06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਚੀਮਾ ਪਬਲਿਕ ਸਕੂਲ ਕਿਸ਼ਨਕੋਟ ਦਾ ਸਾਲਾਨਾ ਨਤੀਜਾ ਬਹੁਤ ਸ਼ਾਨਦਾਰ ਰਿਹਾ

Ad Position 21
No active advertisement
ਅਜੀਤ ਡੈਸਕ 08-03-2026

ਬਟਾਲਾ, 7 ਮਾਰਚ (ਸਤਿੰਦਰ ਸਿੰਘ)- ਸ਼੍ਰੀ ਹਰਗੋਬਿੰਦਪੁਰ ਦੀ ਨਾਮੀ ਸਿਰਮੌਰ ਸੰਸਥਾ ਚੀਮਾ ਪਬਲਿਕ ਸਕੂਲ ਕਿਸ਼ਨਕੋਟ ਦਾ ਸਾਲਾਨਾ ਨਤੀਜਾ ਬੀਤੇ ਦਿਨ ਐਲਾਨਿਆ ਗਿਆ | ਇਸ ਮੌਕੇ ਸਕੂਲ ਦੇ ਚੇਅਰਮੈਨ ਸ: ਅਮਰਿੰਦਰ ਸਿੰਘ ਚੀਮਾ, ਪਿ੍ੰਸੀਪਲ ਡਾ. ਮਨਦੀਪ ਕੌਰ ਤੇ ਉਪ ਪਿ੍ੰਸੀਪਲ ਆਰਤੀ ਨੰਦਾ ਨੇ ਸ਼ਾਨਦਾਰ ਨਤੀਜੇ ਲਈ ਵਿਦਿਆਰਥੀਆਂ ਤੇ ਮਾਪਿਆਂ ਨੂੰ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਮਿਹਨਤ, ਅਧਿਆਪਕਾਂ ਤੇ ਮਾਪਿਆਂ ਦੇ ਸਹਿਯੋਗ ਨਾਲ ਹੀ ਇਹ ਸ਼ਾਨਦਾਰ ਨਤੀਜਾ ਸੰਭਵ ਹੋਇਆ ਹੈ | ਸਕੂਲ ਦੇ ਅਧਿਆਪਕਾਂ ਨੇ ਵੀ ਵਿਦਿਆਰਥੀਆਂ ਨੂੰ ਹੋਰ ਮਿਹਨਤ ਕਰਨ ਤੇ ਭਵਿੱਖ ਵਿੱਚ ਉੱਚੀਆਂ ਉਪਲੱਬਧੀਆਂ ਹਾਸਲ ਕਰਨ ਲਈ ਪ੍ਰੇਰਿਤ ਕੀਤਾ | 'ਸਟਾਰ ਆਫ ਦ ਕਲਾਸ' ਵਜੋਂ ਨਰਸਰੀ ਏ-ਕਲਾਸ ਵਿਚੋਂ ਮਨਰੀਤ ਕੌਰ, ਪ੍ਰਭਸ਼ਰਨ ਕੌਰ, ਫਤਿਹ ਸਿੰਘ, ਦਿਵਯਾਂਸ਼ ਚੋਪੜਾ, ਵਿਦਾਂਸ਼ ਕੁਮਾਰ, ਅਵਲੀਨ ਕੌਰ ਤੇ ਰੋਜਦੀਪ ਕੌਰ, ਨਰਸਰੀ ਬੀ ਵਿਚੋਂ ਉਪਮਨਦੀਪ ਸਿੰਘ, ਮਨਵੀਰ ਸਿੰਘ, ਏਕਮਵੀਰ ਸਿੰਘ, ਗੁਰਰਿਹਮਤ ਕੌਰ, ਮਨਰਾਜਵਿੰਦਰ ਸਿੰਘ, ਹੁਨਰਪ੍ਰੀਤ ਕੌਰ ਤੇ ਗੁਰਤੇਜ ਸਿੰਘ, ਐਲ.ਕੇ.ਜੀ. ਏ ਵਿਚੋਂ ਪਰਨਲ ਸ਼ਰਮਾ, ਅਰਸ਼ਦੀਪ ਸਿੰਘ, ਵਾਮਿਕਾ ਭੱਲਾ, ਮਨਰਾਜ ਕੌਰ, ਅਵਨੀਤ ਕੌਰ, ਗੁਰਰਿਹਮਤ ਕੌਰ ਤੇ ਗੁਮਨਦੀਪ ਸਿੰਘ, ਐਲ.ਕੇ.ਜੀ. ਬੀ ਵਿਚੋਂ ਗੁਰਵੀਰ ਸਿੰਘ, ਜੋਬਨਪ੍ਰੀਤ ਸਿੰਘ, ਗੁਰਸਾਜ ਕੌਰ, ਮਨਰੋਜ ਕੌਰ, ਮਨਤਜੀਤ ਸਿੰਘ ਤੇ ਕੁੰਵਰਪ੍ਰਤਾਪ ਸਿੰਘ, ਯੂ.ਕੇ.ਜੀ. ਕਲਾਸਾਂ ਵਿਚੋਂ ਗੁਰਸ਼ੀਨ ਕੌਰ, ਮਨਰੀਤ ਕੌਰ, ਰਾਜਵੀਰ ਸਿੰਘ, ਗੁਰਨੀਤ ਕੌਰ, ਹਰਸੀਰਤ ਕੌਰ, ਅਵਲੀਨ ਕੌਰ, ਤੇਜਸ਼ ਤ੍ਰੇਹਨ, ਮਿਸ਼ਮੀਤ ਕੌਰ, ਦਿਲਸ਼ਾਨ ਸਿੰਘ, ਅੰਗਦਪ੍ਰੀਤ ਸਿੰਘ, ਸੁਰਖਾਬ ਸਿੰਘ, ਹਰਮੇਹਰ ਕੌਰ, ਮਨਰੀਤ ਕੌਰ ਅਤੇ ਸੁਖਮਨ ਕੌਰ ਚੁਣੇ ਗਏ | ਪਹਿਲੀ ਏ ਜਮਾਤ ਵਿਚੋਂ ਅਵੀਰਾਜ ਸਿੰਘ ਪਹਿਲੇ, ਮਨਰਾਜ ਕੌਰ ਦੂਜੇ ਤੇ ਗੁਰਸਾਨ ਸਿੰਘ ਤੀਸਰੇ, ਪਹਿਲੀ ਬੀ ਵਿਚੋਂ ਏਕਮਪ੍ਰੀਤ ਕੌਰ ਪਹਿਲੇ, ਅਵਲੀਨ ਕੌਰ ਦੂਜੇ ਤੇ ਨਵਦੀਪ ਸਿੰਘ ਤੀਸਰੇ, ਪਹਿਲੀ ਸੀ ਵਿਚੋਂ ਗੁਰਬਾਜ ਸਿੰਘ ਤੇ ਗੁਰਫਤਿਹ ਸਿੰਘ ਪਹਿਲੇ, ਲਕਸ਼ ਤ੍ਰੇਹਨ ਦੂਜੇ ਤੇ ਹਰਗੁਨਦੀਪ ਕੌਰ ਤੀਸਰੇ, ਕਲਾਸ ਦੂਜੀ ਏ, ਬੀ ਅਤੇ ਸੀ ਵਿਚੋਂ ਤਵਗੁਨ ਕੌਰ, ਕੰਵਰਬੀਰ ਸਿੰਘ ਤੇ ਗੁਰਨੂਰਪ੍ਰੀਤ ਸਿੰਘ ਪਹਿਲੇ, ਜਪਲੀਨ ਕੌਰ, ਨਿਮਰਤਜੋਤ ਕੌਰ ਤੇ ਹਰਗੁਨਪ੍ਰੀਤ ਕੌਰ ਪੰਨੂੰ ਦੂਜੇ, ਅਗਮਜੋਤ ਸਿੰਘ, ਏਕਮਪ੍ਰੀਤ ਸਿੰਘ ਤੇ ਗੁਰਸਾਹਿਬ ਸਿੰਘ ਤੀਸਰੇ, ਤੀਜੀ ਏ ਤੇ ਬੀ ਵਿਚੋਂ ਤਵਗੁਨ ਕੌਰ, ਕੰਵਰਬੀਰ ਸਿੰਘ ਤੇ ਗੁਰਨੂਰਪ੍ਰੀਤ ਸਿੰਘ ਪਹਿਲੇ, ਜਪਲੀਨ ਕੌਰ, ਨਿਮਰਤਜੋਤ ਕੌਰ ਤੇ ਹਰਗੁਨਪ੍ਰੀਤ ਕੌਰ ਪੰਨੂੰ ਦੂਜੇ, ਅਗਮਜੋਤ ਸਿੰਘ, ਏਕਮਪ੍ਰੀਤ ਸਿੰਘ ਤੇ ਗੁਰਸਾਹਿਬ ਸਿੰਘ ਤੀਸਰੇ, ਚੌਥੀ ਏ ਤੇ ਬੀ ਵਿਚੋਂ ਮਨਰਾਜ ਸਿੰਘ ਤੇ ਰੋਹਨਦੀਪ ਸਿੰਘ ਪਹਿਲੇ, ਸਮਰਦੀਪ ਸਿੰਘ ਤੇ ਸਿਮਰਜੋਤ ਕੌਰ ਦੂਜੇ ਅਤੇ ਤੇਜਪ੍ਰਤਾਪ ਸਿੰਘ ਤੇ ਮਨਮੀਤ ਕੌਰ ਤੀਸਰੇ, ਪੰਜਵੀਂ ਏ ਤੇ ਬੀ ਵਿਚੋਂ ਅਨੰਤਮੀਤ ਕੌਰ ਤੇ ਨਵਸੀਰਤ ਕੌਰ ਪਹਿਲੇ, ਇਸ਼ਮੀਤ ਕੌਰ ਤੇ ਜੇਸਮੀਨ ਕੌਰ ਦੂਜੇ ਅਤੇ ਗੁਰਲੀਨ ਕੌਰ ਤੇ ਜਨਤਪ੍ਰੀਤ ਕੌਰ ਤੀਸਰੇ, ਕਲਾਸ ਛੇਵੀਂ ਏ ਤੇ ਬੀ ਵਿਚੋਂ ਗੁਰਅੰਸ਼ਪ੍ਰੀਤ ਸਿੰਘ ਤੇ ਇਸ਼ਮੀਤ ਕੌਰ ਪਹਿਲੇ, ਜਸਕੀਰਤ ਕੌਰ ਤੇ ਸ਼ੁਭਨੀਤ ਕੌਰ ਦੂਜੇ ਅਤੇ ਸਿਮਰਜੀਤ ਕੌਰ ਤੇ ਏਕਰੂਪ ਕੌਰ ਤੀਸਰੇ, ਕਲਾਸ ਸੱਤਵੀਂ ਏ ਤੇ ਬੀ ਵਿਚੋਂ ਹਰਸੀਰਤ ਕੌਰ ਤੇ ਅਵਲੀਨ ਕੌਰ ਪਹਿਲੇ, ਨਾਜਦੀਪ ਕੌਰ ਤੇ ਤਨਵੀਰ ਕੌਰ ਦੂਜੇ ਅਤੇ ਅਰਮਨਜੀਤ ਸਿੰਘ ਤੇ ਵਿਸ਼ਵਦੀਪ ਕੌਰ ਤੀਸਰੇ, ਅੱਠਵੀਂ ਏ ਤੇ ਬੀ ਵਿਚੋਂ ਰਣਜੀਤ ਕੌਰ ਤੇ ਪਿ੍ਅੰਕਾ ਪਹਿਲੇ, ਮਨਰਾਜ ਸਿੰਘ ਤੇ ਗੁਰਸੀਰਤ ਕੌਰ ਦੂਜੇ ਅਤੇ ਗੁਰਲੀਨ ਕੌਰ ਤੇ ਜਪਨੂਰ ਕੌਰ ਤੀਸਰੇ, ਨੌਵੀਂ ਏ ਤੇ ਬੀ ਵਿਚੋਂ ਜਸਪ੍ਰੀਤ ਕੌਰ ਤੇ ਸਹਿਨੂਰਪ੍ਰੀਤ ਕੌਰ ਪਹਿਲੇ, ਪ੍ਰਬਸਿਮਰਨਜੋਤ ਕੌਰ ਤੇ ਨਵਰੀਨ ਕੌਰ ਦੂਜੇ ਤੇ ਗੁਲੀਨ ਕੌਰ ਤੇ ਮੁਸ਼ਕਦੀਪ ਕੌਰ ਤੀਸਰੇ, ਗਿਆਰਵੀਂ ਕਾਮਰਸ ਵਿਚੋਂ ਪਵਨਪ੍ਰੀਤ ਸਿੰਘ ਪਹਿਲੇ, ਗੁਰਲੀਨ ਕੌਰ ਦੂਜੇ ਅਤੇ ਹਰਮਨਪ੍ਰੀਤ ਕੌਰ ਤੀਸਰੇ, ਗਿਆਰਵੀਂ ਆਰਟਸ ਵਿਚੋਂ ਮੁਸਕਾਨਦੀਪ ਕੌਰ ਪਹਿਲੇ ਤੇ ਖੁਸ਼ਦੀਪ ਕੌਰ ਦੂਜੇ, ਗਿਆਰਵੀਂ ਨਾਨ-ਮੈਡੀਕਲ ਵਿਚੋਂ ਜਸਕਰਨ ਪਹਿਲੇ, ਅਕਾਸ਼ਦੀਪ ਸਿੰਘ ਦੂਜੇ ਤੇ ਗੁਰਨੂਰ ਤੀਸਰੇ, ਗਿਆਰਵੀਂ ਮੈਡੀਕਲ ਵਿਚੋਂ ਜਸਮੀਨ ਪਹਿਲੇ, ਕੋਮਲ ਦੂਜੇ ਤੇ ਅਮਰੀਨ ਤੀਸਰੇ ਸਥਾਨ 'ਤੇ ਰਹੇ | ਚੇਅਰਮੈਨ ਸ: ਅਮਰਿੰਦਰ ਸਿੰਘ ਚੀਮਾ, ਪਿ੍ੰਸੀਪਲ ਡਾ. ਮਨਦੀਪ ਕੌਰ, ਉਪ ਪਿ੍ੰਸੀਪਲ ਆਰਤੀ ਨੰਦਾ ਤੇ ਸਟਾਫ ਨੇ ਵਿਦਿਆਰਥੀਆਂ ਦੇ ਉਜਲੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦਿਆਂ ਅੱਗੇ ਵਧਣ ਲਈ ਹੌਸਲਾ ਅਫਜ਼ਾਈ ਕੀਤੀ | ਉਨ੍ਹਾਂ ਦੱਸਿਆ ਕਿ ਸਕੂਲ ਦਾ ਨਵਾਂ ਸੈਸ਼ਨ 9 ਮਾਰਚ ਤੋਂ ਸ਼ੁਰੂ ਹੋ ਰਿਹਾ ਹੈ | ਸਾਰੀਆਂ ਕਲਾਸਾਂ ਦੇ ਦਾਖਲੇ ਸ਼ੁਰੂ ਹਨ ਜਦਕਿ ਨੌਵੀਂ ਤੋਂ ਬਾਰਵੀਂ ਕਲਾਸ ਦੇ ਵਿਦਿਆਰਥੀਆਂ ਲਈ ਦਾਖਲਾ ਪ੍ਰੀਖਿਆ 14 ਤੋਂ 21 ਮਾਰਚ ਤੱਕ ਹੋਵੇਗੀ |

Ad Position 22
No active advertisement
ਪਿਛਲੀ ਖ਼ਬਰ ਨਸ਼ੀਲੇ ਪਦਾਰਥਾਂ ਸਮੇਤ 4 ਵਿਅਕਤੀ ਕਾਬੂ ਅਗਲੀ ਖ਼ਬਰ ਵਿਸ਼ਵ ਪੱਧਰ 'ਤੇ ਮਹਿਲਾਵਾਂ ਨੇ ਆਪਣੀ ਸ਼ਕਤੀ ਦਾ ਲੋਹਾ ਮਨਵਾਇਆ : ਰਾਜਬੀਰ ਕੌਰ ਕਲਸੀ
Ad Position 24
No active advertisement