01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਮਨਜੀਤ ਕੌਰ ਬਾਜਵਾ ਨਮਿਤ ਸਰਧਾਂਜਲੀ ਸਮਾਗਮ

Ad Position 21
No active advertisement
ਅਜੀਤ ਡੈਸਕ 24-04-2026
ਕਲਾਨੌਰ, 23 ਅਪ੍ਰੈਲ (ਪੁਰੇਵਾਲ)-ਪਿੰਡ ਦਲੇਲਪੁਰ ਦੇ ਸਾ. ਸਰਪੰਚ ਹਰਵਿੰਦਰਪਾਲ ਸਿੰਘ ਬੰਟੀ ਬਾਜਵਾ ਦੇ ਮਾਤਾ ਮਨਜੀਤ ਕੌਰ ਬਾਜਵਾ ਪਤਨੀ ਮਰਹੂਮ ਸ: ਅਪਾਰ ਸਿੰਘ ਬਾਜਵਾ ਦੇ ਬੀਤੇ ਦਿਨ ਦਿਹਾਂਤ ਹੋਣ 'ਤੇ ਉਨ੍ਹਾਂ ਦੇ ਗ੍ਰਹਿ ਵਿਖੇ ਅਖੰਡ ਪਾਠ ਦੇ ਭੋਗ ਉਪਰੰਤ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਵਿਖੇ ਕੀਰਤਨ ਤੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ | ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਦਵਿੰਦਰ ਸਿੰਘ ਬਟਾਲਾ, ਭਾਈ ਅਮਨਦੀਪ ਸਿੰਘ ਦੇ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ | ਉਪਰੰਤ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਬਾਜਵਾ ਪਰਿਵਾਰ ਦੇ ਪਿਛੋਕੜ 'ਤੇ ਬੋਲਦਿਆਂ ਮਾਤਾ ਪਿਤਾ ਦੀ ਕੀਤੀ ਸੇਵਾ ਭਾਵਨਾ ਦੀ ਤਾਰੀਫ ਕੀਤੀ | ਇਸ ਦੌਰਾਨ ਯੂਥ ਕਾਂਗਰਸੀ ਆਗੂ ਉਦੇਵੀਰ ਸਿੰਘ ਰੰਧਾਵਾ, ਕਾਂਗਰਸੀ ਆਗੂ ਅਮਨਦੀਪ ਸਿੰਘ ਜੈਂਤੀਪੁਰ, ਸੁੱਖ ਤੇਜਾ ਸਾ. ਮੇਅਰ ਬਟਾਲਾ, ਕਾਂਗਰਸੀ ਆਗੂ ਗੁੱਡੂ ਸੇਠ ਬਟਾਲਾ, ਸੁਖਦੇਵ ਸਿੰਘ ਰੰਧਾਵਾ ਅਬਜ਼ਰਵਰ ਕਾਂਗਰਸ, ਐਕਸੀਅਨ ਨਿਰਮਲ ਸਿੰਘ ਭੰਗੂ, ਈ.ਟੀ.ਓ. ਦਲਵਿੰਦਰ ਸਿੰਘ ਬਟਾਲਾ, ਜਗਪ੍ਰੀਤ ਸਿੰਘ ਐੱਸ.ਐੱਸ.ਪੀ. ਫਿਰੋਜ਼ਪੁਰ, ਦਿਲਰਾਜ ਸਿੰਘ ਰੇਂਜ ਅਫਸਰ, ਤਲਵਿੰਦਰ ਸਿੰਘ ਡੀ.ਐੱਸ.ਪੀ. ਬਟਾਲਾ, ਜਥੇ. ਸੁਰਜੀਤ ਸਿੰਘ ਪੰਨੂੰ ਬਖਸ਼ੀਵਾਲ, ਹਲਕਾ ਪ੍ਰਧਾਨ ਮਨਿੰਦਰ ਸਿੰਘ ਮੰਨੂੰ ਸਰਜੇਚੱਕ, ਚੇਅ. ਬਲਜੀਤ ਸਿੰਘ ਅਵਾਣ, ਹਰਵਿੰਦਰ ਸਿੰਘ ਅਲਾਵਲਪੁਰ ਬਲਾਕ ਪ੍ਰਧਾਨ, ਸੁਖਦੇਵ ਸਿੰਘ ਬਾਜਵਾ ਐੱਮ.ਸੀ., ਐਕਸੀਅਨ ਰਵਿੰਦਰ ਸਿੰਘ, ਹਰਵਿੰਦਰ ਸਿੰਘ ਸ਼ਾਹਬਾਦ, ਪੱਪੂ ਪਹਿਲਵਾਨ ਐੱਮ.ਸੀ., ਐਡਵੋਕੇਟ ਪਲਵਿੰਦਰ ਸਿੰਘ ਬਾਜਵਾ ਸ਼ੱਕਰੀ, ਹਰਉਪਿੰਦਰਪਾਲ ਸਿੰਘ ਸੁੱਖਾਰਾਜੂ, ਗਾਇਕ ਰਛਪਾਲ ਰਸੀਲਾ, ਪਲਵਿੰਦਰ ਸਿੰਘ ਭਿਖਾਰੀਵਾਲ, ਮੰਡਲ ਪ੍ਰਧਾਨ ਨਿੰਦਰ ਸਿੰਘ ਸਮਰਾ ਬਿਸ਼ਨਕੋਟ, ਸੰਗਠਨ ਦੇ ਹਲਕਾ ਇੰਚਾਰਜ ਜਤਿੰਦਰ ਸਿੰਘ ਹੈਪੀ ਡੇਅਰੀਵਾਲ ਕਿਰਨ, ਸਾ. ਉਪ ਚੇਅਰਮੈਨ ਡੈਨੀਅਲ ਮਸੀਹ ਖੁਸ਼ੀਪੁਰ, ਸਾ. ਸੰਮਤੀ ਮੈਂਬਰ ਮਨਦੀਪ ਸਿੰਘ ਪੰਨੂੰ ਵਡਾਲਾ ਬਾਂਗਰ, ਗੌਰਵ ਸਲਹੋਤਰਾ, ਪ੍ਰਭਸਰਨ ਸਿੰਘ ਸਿੱਧੂ ਰੋਸਾ, ਕਮਲਪ੍ਰੀਤ ਸਿੰਘ ਮੰਨੂੰ ਪੰਨਵਾਂ, ਲਖਵਿੰਦਰ ਸਿੰਘ ਲੱਖਾ ਬੱਬਰੀ, ਕਮਲਜੀਤ ਸਿੰਘ ਟੋਨੀ, ਅਮਰੀਕ ਸਿੰਘ ਨੜਾਂਵਾਲੀ, ਜਸਪ੍ਰੀਤ ਸਿੰਘ ਅਰਲੀਭੰਨ, ਡਾ. ਗੁਰਮੀਤ ਸਿੰਘ ਮਾਨੇਪੁਰ, ਸੱਭਾ ਕਲਾਨੌਰ, ਹਰਪ੍ਰੀਤ ਸਿੰਘ ਖੁਸ਼ੀਪੁਰ, ਜਸਵੰਤ ਸਿੰਘ ਭੰਗਵਾਂ, ਪਿ੍ਤਪਾਲ ਸਿੰਘ ਪਕੀਵਾਂ, ਅਮਿਤ ਵੋਹਰਾ, ਮਲਕੀਤ ਸਿੰਘ ਗਵਾਰਾ, ਲਖਬੀਰ ਸਿੰਘ ਗਵਾਰ, ਬਲਵਿੰਦਰ ਸਿੰਘ ਨੰਬਰਦਾਰ, ਪ੍ਰਤਾਪ ਸਿੰਘ ਜੇ.ਈ., ਅਜੀਤ ਸਿੰਘ ਦਲੇਲਪੁਰ, ਜਰਨੈਲ ਸਿੰਘ ਕਾਹਲੋਂ ਐੱਸ.ਐੱਚ.ਓ., ਗੁਰਮੀਤ ਸਿੰਘ ਖੁਸ਼ੀਪੁਰ, ਮਨਜੀਤ ਸਿੰਘ ਕੋਟਮੀਆਂ ਸਾਹਿਬ, ਗੁਰਦੇਵ ਸਿੰਘ ਬਾਜਵਾ ਸਮੇਤ ਵੱਡੀ ਗਿਣਤੀ ਮੁਹਤਬਰਾਂ ਵਲੋਂ ਬਾਜਵਾ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਖ਼ਰੀਦ ਪ੍ਰਬੰਧਾਂ ਤੋਂ ਅਸੰਤੁਸ਼ਟ ਨਜ਼ਰ ਆਏ ਕਿਸਾਨ ਆਗੂ ਕਿਹਾ, ਮੰਡੀਆਂ ਵਿਚ ਕਿਸਾਨਾਂ ਦੀ ਖੱਜਲ-ਖੁਆਰੀ ਬਰਦਾਸ਼ਤ ਨਹੀਂ-... ਅਗਲੀ ਖ਼ਬਰ ਹਸਤ ਸ਼ਿਲਪ ਕਾਲਜ ਬਟਾਲਾ ਵਿਖੇ ਐੱਨ.ਐੱਸ.ਐੱਸ. ਅਧੀਨ ਕੌਮਾਂਤਰੀ ਧਰਤੀ ਦਿਵਸ ਸੰਬੰਧੀ ਸੈਮੀਨਾਰ <br/>
Ad Position 24