23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਚੰਗੀਆਂ ਸੇਵਾਵਾਂ ਬਦਲੇ ਚੀਫ਼ ਇੰਜੀ. ਏ. ਐੱਸ. ਬੋਪਾਰਾਏ ਨੂੰ ਕੀਤਾ ਸਨਮਾਨਿਤ

Ad Position 21
No active advertisement
ਅਜੀਤ ਡੈਸਕ 13-04-2026
ਧਾਰੀਵਾਲ, 12 ਅਪ੍ਰੈਲ (ਸਵਰਨ ਸਿੰਘ)-ਪੰਜਾਬ ਰਾਜ ਪਾਵਰਕਾਮ ਬਾਰਡਰ ਜ਼ੋਨ ਦੇ ਚੀਫ਼ ਇੰਜੀ. ਏ.ਐੱਸ. ਬੋਪਾਰਾਏ ਨੂੰ ਚੰਗੀਆਂ ਸੇਖਵਾਂ ਪ੍ਰਦਾਨ ਕਰਨ ਬਦਲੇ ਆਮ ਆਦਮੀ ਪਾਰਟੀ ਹਲਕਾ ਕਾਦੀਆਂ ਯੂਥ ਵਿੰਗ ਿਾੲੰਚਾਰਜ ਅਤੇ ਚੇਅਰਮੈਨ ਗੁਰਦੀਪ ਸਿੰਘ ਸੰਧੂ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਦੀਪ ਸੰਧੂ ਨੇ ਕਿਹਾ ਕਿ ਇੰਜੀ. ਏ.ਐੱਸ. ਬੋੋਪਾਰਾਏ ਇਕ ਅਜਿਹੀ ਸ਼ਖ਼ਸੀਅਤ ਹਨ, ਜਿਨ੍ਹਾਂ ਤੋਂ ਖ਼ਪਤਕਾਰ ਅਤੇ ਮੁਲਾਜ਼ਮਾਂ ਸਭ ਸੁਖੀ ਮਹਿਸੂਸ ਕਰਦੇ ਹਨ, ਕਿਉਂਕਿ ਉਹ ਹਰੇਕ ਕੰਮ ਨੂੰ ਸਹੀ ਸਮੇਂ ਸਿਰ ਮੁਕੰਮਲ ਕਰਦ ਹਨ | ਇਸ ਮੌਕੇ ਗੁਰਦੀਪ ਸਿੰਘ ਦੀਪ ਸੰਧੂ ਨੇ ਸਿਰੋਪਾਓ ਨਾਲ ਚੀਫ ਇੰਜੀ. ਏ.ਐਸ. ਬੋਪਾਰਾਏ ਨੂੰ ਸਨਮਾਨਿਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਹਜ਼ਾਰਾ ਸਿੰਘ ਅਕੈਡਮੀ ਵਿਖੇ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਅਗਲੀ ਖ਼ਬਰ ਗੱਦੀ ਲੇਹਲ ਯੂਥ ਸਪੋਰਟਸ ਕਲੱਬ ਵਲੋਂ ਕਬੱਡੀ ਕੱਪ 15 ਤੇ 16 ਨੂੰ - ਪ੍ਰਧਾਨ ਗਗਨ ਲੇਹਲ
Ad Position 24