13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਸਾਬਕਾ ਸਰਪੰਚ ਤੇ ਚੇਅਰਮੈਨ ਗੁਰਦਿਆਲ ਸਿੰਘ ਨੂੰ ਵੱਖ-ਵੱਖ ਸਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ ਭੇਟ

Ad Position 21
No active advertisement
ਅਜੀਤ ਡੈਸਕ 06-05-2026
ਬਟਾਲਾ, 5 ਮਈ (ਸਤਿੰਦਰ ਸਿੰਘ)-ਪਿੰਡ ਲੀਲ ਕਲਾਂ ਦੇ ਸਾਬਕਾ ਸਰਪੰਚ ਤੇ ਮਾਰਕੀਟ ਕਮੇਟੀ ਕਾਦੀਆਂ ਦੇ ਸਾਬਕਾ ਚੇਅਰਮੈਨ ਗੁਰਦਿਆਲ ਸਿੰਘ, ਜੋ ਪਿਛਲੇ ਦਿਨੀਂ ਆਸਟਰੇਲੀਆ 'ਚ ਸਦੀਂਵੀ ਵਿਛੋੜਾ ਦੇ ਗਏ ਸਨ, ਉਨ੍ਹਾਂ ਨਮਿਤ ਪਰਿਵਾਰ ਵਲੋਂ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਵਿਖੇ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ | ਉਪਰੰਤ ਭਾਈ ਹਰਦੀਪ ਸਿੰਘ ਰਾਗੀ ਜਥੇ ਨੇ ਇਲਾਹੀ ਬਾਣੀ ਦਾ ਕੀਰਤਨ ਕੀਤਾ | ਬਾਅਦ 'ਚ ਕਥਾਵਾਚਕ ਭਾਈ ਸਾਹਿਬ ਸਿੰਘ ਤੇ ਭਾਈ ਗੁਰਨੂਰ ਸਿੰਘ, ਬਾਬਾ ਬਲਵਿੰਦਰ ਸਿੰਘ ਵਲੋਂ ਕਥਾ ਵਿਚਾਰਾਂ ਕੀਤੀਆਂ ਗਈਆਂ | ਇਸ ਮੌਕੇ ਸਟੇਜ ਸਕੱਤਰ ਦੀ ਸੇਵਾ ਨਿਭਾਉਂਦਿਆਂ ਅਮਰਪਾਲ ਸਿੰਘ ਧਾਲੀਵਾਲ ਸਾਬਕਾ ਕਾਨੂੰਗੋ ਨੇ ਸਵ: ਗੁਰਦਿਆਲ ਸਿੰਘ ਦੇ ਪਰਿਵਾਰਕ ਪਿਛੋਕੜ ਤੇ ਜੀਵਨੀ ਬਾਰੇ ਚਾਨਣਾ ਪਾਇਆ | ਸ਼ਰਧਾਂਜਲੀ ਭੇਟ ਕਰਨ ਵਾਲਿਆਂ 'ਚ ਸਾਬਕਾ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ, ਸ੍ਰੀ ਹਰਿਗੋਬਿੰਦਪੁਰ ਸਾਹਿਬ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਰਾਜਨਬੀਰ ਸਿਘ ਘੁਮਾਣ, ਸਾਬਕਾ ਚੇਅਰਮੈਨ ਤਰਲੋਕ ਸਿੰਘ ਬਾਠ, ਗੁਰਿੰਦਰਪਾਲ ਸਿੋਂਘ ਗੋਰਾ ਸ਼ੋ੍ਰਮਣੀ ਕਮੇਟੀ ਮੈਂਬਰ, ਗੁਰਦਿਆਲ ਸਿੰਘ ਪਾਹੜਾ, ਹਰਭਜਨ ਸਿੰਘ ਤੂਰ, ਮਲਕੀਤ ਸਿੰਘ ਮਧਰਾ, ਸੁਖਦੇਵ ਸਿੰਘ, ਸਤਨਾਮ ਸਿੰਘ ਮੈਰੇਵਾਲੇ, ਲਖਬੀਰ ਸਿੰਘ, ਕੇ.ਪੀ. ਸਿੰਘ ਧਾਲੀਵਾਲ, ਅਨੂਪ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ, ਅਮਨ ਧਾਲੀਵਾਲ, ਮਾਸਟਰ ਪ੍ਰੇਮ ਸਿੰਘ, ਮਾਸਟਰ ਹਰਪਾਲ ਸਿੰਘ, ਸੂਬੇਦਾਰ ਭੁਪਿੰਦਰ ਸਿੰਘ, ਬਘੇਲ ਸਿੰਘ, ਸਰਦੂਲ ਸਿੰਘ ਨੰਬਰਦਾਰ, ਹਰਪਾਲ ਸਿੰਘ, ਗੁਰਬਚਨ ਸਿੰਘ, ਨਵਤੇਜ ਸਿੰਘ ਪਟਵਾਰੀ, ਜਸਬੀਰ ਸਿੰਘ ਕਾਨੂੰਗੋ, ਸੂਬੇਦਾਰ ਵਰਿੰਦਰ ਸਿੰਘ, ਥਾਣੇਦਾਰ ਪਲਵਿੰੰਦਰ ਸਿੰਘ, ਮਨਦੀਪ ਸਿੰਘ ਧਾਲੀਵਾਲ ਪ੍ਰਧਾਨ, ਕਸ਼ਮੀਰ ਸਿੰਘ ਰੰਧਾਵਾ ਪਿੰਡ ਦਾਖਲਾ, ਜਸਵੰਤ ਸਿੰਘ ਰਿਆੜ, ਮਨਿੰਦਰ ਸਿੰਘ ਰੰਧਾਵਾ (ਭਾਣਜਾ), ਲੀਲ ਕਲਾਂ ਦੇ ਸਰਪੰਚ ਮਨਿੰਦਰ ਸਿੰਘ ਕਬੀਰ (ਪੋਤਰਾ), ਰਾਜਿੰਦਰ ਸਿੰਘ ਫੌਜੀ (ਭਤੀਜਾ), ਜਰਨੈਲ ਸਿੰਘ ਮਾਹਲ, ਸੁਰਿੰਦਰ ਸਿੰਘ ਮੈਂਾਬਰ ਪੰਚਾਇਤ, ਜਥੇਦਾਰ ਰਣਧੀਰ ਸਿੰਘ ਦਾਖਲਾ, ਹਰਜਿੰਦਰ ਸਿੰਘ ਸੇਖਵਾਂ (ਭਾਣਜਾ), ਪਿ੍ੰ. ਸੁਰਿੰਦਰਪਾਲ ਸਿੰਘ ਲਵਲੀ, ਜਗਰੂਪ ਸਿੰਘ ਥਾਣੇਦਾਰ, ਵਕੀਲ ਸਰਬਜੀਤ ਸਿੰਘ ਮਾਨ, ਗੁਰਪ੍ਰੀਤ ਸਿੰਘ ਭੋਮਾ ਆਦਿ ਸ਼ਾਮਲ ਸਨ | ਇਸ ਮੌਕੇ ਕਾਦੀਆਂ ਦੇ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਤੋਂ ਇਲਾਵਾ ਸਤਪਾਲ ਕੌਰ ਧਾਲੀਵਾਲ, ਕਿਰਨਪ੍ਰੀਤ ਸਿੰਘ ਧਾਲੀਵਾਲ, ਹਰਵਰਧਾਨ ਸਿੰਘ ਧਾਲੀਵਾਲ (ਪੋਤਰਾ), ਟਰੇਡ ਯੂਨੀਅਨ ਲੀਡਰ ਕਾਮਰੇਡ ਜਸਮੰਗਲ ਸਿੰਘ (ਭਤੀਜਾ) ਵਲੋਂ ਆਸਟਰੇਲੀਆ ਤੋਂ ਸ਼ੋਕ ਸੰਦੇਸ਼ ਭੇਜੇ ਗਏ | ਆਈਆਂ ਸਖ਼ਸੀਅਤਾਂ ਨੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨਾਲ ਗਹਿਰੇ ਦੱੁਖ ਪ੍ਰਗਟ ਕੀਤਾ ਗਿਆ | ਅੰਤ ਵਿਚ ਸਰਪੰਚ ਮਨਿੰਦਰ ਸਿੰਘ ਕਬੀਰ ਪੋਤਰੇ ਤੇ ਰਾਜਿੰਦਰ ਸਿੰਘ ਭਤੀਜੇ ਵਲੋਂ ਸੰਗਤਾਂ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਪੰਜਾਬ 'ਚ ਵੱਧ ਰਿਹਾ ਝੁੱਗੀ ਝੌਂਪੜੀ ਤੇ ਨਾਜਾਇਜ਼ ਕਬਜ਼ਿਆਂ ਦਾ ਸਿਲਸਿਲਾ ਖ਼ਤਰੇ ਦੀ ਘੰਟੀ- ਭਾਈ ਵੱਸਣ ਸਿੰਘ ਜਫ਼ਰਵਾਲ... ਅਗਲੀ ਖ਼ਬਰ ਗੋਲਡਨ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦਾ ਆਸਟ੍ਰੇਲੀਆ ਦੀ ਫੈਡਰੇਸ਼ਨ ਯੂਨੀਵਰਸਿਟੀ ਨਾਲ ਹੋਇਆ ਗੱਠਜੋੜ
Ad Position 24