02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਾਲਾਨਾ ਦਸਤਾਰ ਮਾਰਚ ਕੱਢਿਆ <br/>

Ad Position 21
No active advertisement
ਧਾਰੀਵਾਲ ਵਿਖੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਦਸਤਾਰ ਮਾਰਚ ਦੌਰਾਨ ਸੰਗਤਾਂ | ਤਸਵੀਰ : ਸਵਰਨ ਸਿੰਘ <br/> 20-04-2026
ਧਾਰੀਵਾਲ, 19 ਅਪ੍ਰੈਲ (ਸਵਰਨ ਸਿੰਘ)- ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਪੈਦਲ ਦਸਤਾਰ ਮਾਰਚ ਸਿੱਖ ਵੈਲਫ਼ੇਅਰ ਫਾਊਾਡੇਸ਼ਨ ਦੀ ਅਗਵਾਈ ਹੇਠ ਕੱਢਿਆ ਗਿਆ ਜਿਸ ਵਿਚ ਸ਼ਹਿਰ ਦੀਆਂ ਸਮੂਹ ਧਾਰਮਿਕ, ਸਮਾਜਿਕ, ਸਮਾਜਿਕ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ | ਇਸ ਵਿਚ ਨਾਨਕਸ਼ਾਹੀ ਸਿੱਖ ਸੁਸਾਇਟੀ, ਗੁਰਦੁਆਰਾ ਕਲਗੀਧਰ ਫਾਊਾਡੇਸ਼ਨ ਸੁਸਾਇਟੀ, ਬਾਬਾ ਬੰਦਾ ਸਿੰਘ ਬਹਾਦਰ ਸੁਸਾਇਟੀ ਸੋਹਲ, ਸ੍ਰੀ ਸੁਖਮਨੀ ਸਾਹਿਬ ਸੁਸਾਇਟੀ ਧਾਰੀਵਾਲ, ਬੇਬੇ ਨਾਨਕੀ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰਦੁਆਰਾ ਨਾਨਕਪੁਰੀ ਪ੍ਰਬੰਧਕ ਕਮੇਟੀ, ਗੁਰਦੁਆਰਾ ਸਿੰਘ ਸਭਾ ਪ੍ਰਬੰਧਕ ਕਮੇਟੀ ਭਗਤ ਰਵਿਦਾਸ ਭਵਨ ਪ੍ਰਬੰਧਕ ਕਮੇਟੀ ਧਾਰੀਵਾਲ, ਸਿੰਘ ਸਭਾ ਗੁਰਦੁਆਰਾ ਰਣੀਆਂ ਤੇ ਗੁਰੂ ਰਾਮਦਾਸ ਗੁਰਦੁਆਰਾ ਸਾਹਿਬ ਤੇ ਹੋਰ ਜਥੇਬੰਦੀਆਂ ਨੇ ਵੀ ਸ਼ਮੂਲੀਅਤ ਕੀਤੀ | ਇਸ ਮੌਕੇ ਜਥੇ. ਨਿਰਵੈਰ ਸਿੰਘ ਖਾਲਸਾ, ਸੇਵਾਮੁਕਤ ਐੱਸ.ਐੱਚ.ਓ. ਸਰਬਜੀਤ ਸਿੰਘ, ਮਨਜਿੰਦਰਪਾਲ ਸਿੰਘ, ਸਤਿੰਦਰ ਸਿੰਘ, ਮਲਕੀਤ ਸਿੰਘ, ਗੁਰਜੋਤ ਸਿੰਘ, ਗੁਰਿੰਦਰ ਸਿੰਘ, ਮੈਨੇਜਰ ਰਣਜੀਤ ਸਿੰਘ ਕਲਿਆਣਪੁਰ, ਜਗਰੂਪ ਸਿੰਘ ਕਲਿਆਣਪੁਰ, ਗੁਰਜੀਤ ਸਿੰਘ, ਪ੍ਰਦੀਪ ਸਿੰਘ ਚਾਹਲ, ਨਵਨੀਤ ਸਿੰਘ ਭੁੰਬਲੀ, ਹਰਮੀਤ ਸਿੰਘ ਲੱਕੀ ਸੱਭਰਵਾਲ, ਬੂਆ ਸਿੰਘ, ਪ੍ਰਧਾਨ ਅਮਰਜੀਤ ਸਿੰਘ ਹੈਪੀ ਗੁਣੀਆਂ, ਪਲਵਿੰਦਰ ਸਿੰਘ ਤੇਜਾ, ਗੁਰਜੀਤ ਸਿੰਘ ਲੇਹਲ, ਸਤਿੰਦਰ ਸਿੰਘ ਧਾਰੀਵਾਲ, ਸੇਵਾਮੁਕਤ ਥਾਣੇਦਾਰ ਪ੍ਰਤੀਮ ਸਿੰਘ ਲੇਹਲ, ਪੰਕਜਦੀਪ ਸਿੰਘ ਲੇਹਲ, ਕੈਪਟਨ ਵਰਿਆਮ ਸਿੰਘ, ਸਮਸ਼ੇਰ ਸਿੰਘ ਬਾਜਵਾ, ਸੂਬਾ ਸਿੰਘ, ਪ੍ਰਧਾਨ ਬਲਵਿੰਦਰ ਸਿੰਘ, ਪਿ੍ੰਸੀਪਲ ਹਰਦੀਪ ਸਿੰਘ, ਰੀਡਰ ਕੁਲਵਿੰਦਰ ਸਿੰਘ ਆਦਿ ਕਈ ਸ਼ਰਧਾਲੂਆਂ ਨੇ ਸ਼ਮੂਲੀਅਤ ਕੀਤੀ |

Ad Position 22
No active advertisement
ਪਿਛਲੀ ਖ਼ਬਰ ਬੀ. ਐੱਸ. ਐੱਫ. ਸਾਬਕਾ ਸਰਵਿਸਮੈਨ ਐਸੋਸੀਏਸ਼ਨ ਦੀ ਮੀਟਿੰਗ <br/> ਅਗਲੀ ਖ਼ਬਰ ਸ਼ਿਵਾਲਿਕ ਇੰਟਰਨੈਸ਼ਨਲ ਸਕੂਲ ਵਿਖੇ ਅੰਬੇਡਕਰ ਜੈਅੰਤੀ ਮਨਾਈ
Ad Position 24