28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਰਾਸ਼ਟਰੀ ਵਾਲਮੀਕਿ ਧਰਮ ਸਮਾਜ ਵਲੋਂ ਸਮਾਜ ਨੂੰ ਨਿਗਮ ਤੇ ਕੌਂਸਲ ਚੋਣਾਂ 'ਚ ਵੋਟ ਕਰਨ ਦੀ ਅਪੀਲ <br/>

Ad Position 21
No active advertisement
ਅਜੀਤ ਡੈਸਕ 18-05-2026
ਪਠਾਨਕੋਟ, 17 ਮਈ (ਵਿਨੋਦ)-ਡਾ. ਭੀਮ ਰਾਓ ਅੰਬੇਡਕਰ ਵਲੋਂ ਬਹੁਜਨ ਸਮਾਜ ਨੂੰ ਵੋਟ ਦਾ ਅਧਿਕਾਰ ਦਿਵਾਇਆ ਸੀ, ਇਸ ਲਈ ਸਾਨੂੰ ਨਿਗਮ ਤੇ ਕੌਂਸਲ ਚੋਣਾਂ 'ਚ ਜ਼ਰੂਰ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ | ਉਕਤ ਸ਼ਬਦਾਂ ਦਾ ਪ੍ਰਗਟਾਵਾ ਰਾਸ਼ਟਰੀ ਵਾਲਮੀਕਿ ਧਰਮ ਸਮਾਜ ਦੇ ਪੰਜਾਬ ਪ੍ਰਧਾਨ ਅਮਿਤ ਰੰਧਾਵਾ ਵਲੋਂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਆਪਣੇ ਵੋਟ ਨਾਲ ਆਪਣਾ ਆਗੂਕਾਰ ਚੁਣਨ ਦਾ ਸਪਨਾ ਜੋ ਬਾਬਾ ਸਾਹਿਬ ਨੇ ਵੇਖਿਆ ਸੀ, ਉਹ ਹਰ ਇਕ ਨੂੰ ਪੂਰਾ ਕਰਨਾ ਚਾਹੀਦਾ ਹੈ, ਇਸ ਲਈ ਆਪਣਾ ਵੋਟ ਜ਼ਰੂਰ ਇਸਤੇਮਾਲ ਕਰੋ | ਰਾਸ਼ਟਰੀ ਵਾਲਮੀਕਿ ਧਰਮ ਸਮਾਜ ਵਲੋਂ ਸਰਬ ਸਮਾਜ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸੱਤਾ ਦੇ ਨਸ਼ੇ ਦੇ ਲਾਲਚੀ ਬੰਦੇ ਇਸ ਵੇਲੇ ਆਪ ਜੀ ਦੇ ਨਾਲ ਬਹੁਤ ਵਾਅਦੇ ਕਰਨਗੇ, ਸਮਾਜ ਸੇਵੀ ਹੋਣ ਦੇ ਵਾਅਦੇ ਕਰਨਗੇ, ਇਮਾਨਦਾਰ ਹੋਣ ਦਾ ਸਬੂਤ ਦੇਣਗੇ |

Ad Position 22
No active advertisement
ਪਿਛਲੀ ਖ਼ਬਰ ਅਗਰਵਾਲ ਸਭਾ ਪਠਾਨਕੋਟ ਨੇ ਬਿਰਧ ਆਸ਼ਰਮ ਦੀ ਸਹਾਇਤਾ ਲਈ ਰਾਸ਼ਨ ਦਾਨ ਕੀਤਾ ਅਗਲੀ ਖ਼ਬਰ 20 ਨੂੰ ਕੀਤੀ ਜਾਣ ਵਾਲੀ ਕੈਮਿਸਟਾਂ ਦੀ ਹੜਤਾਲ ਸ਼ਾਂਤੀਪੂਰਵਕ ਢੰਗ ਨਾਲ ਕੀਤੀ ਜਾਵੇਗੀ ਸਮਾਪਤ-ਪ੍ਰਧਾਨ ਬਲਦੇਵ ਕਿ੍ਸ਼ਨ ਖ...
Ad Position 24