13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਕਾਸਮੈਟੋਲੋਜੀ ਯੂ.ਜੀ. ਡਿਪਲੋਮਾ 'ਚ ਨੰਦਿਨੀ ਪਹਿਲੇ ਸਥਾਨ 'ਤੇ ਰਹੀ

Ad Position 21
No active advertisement
ਅਜੀਤ ਡੈਸਕ 22-04-2026
ਪਠਾਨਕੋਟ, 21 ਅਪ੍ਰੈਲ (ਸੰਧੂ)-ਸ੍ਰੀਮਤੀ ਰਮਾ ਚੋਪੜਾ ਸਨਾਤਨ ਧਰਮ ਕੰਨਿਆ ਮਹਾਂਵਿਦਿਆਲਿਆ ਦੇ ਕਾਸਮੈਟੋਲੋਜੀ ਵਿਭਾਗ ਦੇ ਯੂ.ਜੀ ਡਿਪਲੋਮਾ ਦਾ ਨਤੀਜਾ ਸ਼ਾਨਦਾਰ ਰਿਹਾ ਜਿਸ ਵਿਚ ਨੰਦਨੀ ਨੇ 8.75 ਐਸ.ਜੀ.ਪੀ.ਏ ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ | ਏਕਤਾ ਤੇ ਸਾਨੀਆ ਨੇ 8.50 ਐਸ.ਜੀ.ਪੀ.ਏ ਨਾਲ ਦੂਜਾ ਅਤੇ ਕਾਮਨਾ ਨੇ 8.25 ਐਸ.ਜੀ.ਪੀ.ਏ. ਨਾਲ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਪਿ੍ੰਸੀਪਲ ਡਾ: ਪਿ੍ਯੰਕਾ ਚੁੱਘ ਨੇ ਕਾਸਮੈਟੋਲੋਜੀ ਵਿਭਾਗ ਦੇ ਲੈਕ: ਡਾ: ਰੁਚੀ, ਵਿਦਿਆਰਥੀਆਂ ਤੇ ਮਾਪਿਆਂ ਨੂੰ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਅੰਗਦ ਨਗਰ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਇਆ ਅੰਮਿ੍ਤ ਸੰਚਾਰ ਅਗਲੀ ਖ਼ਬਰ ਅਕਸ਼ੇ ਤਿ੍ਤਿਆ ਮੌਕੇ ਮਹਿਲਾ ਉੱਤਥਾਨ ਮੰਡਲ ਤੇ ਬਾਪੂ ਜੀ ਆਸ਼ਰਮ ਦੁਆਰਾ ਭੰਡਾਰਾ <br/>
Ad Position 24