02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਪਠਾਨਕੋਟ ਮਹਿਲਾ ਪਤੰਜਲੀ ਯੋਗ ਕਮੇਟੀ ਵਲੋਂ ਯੋਗ ਕੈਂਪ

Ad Position 21
No active advertisement
ਅਜੀਤ ਡੈਸਕ 09-04-2026
ਪਠਾਨਕੋਟ, 8 ਅਪ੍ਰੈਲ (ਵਿਨੋਦ)- ਪਠਾਨਕੋਟ ਮਹਿਲਾ ਪਤੰਜਲੀ ਯੋਗ ਕਮੇਟੀ ਵਲੋਂ ਸਾਧਵੀ ਦੇਵਦਤੀ ਦੀ ਅਗਵਾਈ ਵਿਚ ਦੋ ਰੋਜ਼ਾ ਯੋਗ ਕੈਂਪ ਲਗਾਇਆ ਗਿਆ | ਇਸ ਮੌਕੇ ਮੁੱਖ ਤੌਰ 'ਤੇ ਮਹਿਲਾ ਪਤੰਜਲੀ ਯੋਗ ਕਮੇਟੀ ਦੀ ਸੂਬਾ ਇੰਚਾਰਜ ਸੀਮਾ ਸ਼੍ਰੰਗਾਰੀ, ਸੋਸ਼ਲ ਮੀਡੀਆ ਦੀ ਸੂਬਾ ਇੰਚਾਰਜ ਸੁਨੀਤਾ ਮਹਾਜਨ ਸ਼ਾਮਿਲ ਹੋਏ | ਇਸ ਮੌਕੇ ਵੱਡੀ ਗਿਣਤੀ ਵਿਚ ਲੋਕਾਂ ਨੂੰ ਯੋਗ ਅਭਿਆਸ ਕਰਵਾਇਆ ਗਿਆ | ਇਸ ਮੌਕੇ ਮਹਿਲਾ ਪਤੰਜਲੀ ਯੋਗ ਕਮੇਟੀ ਦੀ ਜ਼ਿਲ੍ਹਾ ਇੰਚਾਰਜ ਮਮਤਾ ਮਹਾਜਨ, ਨਮਰਤਾ ਛਾਬੜਾ, ਤਮੰਨਾ ਸ਼ਰਮਾ, ਰਚਨਾ ਮਹਾਜਨ, ਸ਼ਸ਼ੀ ਪ੍ਰਭਾ, ਜੋਤੀ ਗੁਲੇਰੀਆ, ਪਤੰਜਲੀ ਯੋਗ ਕਮੇਟੀ ਦੇ ਸੂਬਾ ਇੰਚਾਰਜ ਲਵਇੰਦਰ ਸਿੰਘ, ਜੋਗਿੰਦਰ ਸ਼ਰਮਾ, ਸੋਸ਼ਲ ਮੀਡੀਆ ਦੇ ਜ਼ਿਲ੍ਹਾ ਇੰਚਾਰਜ ਸੰਦੀਪ, ਸਰਦਾਰੀ ਲਾਲ ਤੇ ਭਾਰਤ ਸਵਾਭਿਮਾਨ ਟਰੱਸਟ ਦੇ ਜ਼ਿਲ੍ਹਾ ਇੰਚਾਰਜ ਵਿਨੋਦ ਕੁਮਾਰ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਲਗਾਤਾਰ ਪੈ ਰਹੇ ਮੀਂਹ ਕਾਰਨ ਕਿਸਾਨਾਂ ਦੀਆਂ ਚਿੰਤਾਵਾਂ 'ਚ ਹੋਇਆ ਵਾਧਾ ਅਗਲੀ ਖ਼ਬਰ ਲਗਾਤਾਰ ਮੀਂਹ ਤੇ ਤੇਜ਼ ਹਵਾਵਾਂ ਨੇ ਕਣਕ ਦੀ ਫ਼ਸਲ ਕੀਤੀ ਪ੍ਰਭਾਵਿਤ, ਘਰੋਟਾ ਬਲਾਕ ਦੇ ਕਈ ਪਿੰਡਾਂ 'ਚ ਹੋਇਆ ਭਾਰੀ ਨੁਕਸਾ...
Ad Position 24