ਗਊ ਰੱਖਿਆ ਅਭਿਆਨ ਦੇ ਵਫ਼ਦ ਵਲੋਂ ਭਾਜਪਾ ਦੇ ਪ੍ਰਮੁੱਖ ਆਗੂਆਂ ਨੂੰ 27 ਦੇ ਸਮਾਗਮ ਸੰਬੰਧੀ ਸੱਦਾ ਪੱਤਰ <br/>
ਭਾਜਪਾ ਦੇ ਸਕੱਤਰ ਰਾਕੇਸ਼ ਰਾਠੌਰ, ਵਿਧਾਇਕ ਅਸ਼ਵਨੀ ਸ਼ਰਮਾ, ਇੰਜੀਨੀਅਰ ਐੱਸ.ਕੇ. ਪੁੰਜ ਨੂੰ ਸੱਦਾ ਪੱਤਰ ਦਿੰਦੇ ਹੋਏ ਗਊ ਰੱਖਿਆ ਮੁਹਿੰਮ ਦੇ ਆਗੂ ਨੀਲਮ ਸੈਣੀ | ਤਸਵੀਰ: ਸੁਮਿਤ
<br/>
20-04-2026