ਜੈਤੋਂ (ਫ਼ਰੀਦਕੋਟ), 2 ਅਕਤੂਬਰ (ਗੁਰਚਰਨ ਸਿੰਘ ਗਾਬੜੀਆ, ਨਿਜੀ ਪੱਤਰ ਪ੍ਰੇਰਕ)- ਰੇਲਵੇ ਸਟੇਸ਼ਨ ਦੇ ਨਾਲ ਨਾਲ ਜਾਂਦੀ ਬਿਸ਼ਨੰਦੀ ਰੋਡ 'ਤੇ ਇਕ ਤੇਜ਼ ਰਫ਼ਤਾਰ ਸਕੌਡਾ ਗੱਡੀ ਨੰਬਰ up-80cp- 0109 ਜਿਸ ਨੂੰ ਲਾਕੇਸ਼ ਬਾਂਸਲ ਪੁੱਤਰ ਸੁਰਿੰਦਰ ਕੁਮਾਰ ਵਾਸੀ ਅਬਲੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਚਲਾ ਰਿਹਾ ਸੀ ਜੋ ਲੜਕੀ ਅਰਸ਼ਪ੍ਰੀਤ ਕੌਰ ਪੁੱਤਰੀ ਇਕਬਾਲ ਸਿੰਘ ਉਰਫ ਰਾਜੂ ਸਿੰਘ ਵਾਸੀ ਚੈਨਾ ਰੋਡ ਜੈਤੋਂ ਉਮਰ ਕਰੀਬ 19 ਵਿਚ ਸਿੱਧੀ ਵੱਜੀ ਜਿਸ ਨੂੰ ਸਿਵਲ ਹਸਪਤਾਲ ਜੈਤੋਂ ਲਿਜਾਇਆ ਗਿਆ ਜਿੱਥੇ ਹਾਜ਼ਰ ਸਟਾਫ਼ ਵਲੋਂ ਮੁੱਢਲੀ ਸਹਾਇਤਾ ਦੇਣ ਉਪਰੰਤ ਸਿਵਲ ਹਸਪਤਾਲ ਕੋਟਕਪੂਰਾ ਰੈਫ਼ਰ ਕਰ ਦਿੱਤਾ ਜਿੱਥੇ ਡਾਕਟਰ ਸਾਹਿਬ ਨੇ ਮਿ੍ਤਕ ਕਰਾਰ ਦਿੱਤਾ। ਪੁਲੀਸ ਕਾਰਵਾਈ ਕਰ ਰਹੀ ਹੈ।
ਤਾਜ਼ਾ ਖ਼ਬਰਾਂ
Free
ਤੇਜ਼ ਰਫ਼ਤਾਰ ਕਾਰ ਨੇ ਲੜਕੀ ਦੀ ਲਈ ਮੌਤ
ਜੈਤੋਂ (ਫ਼ਰੀਦਕੋਟ), 2 ਅਕਤੂਬਰ (ਗੁਰਚਰਨ ਸਿੰਘ ਗਾਬੜੀਆ, ਨਿਜੀ ਪੱਤਰ ਪ੍ਰੇਰਕ)- ਰੇਲਵੇ ਸਟੇਸ਼ਨ ਦੇ ਨਾਲ ਨਾਲ ਜਾਂਦੀ...
ਅਜੀਤ ਡੈਸਕ
02-10-2026