13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਜਥੇਬੰਦਕ ਢਾਂਚੇ ਦਾ ਐਲਾਨ

Ad Position 21
No active advertisement
ਅਜੀਤ ਡੈਸਕ 22-04-2026
ਧਾਰੀਵਾਲ, 21 ਅਪ੍ਰੈਲ (ਸਵਰਨ ਸਿੰਘ)-ਸ੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਅਮਨਦੀਪ ਸਿੰਘ ਗਿੱਲ ਵਲੋਂ ਵੀ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਜ਼ਿਲ੍ਹਾ ਜਥੇਬੰਦਕ ਢਾਂਚੇ ਦਾ ਗਠਨ ਕਰ ਦਿੱਤਾ ਹੈ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਮਨਦੀਪ ਸਿੰਘ ਗਿੱਲ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਲਈ ਸ੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਅਤੇ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਸਮੇਤ ਸਮੁੱਚੀ ਲੀਡਰਸ਼ਿਪ ਦੇ ਆਦੇਸ਼ਾਂ 'ਤੇ ਜ਼ਿਲ੍ਹਾ ਗੁਰਦਾਸਪੁਰ ਦੇ ਜਥੇਬੰਦਕ ਢਾਂਚੇ ਦਾ ਐਲਾਨ ਕੀਤਾ ਹੈ | ਇਨ੍ਹਾਂ ਨਿਯੁਕਤੀਆਂ ਵਿਚ ਅਮਰੀਕ ਸਿੰਘ ਧਰਮੀ ਫੌਜੀ ਕਲਾਨੌਰ ਨੂੰ ਮੁੱਖ ਬੁਲਾਰਾ ਤੋਂ ਇਲਾਵਾ ਲਖਬੀਰ ਸਿੰਘ ਪਨਿਆੜ, ਪਿਆਰਾ ਸਿੰਘ ਭੰਗੂ ਸੇਵਾ ਮੁਕਤ ਸੀ.ਸੀ.ਡੀ.ਓ., ਰਤਨ ਸਿੰਘ ਵਾਹਲਾ, ਡਾਕਟਰ ਪਲਵਿੰਦਰ ਸਿੰਘ ਹਕੀਮਪੁਰ, ਸੇਵਾ ਮੁਕਤ ਇੰਸਪੈਕਟਰ ਗੁਰਬਚਨ ਸਿੰਘ ਕੋਟਲਾ ਮੁਗਲਾਂ, ਜਸਪਾਲ ਸਿੰਘ ਨੈਣੇਕੋਟ, ਬਲਵਿੰਦਰ ਸਿੰਘ ਰਣੀਆ ਨੂੰ ਮੁੱਖ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ | ਇਸ ਤੋਂ ਇਲਾਵਾ ਕੁਲਵਿੰਦਰ, ਅਮਰਜੀਤ ਸਿੰਘ ਇੰਦਰਾਵਾਲ, ਜਸਬੀਰ ਸਿੰਘ ਸ਼ਾਹ ਜਫਰਵਾਲ, ਚੈਨ ਸਿੰਘ ਸਪਰਾਏ ਕੋਠੀ, ਦਿਲਜੋਤ ਸਿੰਘ ਡੇਹਰੀਵਾਲ ਦਰੋਗਾ, ਸੁਰਿੰਦਰ ਸਿੰਘ ਮੁਰੀਦਕੇ, ਨਰਿੰਦਰ ਸਿੰਘ ਖਹਿਰਾ ਕੋਟਲੀ, ਰਣਜੀਤ ਸਿੰਘ ਅਵਾਨ, ਸਵਿੰਦਰ ਸਿੰਘ ਘੁੰਮਣ, ਗੁਰਦੀਪ ਸਿੰਘ ਦੀਨਾਨਗਰ, ਸੁਖਜਿੰਦਰ ਸਿੰਘ ਮਧਰੇ, ਨਿਸ਼ਾਨ ਸਿੰਘ ਮੰਗਲ ਸੈਨ, ਗੁਲਾਬ ਸਿੰਘ ਲੋਪਾ, ਜਤਿੰਦਰ ਸਿੰਘ ਭੱੁਲਰ ਅਠਵਾਲ, ਰੂਪ ਸਿੰਘ ਦੂਲਾਨੰਗਲ ਅਤੇ ਹਰਜੀਤ ਸਿੰਘ ਬਰੀਲਾ ਨੂੰ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ | ਡਾਕਟਰ ਸੁਖਦੇਵ ਸਿੰਘ ਬਿਧੀਪੁਰ, ਰਵਿੰਦਰ ਸਿੰਘ ਗੁਰਦਾਸ ਨੰਗਲ, ਜਗੀਰ ਸਿੰਘ ਕੋਟਲਾ , ਹਰਪ੍ਰਤਾਪ ਸਿੰਘ ਦੀਪੇਵਾਲ, ਸੁਰਜੀਤ ਸਿੰਘ ਗੋਰਾ ਇੰਦਰਾਂਵਾਲ, ਡਾਕਟਰ ਪਾਲ ਸਿੰਘ ਰੋਸਾ, ਹਰਵੰਤ ਸਿੰਘ ਔਲਖ, ਰਘਬੀਰ ਸਿੰਘ ਜੌੜਾ ਵਡਾਲਾ ਬਾਂਗਰ, ਨਿਸਾਨ ਸਿੰਘ ਮੁਸਤਫਾਪੁਰ, ਕਸਮੀਰ ਸਿੰਘ ਬੱਲ, ਮਨਜੀਤ ਸਿੰਘ ਆਲੋਵਾਲ, ਇੰਸਪੈਕਟਰ ਬਖਸ਼ੀਸ਼ ਸਿੰਘ ਠੇਠਰਕੇ, ਨਿਸ਼ਾਨ ਸਿੰਘ ਹਵੇਲੀਆਂ, ਦਿਲਬਾਗ ਸਿੰਘ ਪੱਬਾਂਰਾਲੀ ਅਤੇ ਗੁਰਬਾਜ ਸਿੰਘ ਰੱਤਾ ਜ਼ਿਲ੍ਹਾ ਜਨਰਲ ਸਕੱਤਰ, ਡਾ. ਜਸਪਾਲ ਸਿੰਘ ਸਾਲੇਚੱਕ, ਕੁਲਬੀਰ ਸਿੰਘ ਕੋਟ ਮੀਆਂ ਸਾਹਿਬ, ਸੁਖਪਾਲ ਸਿੰਘ ਤਲਵੰਡੀ ਗਰਾਇਆ, ਰਘਬੀਰ ਸਿੰਘ ਬਲੀਮ, ਜਗੀਰ ਸਿੰਘ ਕਲਿਆਣਪੁਰ, ਨਰੇਸ਼ ਮਸੀਹ ਖੁਸ਼ਹਾਲਪੁਰ, ਡਾ. ਗੁਰਭੇਜ ਸਿੰਘ ਬਹਿਲੋਲਪੁਰ, ਮੇਜਰ ਸਿੰਘ ਮੰਗੀਆਂ, ਗੁਲਜਾਰ ਸਿੰਘ ਕਲਾਨੌਰ, ਸਾਹਿਬ ਸਿੰਘ ਕੰਗ, ਦਿਲਬਾਗ ਸਿੰਘ ਮੁਸਤਫਾਪੁਰ, ਬਿਕਰਮਜੀਤ ਸਿੰਘ ਸਰਾਂ, ਤਰਸੇਮ ਸਿੰਘ ਦੂਲਾਨੰਗਲ, ਦਵਿੰਦਰ ਸਿੰਘ ਲੱਡਾ ਅਤੇ ਮਨਦੀਪ ਸਿੰਘ ਕੋਟ ਕਰਮ ਚੰਦ ਨੂੰ ਜ਼ਿਲ੍ਹਾ ਮੀਤ ਪ੍ਰਧਾਨ ਬਣਾਇਆ ਗਿਆ ਹੈ | ਇਸ ਢਾਂਚੇ ਵਿਚ ਮਾਸਟਰ ਗੁਰਮੇਜ ਸਿੰਘ ਸੰਧੂ, ਭੁਪਿੰਦਰ ਸਿੰਘ ਬੱਬਰੀ ਨੰਗਲ, ਵੱਸਣ ਸਿੰਘ ਬਖਤਪੁਰ, ਡਾ. ਵਿਨੋਦ ਕੁਮਾਰ, ਮਨਜੀਤ ਸਿੰਘ ਜਾਪੂਵਾਲ, ਥਾਣੇਦਾਰ ਮੰਗਲ ਸਿੰਘ, ਲਵਜੀਤ ਸਿੰਘ ਸੰਧੂ, ਸੁਰਜੀਤ ਸਿੰਘ ਗਿੱਲ, ਹਰਦੇਵ ਸਿੰਘ ਬੂਰਾ, ਜਗਤਾਰ ਸਿੰਘ ਤਲਵੰਡੀ ਗੁਰਾਇਆ, ਬਾਬਾ ਜੋਗਿੰਦਰ ਸਿੰਘ ਉਗੜੂ ਖਹਿਰਾ, ਯਾਦਵਿੰਦਰ ਸਿੰਘ ਭੀਖੋਵਾਲੀ, ਮਾਸਟਰ ਸੁਰਜੀਤ ਕੁਮਾਰ, ਬਲਵਿੰਦਰ ਸਿੰਘ ਸੰਧੂ, ਜੋਗਿੰਦਰ ਸਿੰਘ ਧਾਰੀਵਾਲ ਕਲਾਂ, ਸੰਦੀਪ ਕੁਮਾਰ, ਅਜੈਬ ਸਿੰਘ ਘੈਸਲ, ਬਾਬਾ ਬੀਰ ਸਿੰਘ ਵੀਲਾ ਤੇਜਾ ,ਜਗਜੀਤ ਸਿੰਘ ਜੌੜਾ ਸਿੰਘਾਂ, ਬਾਵਾ ਸਿੰਘ ਰੋਸੇ, ਬਾਬਾ ਪਰਲੋਕ ਸਿੰਘ, ਅਜੀਤ ਸਿੰਘ ਘੁੰਮਣ, ਸੁੱਚਾ ਸਿੰਘ ਸਰਾਵਾਂ, ਮੋਹਣ ਸਿੰਘ ਅਲੜਪਿੰਡੀ, ਮਨਜੀਤ ਸਿੰਘ ਜਾਪੂਵਾਲ, ਜੋਗਿੰਦਰ ਸਿੰਘ ਸਾਲੇਚੱਕ, ਸਤਨਾਮ ਸਿੰਘ ਖਹਿਰਾ, ਗੁਰਨਾਮ ਸਿੰਘ ਚੌਹਾਨ, ਕਾਬਲ ਸਿੰਘ ਨਾਰਵਾਂ, ਡਾ. ਰਵਿੰਦਰ ਸਿੰਘ ਬਟਾਲਾ, ਮਨਦੀਪ ਸਿੰਘ ਸੈਣੀ, ਕੁਲਜੀਤ ਸਿੰਘ ਬਹਿਰਾਮਪੁਰ, ਗੁਰਏਕ ਸਿੰਘ ਸੰਧੂ ਨੂੰ ਜ਼ਿਲ੍ਹਾ ਜਥੇਬੰਦਕ ਸਕੱਤਰ ਨਿਯੁਕਤ ਕੀਤਾ ਗਿਆ | ਜਦਕਿ ਬੀਰਜਤਿੰਦਰ ਸਿੰਘ ਸੋਨੀ ਭਿਖਾਰੀਵਾਲ, ਮਗਵਿੰਦਰ ਸਿੰਘ ਮੰਗੀਆਂ, ਦਿਲਪ੍ਰੀਤ ਸਿੰਘ, ਸੁਖਬੀਰ ਸਿੰਘ, ਗਗਨਦੀਪ ਸਿੰਘ, ਗੁਰਮੁਖ ਸਿੰਘ, ਲਖਵਿੰਦਰ ਸਿੰਘ ਲੱਖਾ, ਅਤਿੰਦਰਪਾਲ ਸਿੰਘ ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਬਲਾਕਾਂ ਦਾ ਸੋਸਲ ਮੀਡੀਆ ਇੰਚਾਰਜ ਨਿਯੁਕਤ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ 4 ਮਹੀਨਿਆਂ ਤੋਂ ਤਨਖਾਹਾਂ ਨੂੰ ਤਰਸ ਰਹੇ ਪੰਜਾਬ ਦੇ ਸਰਕਾਰੀ ਕਾਲਜਾਂ ਦੇ ਗੈਸਟ ਫੈਕਲਟੀ ਸਹਾਇਕ ਪ੍ਰੋਫ਼ੈਸਰ ਅਗਲੀ ਖ਼ਬਰ ਮਾਤਾ ਸੁੰਦਰੀ ਕਾਲਜ ਫਾਰ ਵੂਮੈਨ ਦਿੱਲੀ ਵਿਖੇ ਪ੍ਰੋਫ਼ੈਸਰ ਹਰਭਜਨ ਸਿੰਘ ਧਾਰੀਵਾਲ ਦਾ ਸਨਮਾਨ
Ad Position 24