, ਬੀ.ਸੀ. ਵਿੰਗ, ਕ੍ਰਿਸ਼ਚੀਅਨ ਭਾਈਚਾਰਾ ਨੂੰ ਵਿਸ਼ਵਾਸ ਦੁਆਇਆ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਹਰ ਵਰਗ ਨੂੰ ਧਿਆਨ ਵਿਚ ਰੱਖ ਕੇ ਵੱਡੇ ਐਲਾਨ ਕੀਤੇ ਜਾਣਗੇ | ਇਸ ਮੌਕੇ ਸਰਕਲ ਪ੍ਰਧਾਨ ਕੁਲਦੀਪ ਸਿੰਘ ਕੋਟ ਮਜਲਸ ਸਰਕਲ ਪ੍ਰਧਾਨ, ਲਖਵਿੰਦਰ ਸਿੰਘ ਘੁੰਮਣ, ਸਿੰਘ ਗਿੱਲ, ਭੁਪਿੰਦਰ ਸਿੰਘ ਲਾਡੀ ਸਰਵਾਲੀ, ਸੁਖਜਿੰਦਰ ਸਿੰਘ ਪਾਰਸ ਢਾਡੀ, ਜਸਵਿੰਦਰ ਸਿੰਘ, ਹਰਲੋਚਨ ਸਿੰਘ, ਬਿਸ਼ਨ ਸਿੰਘ, ਨਿੰਦਰਪਾਲ ਸਿੰਘ, ਬਲਵਿੰਦਰ ਸਿੰਘ ਅਕਰਪੁਰਾ, ਹਰਭਜਨ ਸਿੰਘ ਬੱਲ, ਸਿੰਗਾਰ ਸਿੰਘ ਭਾਗੋਵਾਲ, ਗੁਰਵਿੰਦਰ ਸਿੰਘ ਬਾਜਵਾ, ਸਤਨਾਮ ਸਿੰਘ, ਯੂਥ ਆਗੂ ਸੁਖਦੇਵ ਸਿੰਘ ਬਾਲੇਵਾਲ, ਸ਼ਰਨਜੀਤ ਸਿੰਘ ਖੈਹਿਰਾ, ਸੂਬਾ ਸਿੰਘ ਜੌੜਾ, ਮਨਦੀਪ ਸਿੰਘ ਪੀ.ਏ., ਗੁਰਵਿੰਦਰ ਸਿੰਘ ਖੈਹਿਰਾ, ਸਤਨਾਮ ਸਿੰਘ ਜੇ.ਈ., ਸੁਖਪਾਲ ਸਿੰਘ ਧੌਲਪੁਰ, ਬਲਦੇਵ ਮਸੀਹ ਖਾਨਫੱਤਾ, ਅਵਤਾਰ ਸਿੰਘ ਖੋਖਰ ਫੌਜੀਆਂ, ਗੁਰਵੰਤ ਸਿੰਘ ਸੈਦਪੁਰ, ਅਮਰਜੀਤ ਸਿੰਘ ਕੋਟਲੀ ਫੱਸੀ, ਸੰਮਤੀ ਮੈਂਬਰ ਸੁਰਜੀਤ ਸਿੰਘ ਬਿਜਲੀਵਾਲ, ਨਿਸ਼ਾਨ ਸਿੰਘ ਉਮਰਵਾਲ, ਇਕਬਾਲ ਸਿੰਘ ਜੌੜਾ, ਹਰਜੀਤ ਸਿੰਘ ਹਰਸੀਆਂ, ਪ੍ਰੀਤਪਾਲ ਸਿੰਘ ਬੁਲੋਵਾਲ, ਹੈਪੀ ਕਾਮਰੇਡ ਰੋੜ ਖੈਹਿਰਾ, ਡਾ. ਮਨਦੀਪ ਸਿੰਘ, ਜਗਤਾਰ ਸਿੰਘ ਫਜ਼ਲਾਬਾਦ, ਸਵਿੰਦਰ ਸਿੰਘ, ਤਰਸੇਮ ਸਿੰਘ ਅਹਿਮਦਾਬਾਦ, ਡਾ. ਕੁਲਦੀਪ ਸਿੰਘ ਸੰਘੇੜਾ, ਨਾਨਕ ਸਿੰਘ ਭਾਗੋਵਾਲ, ਹਰਜਿੰਦਰ ਸਿੰਘ ਉਗਰੇਵਾਲ, ਪਲਵਿੰਦਰ ਸਿੰਘ ਦਾਲਮ, ਗੁਰਦੀਪ ਸਿੰਘ ਬਾਲੇਵਾਲ, ਅਜੀਤ ਸਿੰਘ ਤਾਰਾਗੜ੍ਹ, ਬਾਬਾ ਮਨਜੀਤ ਸਿੰਘ ਬੇਦੀ ਵਿੰਝਵਾਂ, ਬਚਨ ਸਿੰਘ, ਗੁਰਦੀਪ ਸਿੰਘ ਆਰ.ਏ., ਰੇਸ਼ਮ ਸਿੰਘ ਬੱਚੋ ਕਾ ਥੇਹ, ਅਜੀਤ ਸਿੰਘ ਨਵਾਂ ਪਿੰਡ ਮਿਲਖੀਵਾਲ, ਥੋਮਸ ਮਸੀਹ ਸੁਨੱਈਆ, ਸ਼ਮਸ਼ੇਰ ਮਸੀਹ ਅਹਿਮਦਾਬਾਦ, ਰਛਪਾਲ ਸਿੰਘ, ਹਰਭਜਨ ਸਿੰਘ, ਜਸਬੀਰ ਸਿੰਘ ਫੌਜੀ, ਸੁਬੇਗ ਸਿੰਘ, ਬਲਜੀਤ ਸਿੰਘ ਰੰਧਾਵਾ, ਕਰਮ ਸਿੰਘ ਭੱਟੀ, ਨੰਬਰਦਾਰ ਸੰਘੇੜਾ, ਅਤਿੰਦਰ ਸਿੰਘ ਕਿਲ੍ਹਾ ਲਾਲ ਸਿੰਘ, ਇਕਬਾਲ ਸਿੰਘ ਬਾਲੇਵਾਲ, ਗੁਰਮੁੱਖ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਜਸਵਾਲੀ ਵਿਖੇ ਕਰੀਬ 200 ਉੱਦਮੀ ਮਹਿਲਾਵਾਂ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ 13 ਨੂੰ ਹੋ ਰਹੀ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਸੰਬੰਧੀ ਖੇਡ ਸਟੇਡੀਅਮ ਦਾ ਲੋਧੀਨੰਗਲ ਨੇ ਲਿਆ ਜਾਇਜ਼ਾ
Ad Position 24