ਫ਼ਤਹਿਗੜ੍ਹ ਚੂੜੀਆਂ, 5 ਮਈ (ਐੱਮ.ਐੱਸ. ਫੁੱਲ)-ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਫ਼ਤਹਿਗੜ੍ਹ ਚੂੜੀਆਂ ਵਲੋਂ ਪਿ੍ੰਸੀਪਲ ਸ੍ਰੀਮਤੀ ਨੀਨਾ ਚਾਵਲਾ ਦੀ ਅਗਵਾਈ ਹੇਠ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਨੂੰ ਕਾਪੀਆਂ ਵੰਡੀਆਂ ਗਈਆਂ | ਸਕੂਲ 'ਚ ਵੱਖ-ਵੱਖ ਹਾਊਸ ਬਣਾਏ ਗਏ ਤੇ ਉਨ੍ਹਾਂ ਹਾਊਸ ਅਨੁਸਾਰ ਵਿਦਿਆਰਥੀਆਂ ਨੂੰ ਟੀ ਸ਼ਰਟਾਂ ਵੀ ਸਕੂਲ ਵਲੋਂ ਦਿੱਤੀਆਂ ਗਈਆਂ | ਇਸ ਮੌਕੇ ਸਮੁੱਚਾ ਸਟਾਫ਼ ਲੈਕਚਰਾਰ ਹਰਮੀਤ ਕੌਰ, ਲੈਕ. ਨਰੇਸ਼ ਕੁਮਾਰ ਸੋਢੀ, ਲੈਕ. ਬਜ਼ਿਤਾ ਰਾਣੀ, ਸਿਮਰਤਪਾਲ ਕੌਰ, ਨਿਰਮਲ, ਸਰਬਜੀਤ ਕੌਰ, ਸੰਦੀਪ ਸੋਨੀ, ਰੁਧੀਰ ਕੁਮਾਰ, ਰਜਿੰਦਰ ਸਿੰਘ, ਤਮੰਨਾ, ਜਸਬੀਰ ਕੌਰ, ਰਮਨਦੀਪ ਕੌਰ, ਇੰਦਰਪਾਲ ਸਿੰਘ, ਕਰਮਜੀਤ ਵਾਸੂਦੇਵ, ਵਿਕਰਮ ਬਾਠ, ਰਾਜਬੀਰ, ਸੁਖਬੀਰ ਸਿੰਘ, ਗੁਰਪ੍ਰੀਤ ਸਿੰਘ, ਅਨਿਲ ਸੋਢੀ, ਰਾਜਨ ਮਸੀਹ, ਨਵਦੀਪ ਸਿੰਘ, ਮਲਕੀਅਤ ਸਿੰਘ, ਤਰਲੋਚਨ ਸਿੰਘ, ਸੰਦੀਪ ਜੋਸ਼ੀ, ਅਮਰਿੰਦਰ ਸਿੰਘ, ਸੰਜੀਵ ਡੋਗਰਾ, ਗੁਰਪ੍ਰੀਤ ਕੌਰ, ਸੀਨੂੰ ਪਾਂਧੀ, ਜਯੋਤੀ ਬਾਲਾ, ਬਲਦੇਵ ਸਿੰਘ, ਰਜਵੰਤ ਕੌਰ, ਅਮਰਬੀਰ ਕੌਰ, ਕੁਲਵਿੰਦਰ ਕੌਰ, ਰਣਜੀਤ ਕੌਰ, ਸੁਖਬੀਰ ਕੌਰ, ਇਸ਼ਵਪ੍ਰੀਤ ਹਾਜ਼ਰ ਸਨ |