11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਚੈੱਸ ਮੁਕਾਬਲੇ 'ਚ ਦੂਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 29-04-2026
ਗੁਰਦਾਸਪੁਰ, 28 ਅਪ੍ਰੈਲ (ਚੱਕਰਾਜਾ)-ਸੰਤ ਫਰਾਂਸਿਸ ਕਾਨਵੈਂਟ ਸਕੂਲ ਬਟਾਲਾ ਵਿਖੇ ਜ਼ਿਲ੍ਹਾ ਪੱਧਰੀ ਚੈਸ ਪ੍ਰਤੀਯੋਗਤਾ-2026 ਕਰਵਾਈ ਗਈ, ਜਿਸ ਵਿਚ ਦੂਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਸ ਪ੍ਰਤੀਯੋਗਤਾ 'ਚ ਚੌਥੀ ਜਮਾਤ ਦੇ ਵਿਦਿਆਰਥੀ ਰੂਹਾਨ ਸ਼ਰਮਾ (ਯੂ-09) ਨੇ ਪਹਿਲਾ ਅਤੇ ਪਵਿੱਤ ਪ੍ਰੀਤ ਸਿੰਘ ਜਮਾਤ ਦੂਸਰੀ (ਯੂ-07) ਨੇ ਤੀਸਰਾ ਸਥਾਨ ਹਾਸਲ ਕੀਤਾ | ਮਿਥਲ ਸ੍ਰੀਧਰ, ਰਿਆਣ ਸ਼ਰਮਾ, ਹਰਸ਼ਾਨ ਸਿੰਘ ਕਾਹਲੋਂ ਅਤੇ ਕਾਰਤਿਕ ਨੇ ਵੀ ਤਗਮੇ ਹਾਸਲ ਕੀਤੇ | ਇਸ ਮੌਕੇ ਡਾਇਰੈਕਟਰ ਗਗਨਦੀਪ ਸਿੰਘ ਅਤੇ ਪਿ੍ੰਸੀਪਲ ਊਸ਼ਾ ਸ਼ਰਮਾ ਨੇ ਵਿਦਿਆਰਥੀਆਂ, ਕੋਚ ਹਰਪ੍ਰੀਤ ਸਿੰਘ ਤੇ ਉਨ੍ਹਾਂ ਦੇ ਮਾਪਿਆਂ ਨੂੰ ਜਿੱਤ 'ਤੇ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ |
Ad Position 22
No active advertisement
ਪਿਛਲੀ ਖ਼ਬਰ ਟਾਂਡਾ ਦਲੇਰਪੁਰ ਖੇੜਾ ਦਰਿਆ ਬਿਆਸ ਦੀ ਧੁੱਸੀ 'ਤੇ ਬਣ ਰਹੀ ਸੜਕ 9 ਮਹੀਨਿਆਂ 'ਚ ਨਹੀਂ ਹੋਈ ਤਿਆਰ ਅਗਲੀ ਖ਼ਬਰ ਡੇਅਰੀ ਉੱਦਮ ਸਿਖਲਾਈ ਕੋਰਸ 4 ਮਈ ਤੋਂ ਸ਼ੁਰੂ <br/>
Ad Position 24