13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਕਰਮਚਾਰੀ ਦਲ ਦਾ ਵਫ਼ਦ ਨਿਗਰਾਨ ਇੰਜੀਨੀਅਰ ਨੰੂ ਮਿਲਿਆ

Ad Position 21
No active advertisement
ਅਜੀਤ ਡੈਸਕ 06-05-2026
ਗੁਰਦਾਸਪੁਰ, 5 ਮਈ (ਅਸ਼ੋਕ ਸ਼ਰਮਾ)-ਅੱਜ ਆਪਣੀਆਂ ਮੰਗਾਂ ਨੰੂ ਲੈ ਕੇ ਕਰਮਚਾਰੀ ਦਲ ਦਾ ਵਫ਼ਦ ਦਰਬਾਰਾ ਸਿੰਘ ਛੀਨਾ ਸਰਕਲ ਅਹੁਦੇਦਾਰ ਦੀ ਅਗਵਾਈ ਹੇਠ ਨਿਗਰਾਨ ਇੰਜੀਨੀਅਰ ਸੰਚਾਲਨ ਹਲਕਾ ਗੁਰਦਾਸਪੁਰ ਨੂੰ ਮਿਲਿਆ | ਇਸ ਮੌਕੇ ਵਫ਼ਦ ਵਲੋਂ ਕੁਝ ਅਹਿਮ ਮਸਲੇ ਵਿਚਾਰੇ ਗਏ, ਜਿਸ 'ਚ ਅਹਿਮ ਮਸਲਾ ਕਰਮਚਾਰੀ ਦੀ ਬਦਲੀ ਹੋਣ ਉਪਰੰਤ ਜੁਆਇੰਨ ਕਰਵਾਉਣਾ ਸੀ , ਬਾਰੇ ਨਿਗਰਾਨ ਇੰਜੀਨੀਅਰ ਦੇ ਧਿਆਨ ਹਿੱਤ ਲਿਆਂਦਾ | ਜਿਸ 'ਤੇ ਐਸ.ਈ ਗੁਰਦਾਸਪੁਰ ਵਲੋਂ ਆਗੂਆਂ ਨੰੂ ਭਰੋਸਾ ਦਿੱਤਾ ਕਿ ਉੱਚ ਦਫ਼ਤਰ ਨਾਲ ਗੱਲਬਾਤ ਕਰਕੇ ਕਰਮਚਾਰੀ ਨੂੰ ਜੁਆਇੰਨ ਕਰਵਾ ਲਿਆ ਜਾਵੇਗਾ | ਇਸ ਮੌਕੇ ਤਰਲੋਕ ਸਿੰਘ ਖੁੰਡੀ, ਜਸਵਿੰਦਰ ਸਿੰਘ ਚੌਹਾਨ, ਗੁਰਪਿੰਦਰ ਸਿੰਘ, ਵਰਿੰਦਰ ਸਿੰਘ, ਗੁਰਜੀਤ ਸਿੰਘ ਘੁੰਮਣ, ਅਸ਼ੋਕ ਕੁਮਾਰ, ਮਨਿੰਦਰ ਸਿੰਘ, ਕਮਲ ਕੁਮਾਰ, ਨਿਤਿਨ, ਗਗਨਦੀਪ ਸਿੰਘ, ਪਲਜੀਤ ਸਿੰਘ, ਹਰਸ਼ ਕੁਮਾਰ ਆਦਿ ਮੁਲਾਜ਼ਮ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਪੈਨਸ਼ਨਰਾਂ ਦੀਆਂ ਮੰਗਾਂ ਸੰਬੰਧੀ ਟਾਲ-ਮਟੋਲ ਨਾ ਕਰੇ- ਪੁਲਿਸ ਪੈਨਸ਼ਨਰ ਅਗਲੀ ਖ਼ਬਰ ਮਨਿਸਟੀਰੀਅਲ ਸਟਾਫ਼ ਐਸੋਸੀਏਸ਼ਨ ਵਲੋਂ ਸਕੱਤਰ ਸਕੂਲ ਸਿੱਖਿਆ ਨਾਲ ਮੀਟਿੰਗ
Ad Position 24