ਗੁਰਦਾਸਪੁਰ, 28 ਮਾਰਚ (ਚੱਕਰਾਜਾ)-ਸੇਂਟ ਮੇਰੀਜ਼ ਸੀਨੀ.ਸੈਕੰ.ਸਕੂਲ ਵਿਖੇ ਨਰਸਰੀ ਤੋਂ ਲੈ ਕੇ 9ਵੀਂ ਤੇ 11ਵੀਂ ਜਮਾਤ ਦੇ ਸਲਾਨਾ ਨਤੀਜੇ ਐਲਾਨੇ ਗਏ | ਇਸ ਸਬੰਧੀ ਪਿ੍ੰਸੀਪਲ ਰਾਣੋ ਬਖ਼ਸ਼ੀ ਨੇ ਦੱਸਿਆ ਕਿ ਇਸ ਨਤੀਜੇ 'ਚੋਂ ਨਰਸਰੀ ਕਲਾਸ ਦੇ ਹਰਨਾਜ ਕਰਮਨਵੀਰ ਸਿੰਘ, ਨਵਜੋਤ ਕੌਰ ਪਹਿਲੇ, ਏਸ਼ਮੀਤ ਕੌਰ ਦੂਜੇ, ਏਸਟਰ ਤੇ ਮਨਦੀਪ ਭੱਟੀ ਤੀਜੇ ਸਥਾਨ 'ਤੇ ਰਹੇ | ਐਲ.ਕੇ.ਜੀ 'ਚੋਂ ਪਰਵਰੀਤ ਕੌਰ, ਰੂਹਾਨੀਅਤ, ਸੁਖਮੀਤ ਮਾਹਿਰ, ਦਿਵਆਂਾਸ਼, ਗੁਰਕੀਰਤ ਸਿੰਘ, ਅਵਨੂਰ ਕੌਰ, ਦਵਿੰਦਰ ਸਿੰਘ, ਸਲਮਾਨ ਖ਼ਾਨ ਪਹਿਲੇ, ਜਸਕੀਰਤ ਕੌਰ, ਦਿਵਿਆਂਸ਼ੂ, ਨਿਵੇਸ਼ਕਾ, ਪੁਨੀਤ ਦੂਜੇ, ਕਾਰਤਿਕ, ਪਲਵੀ, ਮਨਮੀਤ, ਅੰਕਿਤਾ ਤੀਜੇ, ਯੂ.ਕੇ ਵਿਚੋਂ ਗੁਰਸਿਮਰ ਕੌਰ, ਫੇਥ ਪਹਿਲੇ, ਪ੍ਰਭਦੀਪ, ਪ੍ਰਤੀਕ ਦੂਜੇ, ਨਿਵਾਸ ਰੌਣਪ੍ਰੀਤ, ਦਮਨਪ੍ਰੀਤ ਤੇ ਕਰਨਵੀਰ ਤੀਜੇ, ਪਹਿਲੀ ਵਿਚੋਂ ਅਰਾਧਿਆ, ਐਸ਼ਵੀਨ, ਦੀਵਿਜੋਤ, ਗਵਿਆ, ਲਕਸ਼ੇ ਨਾਇਰਾ ਪਹਿਲੇ, ਅਕਸ਼ੀਤ, ਭਵਲੀਨ ਦੂਜੇ, ਹਰਸ਼ਿਤ, ਜਗਜੀਤ ਤੇ ਵਨੀਤ ਤੀਜੇ, ਦੂਜੀ ਕਲਾਸ 'ਚੋਂ ਰਵਨੀਤ ਸਿੰਘ, ਗੁਰਜਾਪ ਸਿੰਘ ਪਹਿਲੇ, ਰਿਸ਼ਤ, ਹੈਰੀ, ਰਵਨੀਤ ਕੌਰ ਦੂਜੇ, ਅਲੀਪ੍ਰੀਤ, ਰਣਵੀਰ ਸਿੰਘ ਤੇ ਦੀਵਾਂਸ਼ੀ ਤੀਜੇ, ਤੀਜੀ ਜਮਾਤ 'ਚੋਂ ਹਰਸ਼ਦੀਪ, ਹਰਲੀਨ ਕੌਰ, ਸਮਰਥ ਪਹਿਲੇ, ਭਾਵਨਾ, ਰਿਹਾਨ, ਦੂਜੇ, ਮਨਕੀਰਤ ਕੌਰ ਤੇ ਸੇਜਲ ਤੀਜੇ, ਚੌਥੀ 'ਚੋਂ ਦਕਸ਼ ਮਨਮੀਤ ਕੌਰ, ਪਿ੍ਤਪਾਲ ਪਹਿਲੇ, ਗੁਰਮੀਤ ਕੌਰ ਦੂਜੇ, ਦੀਵਾਂਸ਼ ਤੇ ਵੈਸ਼ਨਵੀ ਤੀਜੇ, ਪੰਜਵੀਂ 'ਚੋਂ ਸਰਗੁਨ ਕੌਰ ਪਹਿਲੇ, ਸੰਦੀਪ ਦੂਜੇ ਤੇ ਰਾਗਨੀ ਕੁਮਾਰੀ ਤੀਜੇ, ਛੇਵੀਂ 'ਚੋਂ ਕ੍ਰਿਤਿਕਾ ਪਹਿਲੇ, ਆਦਿਤਿਆ ਦੂਜੇ, ਭੂਮਨ ਤੀਜੇ, 7ਵੀਂ 'ਚੋਂ ਪ੍ਰਭਰੂਪ ਕੌਰ ਪਹਿਲੇ, ਸੂਰਿਆਸ਼, ਨਵਨੀਤ ਕੌਰ ਦੂਜੇ, ਨਵਦੀਪ ਕੌਰ ਤੀਜੇ, 8ਵੀਂ 'ਚੋਂ ਅਰਸ਼ ਸਲਹੋਤਰਾ ਪਹਿਲੇ, ਅਭੈ ਸਲਹੋਤਰਾ ਦੂਜੇ, ਸੀਰਤ ਕੁਮਾਰੀ ਤੇ ਮਾਨਿਕ ਤੀਜੇ, 9ਵੀਂ 'ਚੋਂ ਅਮਿਤੋਜ ਕੌਰ ਪਹਿਲੇ, ਅਭੀਤੋਜ ਸਿੰਘ ਦੂਜੇ, ਨਿਕੀਤਾ ਤੀਜੇ, 11ਵੀਂ ਮੈਡੀਕਲ 'ਚੋਂ ਅਮਾਨਤਪ੍ਰੀਤ ਕੌਰ ਪਹਿਲੇ, ਅਰਮਾਨ ਲਖਨਪਾਲ ਦੂਜੇ, ਸੁਪ੍ਰੀਤ ਕੌਰ ਤੀਜੇ, ਨਾਨ ਮੈਡੀਕਲ 'ਚੋਂ ਮੰਨਤ ਸਿੰਘ ਪਹਿਲੇ, ਕਨਿਸ਼ਕ ਸ਼ਰਮਾ, ਵੈਸ਼ਨਵੀ ਦੂਜੇ ਅਤੇ ਜਪਜੀਤ ਕੌਰ ਤੀਜੇ, ਕਮਰਸ ਵਿਚੋਂ ਧੈਰਿਆ ਵਾਲੀਆ ਪਹਿਲੇ ਸਥਾਨ 'ਤੇ ਰਹੇ | ਚੇਅਰਮੈਨ ਕੰਵਲ ਬਖ਼ਸ਼ੀ, ਪਿ੍ੰਸੀਪਲ ਰਾਣੋ ਬਖ਼ਸ਼ੀ, ਉਪ ਪਿ੍ੰਸੀਪਲ ਕਾਜਲ ਨੇ ਚੰਗੇ ਨਤੀਜੇ ਲਈ ਬੱਚਿਆਂ ਤੇ ਮਾਪਿਆਂ ਨੰੂ ਵਧਾਈ ਦਿੱਤੀ ਅਤੇ ਭਵਿੱਖ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਮੌਕੇ ਸਮੂਹ ਸਟਾਫ਼ ਹਾਜ਼ਰ ਸੀ | 28ਜੀਆਰਪੀ06