01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਕੱਲ੍ਹ ਅੱਠ ਘੰਟੇ ਬਿਜਲੀ ਬੰਦ ਰਹੇਗੀ

ਪਠਾਨਕੋਟ, 1 ਨਵੰਬਰ (ਵਿਨੋਦ)- ਬਿਜਲੀ ਵਿਭਾਗ ਵਲੋਂ ਪਠਾਨਕੋਟ ਦੇ 11 ਕੇ. ਵੀ.

Ad Position 21
No active advertisement
ਅਜੀਤ ਡੈਸਕ 02-11-2026
ਪਠਾਨਕੋਟ, 1 ਨਵੰਬਰ (ਵਿਨੋਦ)- ਬਿਜਲੀ ਵਿਭਾਗ ਵਲੋਂ ਪਠਾਨਕੋਟ ਦੇ 11 ਕੇ.ਵੀ. ਅਨੰਦਪੁਰ ਫੀਡਰ ਅਤੇ ਅਬਰੋਲ ਨਗਰ ਫੀਡਰ ਦੀ ਜ਼ਰੂਰੀ ਮੁਰੰਮਤ ਦੇ ਚੱਲਦੇ ਮੰਗਲਵਾਰ 3 ਨਵੰਬਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰੱਖੀ ਜਾਵੇਗੀ। ਐੱਸ.ਡੀ.ਓ. ਨਾਰਥ ਜਤਿੰਦਰ ਸ਼ਰਮਾ ਨੇ ਦੱਸਿਆ ਕਿ ਸ਼ੱਟਡਾਊਨ ਦੇ ਚੱਲਦੇ ਇੰਦਰਾ ਕਾਲੋਨੀ ਦੀ ਗਲੀ ਨੰਬਰ-1 ਤੋਂ 8 ਭੁੱਲਾ ਚੌਕ, ਸ਼ਾਹਪੁਰ ਰੋਡ, ਕਾਜ਼ੀਆ ਮੁਹੱਲਾ, ਨਿਊ ਬੈਂਕ ਕਾਲੋਨੀ, ਨਿਊ ਸ਼ਾਸਤਰੀ ਨਗਰ ਤੇ ਮੇਨ ਬਾਜ਼ਾਰ ਸ਼ਾਹਪੁਰ ਰੋਡ ਸਮੇਤ ਆਸ-ਪਾਸ ਦੇ ਖੇਤਰਾਂ ਵਿਚ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਉਨ੍ਹਾਂ ਦੱਸਿਆ ਕਿ ਵਿਭਾਗ ਵਲੋਂ ਫੀਡਰਾਂ ਦੀ ਜ਼ਰੂਰੀ ਮੁਰੰਮਤ ਦਾ ਕੰਮ ਕੀਤਾ ਜਾਵੇਗਾ। ਐਸ.ਡੀ.ਓ. ਜਤਿੰਦਰ ਸ਼ਰਮਾ ਨੇ ਸਬੰਧਿਤ ਖੇਤਰਾਂ ਦੇ ਬਿਜਲੀ ਖਪਤਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਿਰਧਾਰਿਤ ਸਮੇਂ ਨੂੰ ਧਿਆਨ ਵਿਚ ਰੱਖਦੇ ਹੋਏ ਆਪਣੇ ਜ਼ਰੂਰੀ ਕੰਮ ਪਹਿਲਾਂ ਹੀ ਨਿਪਟਾ ਲੈਣ ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਮਿਡਲ ਸਕੂਲ ਮਾਜਰਾ ਦੀ ਵਿਦਿਆਰਥਣ ਨੇਹਾ ਨੇ ਬਲਾਕ ’ਚੋਂ ਤੀਸਰਾ ਸਥਾਨ ਕੀਤਾ ਪ੍ਰਾਪਤ ਅਗਲੀ ਖ਼ਬਰ ਗੁਰਪ੍ਰੀਤ ਸਿੰਘ ਗੁਰੂ ਤੀਜੀ ਵਾਰ ਬਣੇ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ
Ad Position 24