06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਪਿੰਡ ਥਰਿਆਲ ਵਿਖੇ ਸ੍ਰੀਮਦ ਭਾਗਵਤ ਸਪਤਾਹ ਕਥਾ ਕੱਲ੍ਹ ਤੋਂ

Ad Position 21
No active advertisement
ਅਜੀਤ ਡੈਸਕ 16-04-2026
ਮਾਧੋਪੁਰ, 15 ਅਪ੍ਰੈਲ (ਮਹਿਰਾ)- ਪਿੰਡ ਥਰਿਆਲ ਵਿਖੇ ਸ਼੍ਰੀਮਦ ਭਾਗਵਤ ਸਪਤਾਹ ਕਥਾ 17 ਅਪ੍ਰੈਲ ਤੋਂ ਕਿ੍ਸ਼ਨ ਮੰਦਿਰ ਨੇੜੇ ਸ਼ੁਰੂ ਹੋਣ ਜਾ ਰਹੀ ਹੈ ਜਿਸ ਦੇ ਮੱਦੇਨਜ਼ਰ ਅੱਜ ਝੰਡਾ ਪੂਜਾ ਕੀਤੀ ਗਈ | ਜਾਣਕਾਰੀ ਦਿੰਦੇ ਹੋਏ ਮੁੰਨਾ ਜੱਗੀ, ਦੇਵ ਰਾਜ, ਬਲਬੀਰ ਸਿੰਘ, ਸੰਜੀਵ ਸਿੰਘ, ਸੁਭਾਸ਼ ਸ਼ਰਮਾ, ਭੂਸ਼ਣ ਸ਼ਰਮਾ, ਭੋਲਾ ਮੁਆਲ ਨੇ ਦੱਸਿਆ ਕਿ ਸ਼੍ਰੀਮਦ ਭਾਗਵਤ ਸਪਤਾਹ ਕਥਾ 17 ਅਪ੍ਰੈਲ ਤੋਂ ਪਿੰਡ ਦੇ ਕਿ੍ਸ਼ਨ ਮੰਦਿਰ ਨੇੜੇ ਸ਼ੁਰੂ ਹੋਵੇਗੀ ਅਤੇ 17 ਅਪ੍ਰੈਲ ਨੂੰ ਸਵੇਰੇ 10 ਵਜੇ ਕਲਸ਼ ਯਾਤਰਾ ਕੱਢੀ ਜਾਵੇਗੀ | ਇਸ ਦੇ ਨਾਲ ਹੀ ਸ਼੍ਰੀਮਤੀ 108 ਗਾਇਤਰੀ ਦੇਵੀ ਵਲੋਂ ਹਰ ਰੋਜ਼ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਕਥਾ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਵਾਰਡ ਨੰਬਰ 39 'ਚ ਵੱਖ-ਵੱਖ ਪਾਰਟੀਆਂ ਦੇ ਵਰਕਰ ਤੇ ਅਹੁਦੇਦਾਰ ਅਕਾਲੀ ਦਲ 'ਚ ਸ਼ਾਮਿਲ ਅਗਲੀ ਖ਼ਬਰ ਮੀਟਰ ਬਕਸਿਆਂ ਦੀ ਹਾਲਤ ਹੋਈ ਖਸਤਾ, ਬਿਜਲੀ ਮਹਿਕਮਾ ਬੇਖ਼ਬਰ
Ad Position 24